Pakistan
ਬੈਂਕ ਨੇੜੇ ਆਤਮਘਾਤੀ ਬੰਬ ਧਮਾਕਾ, 5 ਮੌਤਾਂ
ਧਮਾਕੇ ਦੌਰਾਨ 7 ਹੋਰ ਲੋਕ ਜ਼ਖ਼ਮੀ ਹੋ ਗਏ
ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਪਾਕਿਸਤਾਨ 'ਚ ਭੱਖਿਆ ਵਿਵਾਦ, ਸਾਬਕਾ ਫੌਜੀ ਅਧਿਕਾਰੀ ਨੂੰ 50 ਕਰੋੜ ਦਾ ਕਾਨੂੰਨੀ ਨੋਟਿਸ
17 ਨੂੰ ਹੋਵੇਗੀ ਅਗਲੀ ਸੁਣਵਾਈ
ਪਾਕਿਸਤਾਨ ’ਚ 22,000 ਤੋਂ ਵੱਧ ਨੌਕਰਸ਼ਾਹਾਂ ਕੋਲ ਦੋਹਰੀ ਨਾਗਰਿਕਤਾ : ਰਿਪੋਰਟ
ਨੌਕਰਸ਼ਾਹਾਂ, ਜੱਜਾਂ ਤੇ ਸੰਸਦ ਮੈਂਬਰਾਂ ਲਈ ਇਸ ਪ੍ਰਥਾ ’ਤੇ ਪਾਬੰਦੀ ਲਗਾਉਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ
ਪਾਕਿਸਤਾਨ: ਸਾਬਕਾ PM ਇਮਰਾਨ ਖਾਨ ਨੂੰ ਸਰਕਾਰੀ ਤੋਹਫ਼ੇ ਦੇ ਮਾਮਲੇ 'ਚ ਮਿਲੀ ਜ਼ਮਾਨਤ
ਖਾਨ ਕਈ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਸਨ।
ਪਾਕਿਸਤਾਨ ਨੇ ਕੰਟਰੋਲ ਰੇਖਾ ਨੇੜੇ ਵੱਖ-ਵੱਖ ਤੋਪਾਂ ਦੀ ਪਰਖ ਕੀਤੀ : ਅਧਿਕਾਰੀ
155 ਮਿਲੀਮੀਟਰ ਦੀ ਹੋਵਿਟਜ਼ਰ ਤੋਪ ਸਮੇਤ ਵੱਖ-ਵੱਖ ਤੋਪਖਾਨੇ ਪ੍ਰਣਾਲੀਆਂ ਦੀ ਪਰਖ
Pakistan News : SCO ਸੰਮੇਲਨ ਤੋਂ ਪਹਿਲਾਂ ਬਲੋਚਿਸਤਾਨ ਦੀ ਕੋਲਾ ਖਾਨ 'ਚ ਜ਼ਬਰਦਸਤ ਹਮਲਾ, 20 ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ
ਇਹ ਘਟਨਾ ਸੂਬੇ ਦੇ ਡੁਕੀ ਇਲਾਕੇ ’ਚ ਵਾਪਰੀ
Pakistan Blast News: ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਹੋਇਆ ਧਮਾਕਾ, 3 ਲੋਕਾਂ ਦੀ ਹੋਈ ਮੌਤ
Pakistan Blast News: 10 ਯਾਤਰੀ ਹੋਏ ਜ਼ਖ਼ਮੀ
Bhagat Singh birth anniversary : ਲਾਹੌਰ ’ਚ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਨ ਮਨਾਇਆ
‘ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ’ ਵਲੋਂ ਲਾਹੌਰ ਹਾਈ ਕੋਰਟ ਦੇ ਕੰਪਲੈਕਸ ’ਚ ਆਜ਼ਾਦੀ ਘੁਲਾਟੀਏ ਦੇ ਜਨਮ ਦਿਨ ਦੇ ਮੌਕੇ ’ਤੇ ਕੇਕ ਕੱਟਿਆ ਗਿਆ
Saleema Imtiaz : ਪਾਕਿਸਤਾਨ ਦੀ ਇਸ ਮਹਿਲਾ ਨੇ ਰਚਿਆ ਇਤਿਹਾਸ , ਪਹਿਲੀ ICC ਅੰਪਾਇਰ ਬਣਨ ਦਾ ਖਿਤਾਬ ਕੀਤਾ ਹਾਸਲ
ਕੌਮਾਂਤਰੀ ਕ੍ਰਿਕਟ ਅੰਪਾਇਰ ਬਣਨ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਬਣੀ ਸਲੀਮਾ
ਪਾਕਿਸਤਾਨ ਦੇ ਸਪੀਕਰ ਨੇ ਸੰਸਦ ਦੀ ਲੌਜ ਨੂੰ ‘ਜੇਲ’ ਬਣਾ ਕੇ ਪੀਟੀਆਈ ਦੇ 10 ਐਮਪੀ ਉਥੇ ਡੱਕੇ
ਸ਼ਾਂਤੀਪੂਰਨ ਅਸੈਂਬਲੀ ਤੇ ਪਬਲਿਕ ਆਰਡਰ ਐਕਟ 2024 ਤਹਿਤ ਗ੍ਰਿਫ਼ਤਾਰ