ਬਿਹਾਰ
BJP ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 71 ਉਮੀਦਵਾਰਾਂ ਦਾ ਕੀਤਾ ਐਲਾਨ
ਬਿਹਾਰ ਦੇ ਮੁੱਖ ਮੰਤਰੀ ਸਮਾਰਟ ਚੌਧਰੀ ਤਾਰਾਪੁਰ ਤੋਂ ਲੜਨਗੇ ਚੋਣ, ਪਹਿਲੀ ਸੂਚੀ 'ਚ 9 ਮਹਿਲਾ ਉਮੀਦਵਾਰਾਂ ਦਾ ਨਾਂ ਵੀ ਸ਼ਾਮਲ
Bihar elections ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ ਦੀਆਂ ਵਧੀਆਂ ਮੁਸ਼ਕਿਲਾਂ
ਆਈਆਰਸੀਟੀਸੀ ਘੋਟਾਲੇ 'ਚ ਲਾਲੂ ਯਾਦਵ, ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਖਿਲਾਫ਼ ਆਰੋਪ ਹੋਏ ਤੈਅ
ਬਿਹਾਰ ਵਿਧਾਨ ਸਭਾ ਚੋਣਾਂ ਲਈ NDA ਨੇ ਸੀਟਾਂ ਦੀ ਵੰਡ ਦਾ ਕੀਤਾ ਐਲਾਨ
ਭਾਜਪਾ ਅਤੇ JDU 101-101 ਸੀਟਾਂ ਉੱਤੇ ਚੋਣ ਲੜਨਗੇ
ਪੂਰਨ ਕੁਮਾਰ ਨੂੰ ਇਨਸਾਫ ਦਿਵਾਉਣ ਲਈ ਮੋਰਚੇ 'ਤੇ ਲੜਾਈ ਲੜੇਗੀ ਕਾਂਗਰਸ, ਹੋਵੇ ਖੁਦਕੁਸ਼ੀ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ : ਡੈਨੀ ਬੰਡਾਲਾ
ਡੈਨੀ ਬੰਡਾਲਾ ਨੇ ਆਈਪੀਐਸ ਵਾਈ. ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸੰਵੇਦਨਾ ਪ੍ਰਗਟ ਕੀਤੀ
ਲਾਲੂ ਪ੍ਰਸਾਦ ਯਾਦਵ ਨੇ ਕਾਂਗਰਸ ਨਾਲ ਹੱਥ ਮਿਲਾ ਕੇ ਜੇਪੀ ਨੂੰ ਧੋਖਾ ਦਿੱਤਾ, ਪਰਿਵਾਰ ਭ੍ਰਿਸ਼ਟਾਚਾਰ ਵਿੱਚ ਡੁੱਬਿਆ - ਸਮਰਾਟ ਚੌਧਰੀ
ਉਪ ਮੁੱਖ ਮੰਤਰੀ ਚੌਧਰੀ ਨੇ ਲੋਕ ਨਾਇਕ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਦਿੱਤੀ
ਕਾਂਗਰਸ ਮਾਫੀਆ ਮੁਕਤੀ ਅਤੇ ਸ਼ੁੱਧੀਕਰਨ ਲਈ ਜੰਗੀ ਮੁਹਿੰਮ ਸ਼ੁਰੂ ਕਰੇਗੀ : ਅਖਿਲੇਸ਼ ਪ੍ਰਸਾਦ ਸਿੰਘ
‘20 ਸਾਲਾਂ ਤੋਂ ਬਿਹਾਰ ਮਾਫੀਆ ਦੀ ਪਕੜ ਵਿਚ ਹੈ'
IPS ਅਤੇ ADGP ਵਾਈ. ਪੂਰਨ ਸਿੰਘ ਦੀ ਮੌਤ ਦਾ ਮਾਮਲਾ
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਬਿਹਾਰ ਵਿਚ ਚੋਣ ਕਮਿਸ਼ਨ ਦੀ ਵੋਟਰ ਸੂਚੀ ਸੋਧ ਜਾਇਜ਼ : Supreme Court
ਕਿਹਾ, ਵੋਟਰਾਂ ਦੀ ਗਿਣਤੀ ਵਿਚ ਵਾਧਾ ਹੋਇਆ
ਅਦਾਲਤ ਨੇ ਬੀਐਸਐਲਐਸਏ ਨੂੰ ਅੰਤਿਮ ਸੂਚੀ ਤੋਂ ਬਾਹਰ ਰੱਖੇ ਗਏ 3.66 ਲੱਖ ਵੋਟਰਾਂ ਦੀ ਮਦਦ ਕਰਨ ਦਾ ਦਿੱਤੇ ਨਿਰਦੇਸ਼
16 ਅਕਤੂਬਰ ਨੂੰ ਅਗਲੀ ਸੁਣਵਾਈ 'ਤੇ ਵਿਚਾਰ ਕੀਤਾ ਜਾਵੇਗਾ।
Bihar ਵਿਚ ਤਲਾਸ਼ੀ ਦੌਰਾਨ ਹਥਿਆਰਾਂ ਤੇ ਗੋਲਾ ਬਾਰੂਦ ਦਾ ਜ਼ਖੀਰਾ ਜ਼ਬਤ
ਐਨ.ਆਈ.ਏ. ਨੇ ਮੁਲਜ਼ਮ ਸੰਦੀਪ ਦੇ ਘਰ ਮਾਰਿਆ ਸੀ ਛਾਪਾ