Baluchistan
ਪਾਕਿਸਤਾਨ 'ਚ ਰੋਟੀ ਨੂੰ ਤਰਸ ਰਹੇ ਹਨ ਲੋਕ, 20 ਕਿਲੋ ਆਟੇ ਦੀ ਕੀਮਤ 2800 ਰੁਪਏ ਤੋਂ ਪਾਰ
ਲੋਕ ਆਟੇ ਲਈ ਸੜਕਾਂ 'ਤੇ ਉਤਰਨ ਲਈ ਮਜਬੂਰ
ਪਾਕਿਸਤਾਨ 'ਚ ਖੱਡ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 39 ਲੋਕਾਂ ਦੀ ਮੌਤ
ਬੱਸ 'ਚ 48 ਲੋਕ ਸਨ ਸਵਾਰ
ਪਾਕਿਸਤਾਨ: ਬਲੋਚਿਸਤਾਨ 'ਚ ਸੁਰੱਖਿਆ ਕਰਮਚਾਰੀਆਂ ਨੂੰ ਲਿਜਾ ਰਹੇ ਟਰੱਕ 'ਚ ਆਤਮਘਾਤੀ ਧਮਾਕਾ
ਤਿੰਨ ਦੀ ਮੌਤ, 23 ਜ਼ਖਮੀ
ਪਾਕਿਸਤਾਨੀ ਸਿੱਖ ਲੜਕੀ ਨੇ ਦਸਵੀਂ 'ਚ ਅੱਵਲ ਆ ਕੇ ਦੁਨੀਆਂ ਭਰ ਦੇ ਸਿੱਖਾਂ ਦਾ ਨਾਂ ਰੌਸ਼ਨ ਕੀਤਾ
ਬਲਦੀਪ ਕੌਰ ਨੇ ਦਸਵੀਂ 'ਚੋਂ 1100 ਵਿਚੋਂ ਹਾਸਲ ਕੀਤੇ 1098 ਨੰਬਰ
ਪਾਕਿਸਤਾਨ ਦੇ ਬਲੋਚਿਸਤਾਨ 'ਚ ਹੋਇਆ ਬੰਬ ਧਮਾਕਾ, 3 ਸੁਰੱਖਿਆ ਕਰਮਚਾਰੀਆਂ ਦੀ ਮੌਤ, 20 ਜ਼ਖਮੀ
ਜ਼ਖਮੀਆਂ ਨੂੰ ਹਸਪਤਾਲ ਕਰਾਇਆ ਭਰਤੀ
ਪਾਕਿ ’ਚ ਸੰਸਦ ਮੈਂਬਰ ਨੇ 14 ਸਾਲਾ ਕੁੜੀ ਨਾਲ ਕੀਤਾ ਵਿਆਹ
ਕੁੜੀ ਦੇ ਜਨਮ ਪ੍ਰਮਾਣ ਪੱਤਰ ਮੁਤਾਬਕ ਉਸ ਦੀ ਉਮਰ ਸਿਰਫ਼ 14 ਸਾਲ ਹੈ
ਪਾਕਿ 'ਚ ਫਸੇ ਪੰਜਾਬੀ ਪਰਿਵਾਰਾਂ ਦੀ ਵਤਨ ਵਾਪਸੀ ਦੀ ਗੁਹਾਰ "ਸਰਕਾਰ ਲਵੇ ਸਾਰ"
500 ਭਾਰਤੀ ਨਾਗਰਿਕ ਪਾਕਿ ਦੇ ਵੱਖ ਵੱਖ ਸ਼ਹਿਰਾਂ 'ਚ ਫਸੇ
ਬਲੋਚਿਸਤਾਨ ’ਚ ਦੋ ਅਤਿਵਾਦੀ ਹਮਲਿਆਂ ਦੌਰਾਨ ਸੱਤ ਦੀ ਮੌਤ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਦੋ ਵੱਖ-ਵੱਖ ਅਤਿਵਾਦੀ ਹਮਲਿਆਂ ਵਿਚ ਸੱਤ ਪਾਕਿਸਤਾਨੀ ਫ਼ੌਜੀਆਂ ਦੀ ਮੌਤ ਹੋ ਗਈ
ਹੁਣ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ 'ਚ ਪੁੱਜਾ ਟਿਕ-ਟਾਕ ਦਾ ਭੂਤ!
ਗੁਰਦੁਆਰਾ ਸਾਹਿਬ ਦੀ ਪ੍ਰਕਰਮਾ 'ਚ ਨੌਜਵਾਨ ਨੇ ਕੀਤੀ ਗ਼ਲਤ ਹਰਕਤ
ਕੈਨੇਡਾ ਤੋਂ ਕਰਤਾਰਪੁਰ ਸਾਹਿਬ ਪੁੱਜਿਆ ਸਿੱਖ ਜੱਥਾ
ਲਹਿੰਦੇ ਪੰਜਾਬ ਦੀ ਪੁਲਿਸ ਵੱਲੋਂ ਸ਼ਾਨਦਾਰ ਸਵਾਗਤ