ਬਿਹਾਰ
Bihar News: ਕਾਲਾ ਜਾਦੂ ਕਰਨ ਦੇ ਸ਼ੱਕ 'ਚ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਦਾ ਕਤਲ
ਮ੍ਰਿਤਕਾਂ ਵਿੱਚ 3 ਔਰਤਾਂ ਅਤੇ 2 ਪੁਰਸ਼ ਸ਼ਾਮਲ
78 ਸਾਲ ਦੀ ਉਮਰ 'ਚ ਲਾਲੂ ਪ੍ਰਸਾਦ ਯਾਦਵ ਮੁੜ ਆਰ.ਜੇ.ਡੀ. ਪ੍ਰਧਾਨ ਚੁਣੇ ਗਏ
ਬਿਹਾਰ ਚੋਣਾਂ ਲਈ ਉਮੀਦਵਾਰਾਂ ਦੀ ਪਛਾਣ ਲਈ ਸਰਵੇਖਣ ਜਾਰੀ
Bihar News : ਆਮ ਪ੍ਰਸ਼ਾਸਨ ਵਿਭਾਗ ਨੇ ਇਸ ਮਹੀਨੇ ਸਾਰੇ ਵਿਭਾਗਾਂ ਦੇ ਤਬਾਦਲਿਆਂ ਦੀ ਸੂਚੀ ਮੰਗੀ
Bihar News : ਸਾਰੇ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਅਤੇ ਸਕੱਤਰਾਂ ਨੂੰ ਇੱਕ ਪੱਤਰ ਲਿਖ ਕੇ ਜੂਨ ’ਚ ਕੀਤੇ ਗਏ ਤਬਾਦਲਿਆਂ ਦੀ ਪੂਰੀ ਸੂਚੀ ਮੰਗੀ
Bihar News: ਬਿਹਾਰ 'ਚ ਸਕੂਲ ਬੱਸ ਅਤੇ ਕੰਟੇਨਰ ਦੀ ਟੱਕਰ, ਬੱਚੇ ਤੇ ਡਰਾਈਵਰ ਹੋਏ ਜ਼ਖ਼ਮੀ
Bihar News: ਹਾਦਸੇ ਤੋਂ ਬਾਅਦ ਸਕੂਲ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ
Bihar News : ਬਿਹਾਰ ’ਚ 16 ਨਵੇਂ ਕੇਂਦਰੀ ਵਿਦਿਆਲੇ ਖੁੱਲ੍ਹਣਗੇ, ਸਿੱਖਿਆ ਵਿਭਾਗ ਨੇ 14 ਜ਼ਿਲ੍ਹਿਆਂ ਤੋਂ ਸਰਵੇਖਣ ਰਿਪੋਰਟ ਮੰਗੀ
Bihar News : ਪਟਨਾ, ਮੁਜ਼ੱਫਰਪੁਰ, ਗਯਾ, ਨਾਲੰਦਾ ਸਮੇਤ ਕੁੱਲ 14 ਜ਼ਿਲ੍ਹਿਆਂ ਵਿੱਚ ਇਹ ਸਕੂਲ ਖੋਲ੍ਹਣ ਦੀ ਯੋਜਨਾ ਹੈ।
CM ਨੇ ਕੱਚੀ ਦਰਗਾਹ ਬਿਦੂਪੁਰ 6 ਲੇਨ ਗੰਗਾ ਪੁਲ ਪ੍ਰੋਜੈਕਟ ਰਾਹੀਂ ਪਟਨਾ ਤੋਂ ਰਾਘੋਪੁਰ ਦੀ ਕਨੈਕਟੀਵਿਟੀ ਦਾ ਉਦਘਾਟਨ ਕੀਤਾ
ਉਦਘਾਟਨ ਤੋਂ ਬਾਅਦ, ਮੁੱਖ ਮੰਤਰੀ ਨੇ ਰਾਘੋਪੁਰ ਤੱਕ ਨਵੇਂ ਬਣੇ 6 ਮਾਰਗੀ ਗੰਗਾ ਪੁਲ ਦਾ ਨਿਰੀਖਣ ਕੀਤਾ।
Bihar News: ਲਾਲੂ ਨੇ ਆਰਜੇਡੀ ਪ੍ਰਧਾਨ ਦੇ ਅਹੁਦੇ ਲਈ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ
Bihar News: ਤੇਜਸਵੀ ਯਾਦਵ ਤੇ ਰਾਬੜੀ ਦੇਵੀ ਦੇ ਨਾਲ ਪਹੁੰਚੇ ਪਾਰਟੀ ਦਫ਼ਤਰ
Bihar News: ਅੰਮ੍ਰਿਤਸਰ-ਹਾਵੜਾ ਐਕਸਪ੍ਰੈਸ ਵਿੱਚ 22 ਜ਼ਿੰਦਾ ਕੱਛੂ ਮਿਲੇ, 7 ਲੀਟਰ ਵਿਦੇਸ਼ੀ ਸ਼ਰਾਬ ਵੀ ਮਿਲੀ
Bihar News: ਸਲੀਪਰ ਕੋਚ ਵਿੱਚ ਚੈਕਿੰਗ ਦੌਰਾਨ ਲਾਵਾਰਿਸ ਬੈਗ ਜ਼ਬਤ
Bihar News : ਬਿਹਾਰ ਚੋਣਾਂ ਤੋਂ ਪਹਿਲਾਂ ਨਿਤੀਸ਼ ਕੁਮਾਰ ਦਾ ਵੱਡਾ ਐਲਾਨ, ਬੁਢਾਪਾ, ਅਪਾਹਜ ਅਤੇ ਵਿਧਵਾ ਪੈਨਸ਼ਨ ਵਿੱਚ ਤਿੰਨ ਗੁਣਾ ਵਾਧਾ
Bihar News : ਸਾਰੇ ਲਾਭਪਾਤਰੀਆਂ ਨੂੰ ਜੁਲਾਈ ਮਹੀਨੇ ਤੋਂ ਵਧੀ ਹੋਈ ਦਰ 'ਤੇ ਪੈਨਸ਼ਨ ਮਿਲੇਗੀ
Bihar News: ਅੰਬੇਡਕਰ ਦੇ 'ਅਪਮਾਨ' ਮੁੱਦੇ 'ਤੇ PM ਮੋਦੀ ਨੇ ਲਾਲੂ 'ਤੇ ਸਾਧਿਆ ਨਿਸ਼ਾਨਾ
ਹਾਲਾਂਕਿ ਮੋਦੀ ਨੇ ਲਾਲੂ ਪ੍ਰਸਾਦ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਨੇ ਅੰਬੇਡਕਰ ਦੀ ਤਸਵੀਰ ਉਨ੍ਹਾਂ ਦੇ ਪੈਰਾਂ ਕੋਲ ਰੱਖਣ ਦੀ ਘਟਨਾ ਦਾ ਹਵਾਲਾ ਦਿੱਤਾ