ਬਿਹਾਰ
SIR : ਬਿਹਾਰ ਦੇ 41 ਲੱਖ ਵੋਟਰਾਂ ਦੇ ਫਾਰਮ ਅਜੇ ਤਕ ਚੋਣ ਕਮਿਸ਼ਨ ਨੂੰ ਵਾਪਸ ਨਹੀਂ ਮਿਲੇ
ਹੁਣ ਤਕ 7.89 ਕਰੋੜ ਤੋਂ ਵੱਧ ਵੋਟਰਾਂ (94.68 ਫੀ ਸਦੀ ) ਵਿਚੋਂ 7.48 ਕਰੋੜ ਤੋਂ ਵੱਧ ਵੋਟਰਾਂ ਨੂੰ ਗਿਣਿਆ ਗਿਆ
Bihar News : ਬਿਹਾਰ 'ਚ ਬਿਜਲੀ ਡਿੱਗਣ ਨਾਲ 19 ਲੋਕਾਂ ਦੀ ਮੌਤ, ਮੁੱਖ ਮੰਤਰੀ ਨਿਤੀਸ਼ ਨੇ ਪ੍ਰਭਾਵਿਤ ਪਰਿਵਾਰਾਂ ਲਈ ਮੁਆਵਜ਼ੇ ਦਾ ਕੀਤਾ ਐਲਾਨ
Bihar News : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ, ਪੀੜਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ
Bihar Free Electricity Scheme: ਬਿਹਾਰ ਵਿਚ ਇਸ ਜੁਲਾਈ ਬਿਜਲੀ ਮਿਲੇਗੀ ਮੁਫ਼ਤ, ਚੋਣਾਂ ਤੋਂ ਪਹਿਲਾਂ CM ਨਿਤੀਸ਼ ਕੁਮਾਰ ਦਾ ਵੱਡਾ ਐਲਾਨ
ਮੁੱਖ ਮੰਤਰੀ ਨੇ ਇਹ ਜਾਣਕਾਰੀ ਆਪਣੇ ਐਕਸ ਹੈਂਡਲ 'ਤੇ ਟਵੀਟ ਕੀਤੀ ਹੈ।
Bihar Crime Rising News: ਚੋਣ ਮਾਹੌਲ ਦੌਰਾਨ ਬਿਹਾਰ ਵਿਚ 24 ਘੰਟਿਆਂ 'ਚ 4 ਕਤਲ, ਅੰਕੜੇ ਕੀ ਕਹਿੰਦੇ ਹਨ?
ਪਿਛਲੇ 24 ਘੰਟਿਆਂ ਵਿੱਚ ਚਾਰ ਕਤਲਾਂ ਨੇ ਰਾਜ ਦੀ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ
Bihar News : ਬਿਹਾਰ 'ਚ ਵੋਟਰ ਸੂਚੀ ਸੋਧ ਦੌਰਾਨ ਨੇਪਾਲ,ਬੰਗਲਾਦੇਸ਼ ਅਤੇ ਮਿਆਂਮਾਰ ਦੇ ਵਿਦੇਸ਼ੀ ਨਾਗਰਿਕ ਮਿਲੇ : ਸਰੋਤ
Bihar News : 30 ਸਤੰਬਰ 2025 ਤੱਕ ਅਯੋਗ ਵੋਟਰਾਂ ਦੇ ਨਾਮ ਬਾਹਰ ਕੀਤੇ ਜਾਣਗੇ
Road Accident In Bihar: ਪਟਨਾ ਵਿੱਚ ਕਾਰ ਨਹਿਰ ਵਿੱਚ ਡਿੱਗਣ ਕਾਰਨ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ, ਦੋ ਜ਼ਖਮੀ
ਉਨ੍ਹਾਂ ਕਿਹਾ ਕਿ ਦੋ ਹੋਰ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ
Bihar News : ਪਟਨਾ 'ਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 578 ਡਰਾਈਵਰਾਂ ਦੇ ਲਾਇਸੈਂਸ ਮੁਅੱਤਲ
Bihar News : ਵਾਹਨ ਮਾਲਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਅਤੇ ਉਨ੍ਹਾਂ ਦੇ ਡੀਐਲ ਮੁਅੱਤਲ ਕੀਤੇ ਗਏ
Bihar Voter Verification News : “ਸਮੱਸਿਆ ਅਭਿਆਸ ਦੀ ਨਹੀਂ, ਸਗੋਂ ਸਮੇਂ ਦੀ ਹੈ”
Bihar Voter Verification News : ਬਿਹਾਰ ਵੋਟਰ ਸੂਚੀ ਸੋਧ 'ਤੇ ਸੁਪਰੀਮ ਕੋਰਟ ਦਾ ਬਿਆਨ
Bihar News: ਵੋਟਰ ਸੂਚੀ ਦੀ ਸੋਧ ਨੂੰ ਦੋ ਕਾਰਕੁਨਾਂ ਨੇ ਸੁਪਰੀਮ ਕੋਰਟ ਵਿੱਚ ਦਿੱਤੀ ਚੁਣੌਤੀ
ਬੈਂਚ ਨੇ 10 ਜੁਲਾਈ ਨੂੰ ਹੋਰ ਲੰਬਿਤ ਪਟੀਸ਼ਨਾਂ ਦੇ ਨਾਲ ਇਸ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ।
Gopal Khemka Murder Case: ਪਟਨਾ ਵਿੱਚ ਪੁਲਿਸ ਮੁਕਾਬਲੇ ਵਿੱਚ ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ਦਾ ਮੁੱਖ ਸ਼ੱਕੀ ਢੇਰ
ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਕਾਸ ਉਰਫ ਰਾਜਾ (29) ਕਈ ਹੋਰ ਅਪਰਾਧਿਕ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ।