ਲੋਕ ਸਭਾ ਚੋਣਾਂ ੨੦੧੯
ਨਾਰਾਜ਼ ਹੋਏ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀ ਮੀਟਿੰਗ 'ਚ ਸ਼ਾਮਲ ਹੋਣ ਤੋਂ ਕੀਤਾ ਇੰਨਕਾਰ
ਨਾਰਾਜ਼ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਕੀਤਾ ਕੀਤਾ ਇੰਨਕਾਰ...
36 ਫੀਸਦੀ ਮਹਿਲਾ ਉਮੀਦਵਾਰ ਕਰੋੜਪਤੀ,15 ਫੀਸਦੀ ‘ਤੇ ਦਰਜ ਅਪਰਾਧਿਕ ਮਾਮਲੇ - ਐਨਡੀਆਰ
ਕੌਮੀ ਚੋਣ ਨਿਗਰਾਨ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਨੇ 724 ਮਹਿਲਾ ਉਮੀਦਵਾਰਾਂ ਵਿਚੋਂ 716 ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ।
ਪਟਿਆਲਾ ‘ਚ ਨਾਜਾਇਜ਼ ਸ਼ਰਾਬ ਦਾ ਜ਼ਖ਼ੀਰਾ ਬਰਾਮਦ
ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਵੰਡਣ ਲਈ ਸਮਾਣਾ ਵਿਚ ਲਿਆਂਦੀ ਗਈ ਸ਼ਰਾਬ ਬਰਾਮਦ ਹੋਣ ਸਬੰਧੀ ਖ਼ਬਰ ਹੈ...
ਸਾਡੀ ਲੜਾਈ ਭ੍ਰਿਸ਼ਟਾਚਾਰ ਨਾਲ, ਭ੍ਰਿਸ਼ਟਾਚਾਰ ਵਿਰੁਧ ਲੜਨ ਵਾਲੇ ਨਾਲ ਸਾਡਾ ਮੁਕਾਬਲਾ ਨਹੀਂ: ਜ਼ੋਰਾ ਸਿੰਘ
ਜਸਟਿਸ ਜ਼ੋਰਾ ਸਿੰਘ ਵਲੋਂ ਕੀਤਾ ਜਾ ਰਿਹੈ ਡੋਰ-ਟੂ-ਡੋਰ ਪ੍ਰਚਾਰ
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਉਮੀਦਵਾਰਾਂ ਨੇ ਲਾਇਆ ਪੂਰਾ ਜ਼ੋਰ
ਉਮੀਦਵਾਰਾਂ ਨੇ ਵੋਟਾਂ ਦੀਆਂ ਗਿਣਤੀਆਂ-ਮਿਣਤੀਆਂ ਕੀਤੀਆਂ ਸ਼ੁਰੂ
ਪੰਜਾਬ ਵਿਚ ਭਾਜਪਾ ਤੇ ਬਸਪਾ ਨੂੰ ਮਿਲਣਗੀਆਂ ਇੰਨੀਆ ਸੀਟਾਂ: ਸੁਖਬੀਰ ਸਿੰਘ ਬਾਦਲ
ਜਾਣੋ ਕੀ ਹੈ ਪੂਰਾ ਮਾਮਲਾ
ਚੋਣਾਂ ਦੇ ਆਖਰੀ ਗੇੜ ਵਿਚ ਪੰਜਾਬ ਦੇ ਦਲਿਤ ਸਿੱਖ ਪਾਉਣਗੇ NOTA ਨੂੰ ਵੋਟ
ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿਚ 19 ਮਈ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿਚ 22 ਜ਼ਿਲਿਆਂ ਵਿਚੋਂ 11 ਜ਼ਿਲਿਆਂ ਦੇ ਦਲਿਤ ਵੋਟਰ ਕਾਫੀ ਪ੍ਰਭਾਵ ਪਾ ਸਕਦੇ ਹਨ।
ਬਠਿੰਡਾ ਪਹੁੰਚ ਗਰਜਿਆ ਨਵਜੋਤ ਸਿੱਧੂ, ਬਾਦਲਾਂ ਤੇ ਮੋਦੀ ਨੂੰ ਰੱਜ ਕੇ ਲਾਏ ਰਗੜੇ
ਨਸ਼ਿਆਂ ਦੇ ਮਾਮਲੇ ’ਚ ਸਿੱਧੂ ਨੇ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਉਸ ਨੂੰ ਵੀ ਠੋਕ ਦਿਓ’
ਨਵਜੋਤ ਕੌਰ ਸਿੱਧੂ ਦੀ ਟਿਕਟ ਕੱਟਣ 'ਚ ਮੇਰੀ ਕੋਈ ਭੂਮਿਕਾ ਨਹੀਂ : ਕੈਪਟਨ
ਕਿਹਾ - ਜੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਸਫ਼ਾਇਆ ਹੋ ਗਿਆ ਤਾਂ ਮੈਂ ਅਸਤੀਫਾ ਦੇ ਦੇਵਾਂਗਾ
ਮੋਦੀ ਤੋਂ ਲੋਕ ਹੋਏ ਤੰਗ, ਝਾੜੂ ਪਹਿਲਾਂ ਹੀ ਖਿਲਰਿਆ, ਹੁਣ ਕਾਂਗਰਸ ਕਰੇਗੀ ‘ਨਿਆਂ’: ਰਾਜ ਕੁਮਾਰ
ਹੁਸ਼ਿਆਰਪੁਰ ’ਚ ਡੋਰ-ਟੂ-ਡੋਰ ਮੁਹਿੰਮ ਚਲਾ ਰਹੇ ਰਾਜ ਕੁਮਾਰ ਚੱਬੇਵਾਲ