ਲੋਕ ਸਭਾ ਚੋਣਾਂ 2024
Mamata Banerjee: ਅਸੀਂ ‘ਇਕ ਦੇਸ਼, ਇਕ ਚੋਣ’ ਦੇ ਧਾਰਨਾ ਨਾਲ ਸਹਿਮਤ ਨਹੀਂ ਹਾਂ : ਮਮਤਾ ਬੈਨਰਜੀ
ਕਮੇਟੀ ਦੇ ਸਕੱਤਰ ਨੂੰ ਲਿਖੇ ਪੱਤਰ ’ਚ ਮਮਤਾ ਨੇ ਕਿਹਾ ਕਿ 1952 ’ਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਇਕੋ ਸਮੇਂ ਪਹਿਲੀ ਵਾਰ ਹੋਈਆਂ ਸਨ।
Budget Session: 31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਇਜਲਾਸ! 1 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਨਗੇ।
Punjab Congress: ਕਾਂਗਰਸ ਨੂੰ ਬਦਲਣਾ ਪਵੇਗਾ ਨਹੀਂ ਤਾਂ ਲੋਕ ਬਦਲ ਦੇਣਗੇ : ਨਵਜੋਤ ਸਿੱਧੂ
ਹੁਸ਼ਿਆਰਪੁਰ ਰੈਲੀ ਕਰ ਕੇ ਫਿਰ ਅਪਣਿਆਂ ’ਤੇ ਹੀ ਨਿਸ਼ਾਨੇ ਲਾਏ
‘ਆਪ’ ਪੰਜ ਸੂਬਿਆਂ ’ਚ ਕਾਂਗਰਸ ਨਾਲ ਗੱਠਜੋੜ ਲਈ ਤਿਆਰ: ਗੋਪਾਲ ਰਾਏ
ਕਿਹਾ, ਅਗਲੀ ਮੀਟਿੰਗ ’ਚ ਸੀਟ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣਗੇ
AAP-Congress: ‘ਆਪ’ ਨਾਲ ਬੈਠਕ ਤੋਂ ਬਾਅਦ ਕਾਂਗਰਸ ਨੇ ਲੋਕ ਸਭਾ ਚੋਣਾਂ ਇਕੱਠੇ ਲੜਨ ਦਾ ਐਲਾਨ ਕੀਤਾ
ਕਿਹਾ, ਸੀਟਾਂ ਦੀ ਵੰਡ ਨੂੰ ਲੈ ਕੇ ‘ਆਪ’ ਨਾਲ ਇਕ ਹੋਰ ਬੈਠਕ ਕਰਾਂਗੇ
ਕਾਂਗਰਸ ਨੇ ‘I.N.D.I.A.’ ਗੱਠਜੋੜ ਦੇ ਭਾਈਵਾਲਾਂ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਸ਼ੁਰੂ ਕੀਤੀ
ਪੰਜਾਬ ਅਤੇ ਦਿੱਲੀ ’ਚ ‘ਆਪ’ ਨਾਲ ਸੀਟਾਂ ਦੀ ਵੰਡ ਬਾਰੇ ਰਸਮੀ ਗੱਲਬਾਤ ਅੱਜ ਤੋਂ
Punjab News: ‘ਆਪ’, ਕਾਂਗਰਸ, ਅਕਾਲੀ ਦਲ ਤੇ ਭਾਜਪਾ ਤੋਂ ਨਾਰਾਜ਼ ਅਤੇ ਨਿਰਾਸ਼ ਜਾਪਦੈ ਵੋਟਰ!
ਆਮ ਵੋਟਰ ਸੱਤਾਧਾਰੀ ਧਿਰ ਵਲ ਵੇਖੇ ਜਾਂ ਰਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ?
ਲੋਕ ਸਭਾ ਚੋਣਾਂ, ਭਾਰਤ ਨਿਆਏ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਕੀਤੀ ਮੀਟਿੰਗ
ਅਸੀਂ ‘ਇੰਡੀਆ’ ਗਠਜੋੜ ਨੂੰ ਮਜਬੂਤ ਕਰਨ ਅਤੇ ਸੀਟਾਂ ਦੀ ਵੰਡ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਰਣਨੀਤੀ ’ਤੇ ਚਰਚਾ ਕਰਨ ਲਈ ਦੁਬਾਰਾ ਮੀਟਿੰਗ ਕਰਾਂਗੇ।’’
Sharmila: ਕਾਂਗਰਸ 'ਚ ਸ਼ਾਮਲ ਹੋਈ ਸ਼ਰਮੀਲਾ, ਕਿਹਾ, 'ਰਾਹੁਲ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਉਨ੍ਹਾਂ ਦੇ ਪਿਤਾ ਦਾ ਸੁਪਨਾ ਸੀ'
ਸ਼ਰਮੀਲਾ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਲ ਹੋਈ
Arvind Kejriwal News: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 3 ਦਿਨਾਂ ਗੁਜਰਾਤ ਦੌਰੇ 'ਤੇ ਜਾਣਗੇ ਅਰਵਿੰਦ ਕੇਜਰੀਵਾਲ
6,7,8 ਜਨਵਰੀ ਨੂੰ ਕਰਨਗੇ ਵਰਕਰ ਸੰਮੇਲਨ ਅਤੇ ਜਨ ਸਭਾ