Vietnam
Vietnam Death : ਵੀਅਤਨਾਮ ’ਚ ਚੱਕਰਵਾਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 197
ਚੱਕਰਵਾਤ ਵਿੱਚ 125 ਤੋਂ ਵੱਧ ਲੋਕ ਹੋਏ ਲਾਪਤਾ
ਚੀਨ ਦਾ ਉਹ ਗੁਆਂਢੀ ਮੁਲਕ, ਜਿੱਥੇ ਕੋਰੋਨਾ ਨਾਲ ਨਹੀਂ ਹੋਈ ਕੋਈ ਮੌਤ, ਜਾਣੋ ਕੀ ਸੀ ਸਰਕਾਰੀ ਰਣਨੀਤੀ
ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਕਈ ਲੋਕਾਂ ਦੀ ਮੌਤ ਹੋ ਗਈ।
ਇਸ ਦੇਸ਼ ਵਿਚ ਲੱਗੇ ‘ਰਾਈਸ ਏਟੀਐਮ’, ਲੌਕਡਾਊਨ ਦੌਰਾਨ ਇਸ ਤਰ੍ਹਾਂ ਮਿਲਦੇ ਹਨ ਮੁਫ਼ਤ ਚੌਲ
ਕੋਰੋਨਾ ਵਾਇਰਸ ਦੇ ਕਹਿਰ ਨੂੰ ਖਤਮ ਕਰਨ ਲਈ ਕਈ ਦੇਸ਼ਾਂ ਵਿਚ ਲੌਕਡਾਊਨ ਲਗਾਇਆ ਗਿਆ ਹੈ।
4 ਦਿਨਾਂ ਦੀ ਯਾਤਰਾ 'ਤੇ ਵੀਅਤਨਾਮ ਪੁੱਜੀ ਸੁਸ਼ਮਾ ਸਵਰਾਜ, ਦੁਵੱਲਾ ਸਹਿਯੋਗ ਵਧਾਉਣ 'ਤੇ ਹੋਵੇਗੀ ਚਰਚਾ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦੇਸ਼ਾਂ ਦੀ 4 ਦਿਨ ਦੀ ਯਾਤਰਾ ਦੇ ਪਹਿਲੇ ਪੜਾਅ ਵਿਚ ਐਤਵਾਰ ਦੇਰ ਰਾਤ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਖੇ ਪਹੁੰਚ ਗਏ ਹਨ। ...