ਲੋਕ ਸਭਾ ਚੋਣਾਂ 2024
Lok Sabha Election: 'ਆਪ' ਜਲਦੀ ਹੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰੇਗੀ : ਕੇਜਰੀਵਾਲ
ਕੁੱਲ 14 ਸੀਟਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ 10-15 ਦਿਨਾਂ 'ਚ 'ਆਪ' ਇਨ੍ਹਾਂ ਸਾਰੀਆਂ 14 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ
SAD-BJP Alliance News: ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਅਮਿਤ ਸ਼ਾਹ ਦਾ ਬਿਆਨ, ਪੜ੍ਹੋ ਕੀ ਕਿਹਾ
ਗ੍ਰਹਿ ਮੰਤਰੀ ਨੇ ਸੱਤਾਧਾਰੀ ਗਠਜੋੜ 'ਚ ਹੋਰ ਦਲਾਂ ਦੇ ਸ਼ਾਮਲ ਹੋਣ ਦਾ ਸੰਕੇਤ ਦਿਤਾ
Lok Sabha poll: IPS ਮੁਹੰਮਦ ਫਯਾਜ਼ ਫਾਰੂਕੀ ਪੰਜਾਬ ਦੇ ਨੋਡਲ ਅਫ਼ਸਰ ਨਿਯੁਕਤ
1995 ਬੈਚ ਦੇ ਆਈਪੀਐਸ ਅਫ਼ਸਰ ਹਨ ਮੁਹੰਮਦ ਫਯਾਜ਼
Kerala's LDF protest: ਕੇਰਲ ਦੇ ਖੱਬੇ ਜਮਹੂਰੀ ਮੋਰਚੇ ਵਲੋਂ ਕੇਂਦਰ ਵਿਰੁਧ ਪ੍ਰਦਰਸ਼ਨ; CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੀ ਹੋਏ ਸ਼ਾਮਲ
ਗ਼ੈਰ-ਭਾਜਪਾ ਸ਼ਾਸਤ ਸੂਬਿਆਂ ਵਿਰੁਧ ਜੰਗ ਛੇੜ ਰਿਹਾ ਕੇਂਦਰ: ਅਰਵਿੰਦ ਕੇਜਰੀਵਾਲ
Rahul Gandhi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ OBC ਪਰਵਾਰ ਵਿਚ ਨਹੀਂ ਹੋਇਆ: ਰਾਹੁਲ ਗਾਂਧੀ
ਕਿਹਾ, ਅਪਣੇ ਆਪ ਨੂੰ ਓ.ਬੀ.ਸੀ. ਦੱਸ ਕੇ ਲੋਕਾਂ ਨੂੰ ‘ਗੁੰਮਰਾਹ’ ਕਰ ਰਹੇ ਮੋਦੀ
Lok Sabha elections: ਲੋਕ ਸਭਾ ਚੋਣਾਂ ਲਈ ਖਰਚੇ ਦੀ ਸੂਚੀ ਤੈਅ; ਬਰੈੱਡ ਪਕੌੜੇ 'ਤੇ 15, ਛੋਲੇ-ਭਟੂਰੇ 'ਤੇ 40 ਰੁਪਏ ਖਰਚ ਸਕਣਗੇ ਉਮੀਦਵਾਰ
ਲੋਕ ਸਭਾ ਚੋਣਾਂ ਵਿਚ ਪ੍ਰਤੀ ਉਮੀਦਵਾਰ 95 ਲੱਖ ਰੁਪਏ ਜਦਕਿ ਵਿਧਾਨ ਸਭਾ ਚੋਣਾਂ ਵਿਚ ਪ੍ਰਤੀ ਉਮੀਦਵਾਰ 40 ਲੱਖ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ।
Editorial: ਮੋਦੀ ਜੀ ਦਾ 400 ਸੀਟਾਂ ਜਿੱਤਣ ਦਾ ਦਾਅਵਾ ਤੇ ਨਹਿਰੂ ਦੀ ਆਲੋਚਨਾ
ਭਾਜਪਾ ਵਾਸਤੇ ਸੂਬਾ ਪਧਰੀ ਪਾਰਟੀਆਂ ਨੂੰ ਕਾਬੂ ਕਰਨਾ ਬਹੁਤ ਆਸਾਨ ਹੈ। ਦਿੱਲੀ ਵਿਚ ‘ਆਪ’ ਸਰਕਾਰ ਦਾ ਹਾਲ ਦਰਸ਼ਨੀ ਘੋੜੇ ਵਰਗਾ ਹੋਇਆ ਪਿਆ ਹੈ।
Anmol Kwatra News: ਜੇ ਕੰਗਨਾ ਰਣੌਤ ਨੇ ਚੰਡੀਗੜ੍ਹ ਤੋਂ ਚੋਣ ਲੜੀ ਤਾਂ ਉਸ ਦੇ ਵਿਰੁਧ ਖੜ੍ਹਾ ਹੋਵਾਂਗਾ: ਅਨਮੋਲ ਕਵਾਤਰਾ
ਕਿਹਾ, ਕੰਗਨਾ ਰਣੌਤ ਨੇ ਸਿੱਖਾਂ ਦੇ ਅਕਸ ਨੂੰ ਲੈ ਕੇ ਬਹੁਤ ਗਲਤ ਬਿਆਨ ਦਿਤੇ
ਅਗਲੀਆਂ ਚੋਣਾਂ ’ਚ ਦੇਸ਼ ਐਨ.ਡੀ.ਏ. ਨੂੰ 400 ਤੋਂ ਵੱਧ ਅਤੇ ਭਾਜਪਾ ਨੂੰ 370 ਸੀਟਾਂ ਦੇਵੇਗਾ - PM Modi
ਕਾਂਗਰਸ ਸਰਕਾਰ ਦੌਰਾਨ ਖੇਤੀਬਾੜੀ ਲਈ ਕੁਲ ਬਜਟ 25,000 ਕਰੋੜ ਰੁਪਏ ਸੀ, ਜੋ ਇਸ ਸਰਕਾਰ ’ਚ 1.25 ਲੱਖ ਕਰੋੜ ਰੁਪਏ ਹੈ।
Children in Campaigning: ਚੋਣ ਪ੍ਰਚਾਰ ’ਚ ਬੱਚਿਆਂ ਦੀ ਵਰਤੋਂ ਨਾ ਕਰਨ ਸਿਆਸੀ ਪਾਰਟੀਆਂ : ਚੋਣ ਕਮਿਸ਼ਨ
ਕਿਹਾ, ਚੋਣ ਪ੍ਰਕਿਰਿਆ ਦੌਰਾਨ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਬੱਚਿਆਂ ਦੀ ਵਰਤੋਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ