ਬਿਹਾਰ
ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਰਾਜੀਵ ਰੰਜਨ ਖ਼ਿਲਾਫ਼ ਦਰਜ ਕਰਵਾਈ ਐਫ.ਆਈ.ਆਰ.
ਰੰਜਨ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਲੱਗਿਆ ਆਰੋਪ
ਐਨ.ਡੀ.ਏ. ਬਿਹਾਰ 'ਚ ਰੱਖਿਆ ਲਾਂਘਾ ਸਥਾਪਤ ਕਰੇਗਾ: ਅਮਿਤ ਸ਼ਾਹ
ਸੱਤਾ 'ਚ ਆਉਣ ਉਤੇ ਹੜ੍ਹਾਂ ਨਾਲ ਨਜਿੱਠਣ ਲਈ ਕਮਿਸ਼ਨ ਬਣਾਉਣ ਦਾ ਵੀ ਵਾਅਦਾ ਕੀਤਾ
ਮੋਦੀ ਨਾ ਸਿਰਫ ਟਰੰਪ ਤੋਂ ਡਰਦੇ ਹਨ, ਸਗੋਂ ਵੱਡੇ ਕਾਰੋਬਾਰੀ ਵੀ ਉਨ੍ਹਾਂ ਨੂੰ ਰਿਮੋਟ ਰਾਹੀਂ ਚਲਾਉਂਦੇ ਹਨ : ਰਾਹੁਲ ਗਾਂਧੀ
ਇਕ ਵੱਡੀ ਛਾਤੀ ਹੋਣ ਨਾਲ ਤੁਸੀਂ ਮਜ਼ਬੂਤ ਨਹੀਂ ਹੁੰਦੇ
1984 'ਚ ਕਾਂਗਰਸ ਪਾਰਟੀ ਦੇ ਲੋਕਾਂ ਨੇ ਦਿੱਲੀ 'ਚ ਸਿੱਖਾਂ ਦਾ ਕੀਤਾ ਸੀ ਕਤਲੇਆਮ : ਨਰਿੰਦਰ ਮੋਦੀ
ਕਾਂਗਰਸ ਪਾਰਟੀ ਸਿੱਖ ਨਸਲਕੁਸ਼ੀ ਦੇ ਆਰੋਪੀਆਂ ਨੂੰ ਦੇ ਰਹੀ ਹੈ ਨਵੇਂ-ਨਵੇਂ ਅਹੁਦੇ
Bihar Elections ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਚਰਨਜੀਤ ਚੰਨੀ ਬਾਹਰ
ਕਾਂਗਰਸ ਵਲੋਂ ਦੂਜੇ ਪੜਾਅ ਦੇ ਚੋਣ ਪ੍ਰਚਾਰਕਾਂ ਦੀ ਸੂਚੀ ਜਾਰੀ
ਬਿਹਾਰ 'ਚ ਪਹਿਲੇ ਗੇੜ ਤਹਿਤ 6 ਨਵੰਬਰ ਨੂੰ 18 ਜ਼ਿਲ੍ਹਿਆਂ 121 ਸੀਟਾਂ ਲਈ ਪੈਣਗੀਆਂ ਵੋਟਾਂ
ਤੇਜਸਵੀ ਯਾਦਵ ਸਮੇਤ ਕਈ ਵੱਡੇ ਆਗੂਆਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਛਪਰਾ 'ਚ ‘ਇੰਡੀਆ ਗੱਠਜੋੜ 'ਤੇ ਵਰ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ : ਕਾਂਗਰਸ ਹੀ ਰਾਸ਼ਟਰੀ ਜਨਤਾ ਦਲ ਨੂੰ ਹਰਾਉਣਾ ਚਾਹੁੰਦੀ ਹੈ
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਗੁਰੂ ਜੀ ਦੇ ਸ਼ਸਤਰ ਪਟਨਾ ਪਹੁੰਚੇ
ਪਟਨਾ ਹਵਾਈ ਅੱਡਾ "ਬੋਲੇ ਸੋ ਨਿਹਾਲ" ਦੇ ਜੈਕਾਰਿਆਂ ਨਾਲ ਗੂੰਜ ਉਠਿਆ
ਮਹਾਂਗਠਜੋੜ ਨੇ ਆਪਣਾ ਮੈਨੀਫੈਸਟੋ ਕੀਤਾ ਜਾਰੀ
ਨਾਮ ਰੱਖਿਆ ਗਿਆ 'ਤੇਜਸਵੀ ਪ੍ਰਣ'