1 ਅਪ੍ਰੈਲ ਤੋਂ ਪਵੇਗੀ ਮਹਿੰਗਾਈ ਦੀ ਮਾਰ, ਤੁਹਾਡੀ ਜੇਬ ਹੋਵੇਗੀ ਹੋਰ ਢਿੱਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਵੇਂ ਵਿੱਤੀ ਸਾਲ ਦੀ 1 ਅਪ੍ਰੈਲ ਤੋਂ ਹੋਵੇਗੀ ਸ਼ੁਰੂਆਤ

1 april next financial year

ਨਵੀਂ ਦਿੱਲੀ : 1 ਅਪ੍ਰੈਲ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਨਵੇਂ ਸਾਲ 'ਚ ਆਮ ਲੋਕਾਂ ਨੂੰ ਰਾਹਤ ਦੀਆਂ ਕਈ ਚੀਜ਼ਾਂ ਮਿਲਣ ਵਾਲੀਆਂ ਹਨ ਪਰ ਇਸ ਦੇ ਨਾਲ ਹੀ ਮਹਿੰਗਾਈ ਦੀ ਮਾਰ ਵੀ ਪਵੇਗੀ। ਅਸੀ ਅਜਿਹੀਆਂ ਹੀ 5 ਚੀਜਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ।

ਕਾਰ ਖ਼ਰੀਦਣਾ ਹੋਵੇਗਾ ਮਹਿੰਗਾ :

CNG ਅਤੇ PNG ਦੀਆਂ ਕੀਮਤਾਂ ਵਧਣਗੀਆਂ :

ਕੋਰੋਨਰੀ ਸਟੰਟ ਦੀਆਂ ਕੀਮਤਾਂ 'ਚ ਹੋਵੇਗਾ ਵਾਧਾ :

ਮਹਿੰਗਾ ਹੋ ਸਕਦਾ ਹੈ ਹਵਾਈ ਸਫ਼ਰ :

ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ :