Islamabad
ਨੋਬਲ ਪੁਰਸਕਾਰ ਜੇਤੂ ਮਲਾਲਾ ਨੂੰ ਤਾਲਿਬਾਨੀ ਅਤਿਵਾਦੀ ਨੇ ਦਿੱਤੀ ਮੁੜ ਗੋਲੀ ਮਾਰਨ ਦੀ ਧਮਕੀ
ਅਤਿਵਾਦੀ ਅਹਿਸਾਨੁੱਲਾਹ ਅਹਿਸਾਨ ਨੇ ਟਵੀਟ ਜ਼ਰੀਏ ਦਿੱਤੀ ਧਮਕੀ
ਸਮੁੰਦਰ ਹੇਠ ਕੇਬਲ 'ਚ ਆਈ ਖਰਾਬੀ, ਪਾਕਿ 'ਚ ਇੰਟਰਨੈੱਟ ਸੇਵਾ ਨੂੰ ਲੱਗੀਆਂ ਬਰੇਕਾਂ
ਮਿਸਰ ਦੇ ਅਬੂ ਤਲਤ ਨੇੜੇ ਆਈ ਰੁਕਾਵਟ ਦਾ ਪਾਕਿ ਅੰਦਰ ਇੰਟਰਨੈੱਟ ਸੇਵਾਵਾਂ 'ਤੇ ਪਿਆ ਅਸਰ
ਪਾਕਿ ਦੇ ਬੜਬੋਲੇ ਮੰਤਰੀ ਦਾ ਬੇਤੁਕਾ ਬਿਆਨ,ਅੱਥਰੂ ਗੈਸ ਨੂੰ ਟੈਸਟ ਕਰਨ ਲਈ ਪ੍ਰਦਰਸ਼ਨਕਾਰੀਆਂ 'ਤੇ ਵਰਤਿਆ
ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਖਿਲਾਫ ਕਾਰਵਾਈ ਦੀ ਕੀਤੀ ਜਾ ਰਹੀ ਹੈ ਮੰਗ
ਪਾਕਿ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 12 ਹਜ਼ਾਰ ਦੇ ਪਾਰ
24 ਘੰਟਿਆਂ ਵਿਚ ਕੋਵਿਡ-19 ਨਾਲ 59 ਹੋਰ ਮਰੀਜ਼ਾਂ ਦੀ ਮੌਤ
ਦਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰਾਂ ਬਾਰੇ ਵਿਵਾਦ ਜਾਰੀ, ਸਰਕਾਰ ਅਜਾਇਬ ਘਰ ਬਣਾਉਣਾ ਚਾਹੁੰਦੀ ਹੈ
ਪਾਕਿ ਅਧਿਕਾਰੀਆਂ ਨੂੰ ਦਲੀਪ, ਰਾਜ ਕਪੂਰ ਦੇ ਜੱਦੀ ਘਰਾਂ ਦੇ ਮਾਲਕਾਂ ਨਾਲ ਜਾਇਦਾਦ ਵਿਵਾਦ ਨੂੰ ਸੁਲਝਾਉਣ ਦੀ ਅਪੀਲ
ਪਾਕਿਸਤਾਨੀ ਸਿੱਖ ਐਂਕਰ ਹਰਮੀਤ ਸਿੰਘ ਨੂੰ ਭਰਾ ਦੇ ਕਾਤਲਾਂ ਵੱਲੋਂ ਮਿਲ ਰਹੀਆਂ ਧਮਕੀਆਂ
ਹਰਮੀਤ ਸਿੰਘ ਨੂੰ ਪੇਸ਼ਾਵਰ ਜੇਲ੍ਹ ‘ਚੋਂ ਆਇਆ ਫੋਨ
ਪਾਕਿ ਸਰਕਾਰ ਅਨੋਖੀ ਪਹਿਲ: ਜਬਰ ਜਿਨਾਹ ਦੋਸ਼ੀਆਂ ਨੂੰ ਨਪੁੰਸਕ ਬਣਾਉਣ ਵਾਲੇ ਕਾਨੂੰਨ ਨੂੰ ਮਨਜ਼ੂਰੀ
ਮਨੁੱਖੀ ਅਧਿਕਾਰ ਸੰਗਠਨਾਂ ਨੇ ਜ਼ਾਹਰ ਕੀਤਾ ਇਤਰਾਜ਼
ਪਾਕਿਸਤਾਨ ਨੇ ਪੁਲਵਾਮਾ ਹਮਲੇ ਨੂੰ ਕਬੂਲਿਆ, ਮੰਤਰੀ ਫ਼ਵਾਦ ਚੌਧਰੀ ਨੇ ਦਸਿਆ ਵੱਡੀ ਪ੍ਰਾਪਤੀ
ਏਐੱਨਆਈ ਨੇ ਟਵਿੱਟ ਰਾਹੀਂ ਦਿਤੀ ਜਾਣਕਾਰੀ
ਚਾਵਲ ਦੀ ਇਸ ਕਿਸਮ ਨੂੰ ਲੈ ਕੇ ਤਣਾਅ, ਭਾਰਤ ਨੂੰ EU ਵਿੱਚ ਚੁਣੌਤੀ ਦੇਵੇਗਾ PAK
ਬਾਸਮਤੀ 'ਤੇ ਭਾਰਤ ਦੀ ਅਰਜ਼ੀ ਗਲਤ ਹੈ।
ਪਾਕਿ ਦੇ ਰੇਲ ਮੰਤਰੀ ਦਾ ਵਿਵਾਦਤ ਬਿਆਨ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਸਿਆ ਭਾਰਤ ਦਾ ਏਜੰਟ
ਪਹਿਲਾ ਵੀ ਦੇ ਚੁੱਕੇ ਹਨ ਵਿਵਾਦਿਤ ਬਿਆਨ