ਲੋਕ ਸਭਾ ਚੋਣਾਂ 2024
ਵਿਰੋਧੀ ਗਠਜੋੜ ‘ਇੰਡੀਆ’ ਨੂੰ ਝਟਕਾ, ਮਮਤਾ ਬੈਨਰਜੀ ਨੇ ਪਛਮੀ ਬੰਗਾਲ ’ਚ ਇਕੱਲੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ
ਕਿਹਾ, ਕਾਂਗਰਸ ਨੂੰ 300 ਸੀਟਾਂ ’ਤੇ ਚੋਣ ਲੜਨ ਦਿਉ, ਬਾਕੀ ਸੂਬਾਈ ਪਾਰਟੀਆਂ ਇਕਜੁਟ
Bharat Jodo Nyay Yatra: ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ’ਚ ਪਹੁੰਚੇ ਭਾਜਪਾ ਵਰਕਰ! ਹਫੜਾ-ਦਫੜੀ ਦਾ ਮਾਹੌਲ ਬਣਿਆ
ਰਾਹੁਲ ਗਾਂਧੀ ਨੇ ਘਟਨਾ ਬਾਰੇ ਕਿਹਾ- ਅੱਜ ਕੁੱਝ ਭਾਜਪਾ ਵਰਕਰ ਝੰਡੇ ਲੈ ਕੇ ਸਾਡੀ ਬੱਸ ਦੇ ਸਾਹਮਣੇ ਆਏ। ਮੈਂ ਬੱਸ ਤੋਂ ਬਾਹਰ ਆਇਆ, ਉਹ ਭੱਜ ਗਏ।
Lok Sabha Elections: ਇੰਡੀਆ ਗੱਠਜੋੜ ਦੇ ਭਾਈਵਾਲਾਂ ਨਾਲ ਗੋਆ ਲੋਕ ਸਭਾ ਸੀਟ ਲਈ ਗੱਲਬਾਤ ਕਰ ਰਹੀ ਹੈ ‘ਆਪ’ : ਕੇਜਰੀਵਾਲ
ਕੇਜਰੀਵਾਲ ਨੇ ਇਹ ਨਹੀਂ ਦਸਿਆ ਕਿ ਉਨ੍ਹਾਂ ਦੀ ਪਾਰਟੀ ਦੋਹਾਂ ਵਿਚੋਂ ਕਿਸ ਸੀਟ ’ਤੇ ਚੋਣ ਲੜਨਾ ਚਾਹੁੰਦੀ ਹੈ।
Lok Sabha Elections: ਭਾਜਪਾ ਚੋਣਾਂ ’ਚ EVM ਦੀ ਬਜਾਏ ਬੈਲਟ ਪੇਪਰਾਂ ਦੀ ਵਰਤੋਂ ਕਰਨ ਤੋਂ ਕਿਉਂ ਝਿਜਕ ਰਹੀ?: ਮੁੱਖ ਮੰਤਰੀ ਮਾਨ
ਕਿਹਾ, ਸਾਡੀ ਪਾਰਟੀ ਦਾ ਸ਼ਬਦ ‘ਗਰੰਟੀ’ ਦੂਜਿਆਂ ਨੇ ਚੋਰੀ ਕਰ ਲਿਆ ਹੈ
Punjab News: ਪਤਨੀ ਦੇ ਚੋਣ ਲੜਨ ਦੀਆਂ ਕਿਆਸਅਰਾਈਆਂ 'ਤੇ ਨਵਜੋਤ ਸਿੱਧੂ ਨੇ ਲਗਾਇਆ ਵਿਰਾਮ, ਦੇਖੋ ਕੀ ਕਿਹਾ?
ਕਿਹਾ- ਪਤਨੀ ਦੇ ਇਲਾਜ 'ਚ ਕੁਝ ਮਹੀਨੇ ਲੱਗਣਗੇ
PM Modi News: ਪਿਛਲੇ 9 ਸਾਲਾਂ ਵਿਚ ਲਗਭਗ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕਢਿਆ: ਪ੍ਰਧਾਨ ਮੰਤਰੀ ਮੋਦੀ
ਕਿਹਾ, ਪਾਰਦਰਸ਼ੀ ਪ੍ਰਣਾਲੀ ਤੇ ਜਨਤਾ ਦੀ ਭਾਗੀਦਾਰੀ ਨਾਲ ਦੇਸ਼ ਵਿਚ ਗ਼ਰੀਬੀ ਘਟੀ
Arvind Kejriwal: ਈਡੀ ਨੇ ਕਿਹਾ, ਕੇਜਰੀਵਾਲ ਦੋਸ਼ੀ ਨਹੀਂ, ਫਿਰ ਸੰਮਨ-ਗ੍ਰਿਫਤਾਰੀ ਕਿਉਂ?, ਕੇਜਰੀਵਾਲ ਨੇ ਭੇਜਿਆ ਜਵਾਬ
ਉਹਨਾਂ ਨੂੰ 3 ਜਨਵਰੀ ਅਤੇ 2 ਨਵੰਬਰ ਅਤੇ ਪਿਛਲੇ ਸਾਲ 21 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
Chandigarh Mayor Election: ਚੰਡੀਗੜ੍ਹ ਮੇਅਰ ਦੀ ਚੋਣ ਅੱਜ: ਇਲਾਕੇ 'ਚ ਧਾਰਾ 144 ਲਾਗੂ, ਕੌਣ ਮਾਰੇਗਾ ਬਾਜ਼ੀ?
ਹੰਗਾਮੇ ਦੇ ਮੱਦੇਨਜ਼ਰ, ਚੰਡੀਗੜ੍ਹ ਪੁਲਿਸ ਨੇ ਆਲੇ-ਦੁਆਲੇ ਦੇ ਖੇਤਰ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ 600 ਤੋਂ ਵੱਧ ਸਿਪਾਹੀ ਫੀਲਡ ਵਿਚ ਤਾਇਨਾਤ ਕਰ ਦਿੱਤੇ ਗਏ ਹਨ।
ਕੇਰਲ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਸਿਖਾਏ ਚੋਣ ਸਫਲਤਾ ਦੇ ਗੁਰ
ਕਿਹਾ, ਬੂਥ ਪੱਧਰ ’ਤੇ ਵੋਟਰਾਂ ’ਤੇ ਧਿਆਨ ਕੇਂਦਰਿਤ ਕਰੋ
Rahul Gandhi: ਅਯੁੱਧਿਆ ’ਚ 22 ਜਨਵਰੀ ਦਾ ਪ੍ਰੋਗਰਾਮ ਸਿਆਸੀ, ਪ੍ਰਧਾਨ ਮੰਤਰੀ ਅਤੇ ਆਰ.ਐਸ.ਐਸ. ’ਤੇ ਕੇਂਦਰਤ: ਰਾਹੁਲ ਗਾਂਧੀ
ਕਿਹਾ, ‘ਇੰਡੀਆ’ ਗੱਠਜੋੜ ਬਹੁਤ ਚੰਗੀ ਸਥਿਤੀ ’ਚ ਹੈ ਅਤੇ ਇਸ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਹਰਾ ਦੇਵੇਗਾ