ਲੋਕ ਸਭਾ ਚੋਣਾਂ 2024
Chandigarh Mayor Polls: 2024 ਦੀਆਂ ਲੋਕ ਸਭਾ ਚੋਣਾਂ ਲਈ ਮਾਹੌਲ ਤੈਅ ਕਰਨਗੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ: ਰਾਘਵ ਚੱਢਾ
ਕਿਹਾ, ਜਦੋਂ ਵੀ ਟੀਮ ਇੰਡੀਆ ਦਾ ਮੈਚ ਕਿਸੇ ਟੀਮ ਨਾਲ ਹੁੰਦਾ ਹੈ ਤਾਂ ਹਮੇਸ਼ਾ ਟੀਮ ਇੰਡੀਆ ਹੀ ਜਿੱਤਦੀ ਹੈ।
ਜਿਨ੍ਹਾਂ ਨੂੰ ਕਦੀ ਕਿਸੇ ਨੇ ਨਹੀਂ ਪੁਛਿਆ, ਉਨ੍ਹਾਂ ਨੂੰ ਮੋਦੀ ਪੁੱਛਦੈ ਅਤੇ ਪੂਜਦਾ ਵੀ ਹੈ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ-ਜਨਮਾਨ ਯੋਜਨਾ ਤਹਿਤ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੀ ਪਹਿਲੀ ਕਿਸ਼ਤ ਜਾਰੀ ਕੀਤੀ
Lok Sabha elections: ਬਸਪਾ ਪੂਰੀ ਤਿਆਰੀ ਅਤੇ ਤਾਕਤ ਨਾਲ ਇਕੱਲਿਆਂ ਲੜੇਗੀ ਲੋਕ ਸਭਾ ਚੋਣਾਂ: ਮਾਇਆਵਤੀ
ਕਿਹਾ, ਪਾਰਟੀ ਗਰੀਬ ਅਤੇ ਹਾਸ਼ੀਏ 'ਤੇ ਪਏ ਵਰਗਾਂ ਦਾ ਸਮਰਥਨ ਕਰੇਗੀ
Lok Sabha Elections: ਲੋਕ ਸਭਾ ਚੋਣਾਂ ਲਈ ਸ਼ਕਤੀ ਪ੍ਰਦਰਸ਼ਨ ਕਰਨ ਪੰਜਾਬ ਆਉਣਗੇ ਪੀਐੱਮ ਮੋਦੀ, ਅਮਿਤ ਸ਼ਾਹ ਤੇ ਜੇਪੀ ਨੱਢਾ
20 ਮਾਰਚ ਤੋਂ ਹੋਵੇਗਾ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ
Milind Deora: ਮਹਾਰਾਸ਼ਟਰ ਕਾਂਗਰਸ ਨੇਤਾ ਮਿਲਿੰਦ ਦਿਓੜਾ ਨੇ ਛੱਡੀ ਪਾਰਟੀ, ਕਿਹਾ- 55 ਸਾਲ ਪੁਰਾਣਾ ਰਿਸ਼ਤਾ ਖ਼ਤਮ ਹੋਇਆ
ਮਿਲਿੰਦ ਦਿਓੜਾ ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾ ਮੁਰਲੀ ਦਿਓੜਾ ਦੇ ਪੁੱਤਰ ਹਨ। ਮੁਰਲੀ ਦਿਓੜਾ ਕੇਂਦਰ ਸਰਕਾਰ ਵਿਚ ਮੰਤਰੀ ਸਨ
ਖੜਗੇ ਨੂੰ ਵਿਰੋਧੀ ਗੱਠਜੋੜ ‘ਇੰਡੀਆ’ ਦਾ ਚੇਅਰਮੈਨ ਬਣਾਉਣ ’ਤੇ ਕਾਂਗਰਸ ਸਹਿਮਤ: ਸੂਤਰ
ਨਿਤੀਸ਼ ਕੁਮਾਰ ਨੂੰ ਵਿਰੋਧੀ ਗੱਠਜੋੜ ਦਾ ਕਨਵੀਨਰ ਬਣਾਉਣ ਦਾ ਵੀ ਫੈਸਲਾ ਹੋਇਆ
Chandigarh Mayor Election: ਚੰਡੀਗੜ੍ਹ ਮੇਅਰ ਚੋਣ 'ਚ ਸਿਆਸੀ ਡਰਾਮਾ, 'ਆਪ' 'ਚ ਸ਼ਾਮਲ ਹੋਏ ਭਾਜਪਾ ਕੌਂਸਲਰ
2 ਦਿਨਾਂ ਤੋਂ ਸੀ ਲਾਪਤਾ, 3 ਦਿਨ ਪਹਿਲਾਂ 'ਆਪ' ਕੌਂਸਲਰ ਭਾਜਪਾ ਵਿਚ ਹੋਏ ਸ਼ਾਮਲ
Lok Sabha Election: CM ਮਾਨ ਦਾ ਦਾਅਵਾ- ਪੰਜਾਬ ਵਿਚ ਇਸ ਵਾਰ 13-0 ਨਾਲ ਜਿੱਤ ਪੱਕੀ
ਇਸ ਵਾਰ ਪੰਜਾਬ ਨੂੰ 13-0 ਨਾਲ ਜਿਤਾਉਣਾ ਹੈ।
Akali Dal–BSP alliance: ਅਕਾਲੀ-ਬਸਪਾ ਗਠਜੋੜ ਟੁੱਟਣ ਵਲ? ਬਸਪਾ ਪੰਜਾਬ ਪ੍ਰਧਾਨ ਗੜ੍ਹੀ ਨੇ ਦਿਤਾ ਸੰਕੇਤ
ਗੜ੍ਹੀ ਨੇ ਅਕਾਲੀ ਦਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਦੋ ਘਰਾਂ ਦਾ ਪ੍ਰਾਹੁਣਾ ਕਈ ਵਾਰ ਭੁੱਖਾ ਰਹਿ ਜਾਂਦਾ ਹੈ।
Punjab News: ਦੇਸ਼ ’ਚ ਪੰਜਾਬ ਬਣੇਗਾ ਹੀਰੋ, ਲੋਕ ਸਭਾ ਚੋਣਾਂ ਵਿਚ ਇਸ ਵਾਰ 13-0 : ਭਗਵੰਤ ਮਾਨ
ਮੁੱਖ ਮੰਤਰੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਹੂੰਝਾ ਫੇਰੂ ਜਿੱਤ ਦੀ ਕੀਤੀ ਭਵਿੱਖਬਾਣੀ