ਵਪਾਰ
ਮਹਿੰਗਾਈ ਦੀ ਮਾਰ! ਸਿਲੰਡਰ ਤੋਂ ਬਾਅਦ ਹੁਣ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਹੋਇਆ ਵਾਧਾ
ਐਲਪੀਜੀ ਗੈਸ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿਚ GDP 'ਚ 8.4% ਦਾ ਵਾਧਾ, ਪਿਛਲੀ ਤਿਮਾਹੀ ਵਿਚ 20.1% ਸੀ ਅੰਕੜਾ
ਕੋਰੋਨਾ ਦੇ ਕਹਿਰ ਨਾਲ ਜੂਝ ਰਹੀ ਭਾਰਤੀ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਕੋਰੋਨਾ ਟੀਕਾਕਰਨ ਦੀ ਰਿਕਾਰਡ ਗਿਣਤੀ ਕਾਰਨ ਭਾਰਤੀ ਅਰਥਵਿਵਸਥਾ ਰਫਤਾਰ ਫੜ ਰਹੀ ਹੈ
ਵੱਡੀ ਪ੍ਰਾਪਤੀ: ਭਾਰਤੀਆਂ ਦੇ ਹੱਥਾਂ 'ਚ ਡਿਜੀਟਲ ਦੁਨੀਆਂ ਦੀ ਕਮਾਨ, ਪਰਾਗ ਅਗਰਵਾਲ ਸਮੇਤ ਇਹ ਲੋਕ ਸ਼ਾਮਲ
ਮਾਈਕ੍ਰੋਸਾਫਟ ਹੋਵੇ ਜਾਂ ਗੂਗਲ, ਅਡੋਬ ਹੋਵੇ ਜਾਂ ਆਈਬੀਐਮ, ਸਾਰੀਆਂ ਕੰਪਨੀਆਂ ਭਾਰਤੀਆਂ ਦੇ ਇਸ਼ਾਰੇ 'ਤੇ ਕੰਮ ਕਰ ਰਹੀਆਂ ਹਨ।
ਕੋਰੋਨਾ ਦੇ ਨਵੇਂ ਰੂਪ ਨਾਲ ਸਰਾਫ਼ਾ ਬਾਜ਼ਾਰ 'ਚ ਹਲਚਲ, ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ
ਰਿਪੋਰਟਿੰਗ ਹਫਤੇ 'ਚ ਆਲਮੀ ਬਾਜ਼ਾਰ 'ਚ ਕੀਮਤੀ ਧਾਤੂਆਂ ਦੀ ਕੀਮਤ ਕਰੀਬ ਚਾਰ ਫੀਸਦੀ ਡਿੱਗ ਗਈ।
Gold ਵਿਚ ਨਿਵੇਸ਼ ਕਰਨ ਦਾ ਆ ਰਿਹਾ ਹੈ ਖ਼ਾਸ ਮੌਕਾ, 29 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ ਨਵੀਂ ਸਕੀਮ
50 ਰੁਪਏ ਪ੍ਰਤੀ ਗ੍ਰਾਮ ਦੀ ਮਿਲੇਗੀ ਛੁੱਟ
Airtel ਦੇ 32 ਕਰੋੜ ਗਾਹਕਾਂ ਲਈ ਬੁਰੀ ਖਬਰ, ਕੰਪਨੀ ਨੇ ਪ੍ਰੀਪੇਡ ਪਲਾਨ ਦੇ ਟੈਰਿਫ 'ਚ ਕੀਤਾ ਵਾਧਾ
ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਸੋਮਵਾਰ ਨੂੰ ਆਪਣੇ ਪ੍ਰੀਪੇਡ ਪਲਾਨ ਦੇ ਟੈਰਿਫ 'ਚ 20 ਤੋਂ 25 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ।
ਆਮ ਆਦਮੀ ਨੂੰ ਇਕ ਹੋਰ ਝਟਕਾ! ਅਕਤੂਬਰ ਵਿਚ ਥੋਕ ਮਹਿੰਗਾਈ ਦਰ 12.54% ਤੱਕ ਪਹੁੰਚੀ
ਦੇਸ਼ 'ਚ ਥੋਕ ਮਹਿੰਗਾਈ ਦਰ ਪਿਛਲੇ ਪੰਜ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ।
ਪਟਰੌਲੀਅਮ ਉਤਪਾਦਾਂ ’ਤੇ ਐਕਸਾਈਜ਼ ਡਿਊਟੀ ਨਾਲ ਸਰਕਾਰ ਦੀ ਕਮਾਈ ਵਧੀ
ਪਿਛਲੇ ਸਾਲ ਦੇ ਮੁਕਾਬਲੇ 33 ਫ਼ੀ ਸਦੀ ਵਧੀ ਐਕਸਾਈਜ਼ ਡਿਊਟੀ ਕੁਲੈਕਸ਼ਨ
ਨਹੀਂ ਲਗੇਗੀ ਪਾਬੰਦੀ, ਭਾਰਤ ਵਲੋਂ ਆਗਾਮੀ ਬਜਟ 'ਚ ਕ੍ਰਿਪਟੋ ਨੂੰ ਨਿਯਮਤ ਕਰਨ ਦੀ ਸੰਭਾਵਨਾ : ਰਿਪੋਰਟ
ਦੇਸ਼ ਦੇ ਅਗਲੇ ਆਮ ਬਜਟ 'ਚ ਕ੍ਰਿਪਟੋਕਰੰਸੀ ਨੂੰ ਕਵਰ ਕਰਨ ਵਾਲੇ ਕਾਨੂੰਨ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ
13 ਹਵਾਈ ਅੱਡਿਆਂ ਦਾ ਹੋਵੇਗਾ ਨਿੱਜੀਕਰਨ, 31 ਮਾਰਚ ਤੱਕ ਬੋਲੀ ਪ੍ਰਕਿਰਿਆ ਪੂਰਾ ਕਰਨ ਦਾ ਟੀਚਾ
ਕੇਂਦਰ ਦੀ 31 ਮਾਰਚ ਤੱਕ ਸਰਕਾਰੀ ਮਲਕੀਅਤ ਵਾਲੇ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਸੰਚਾਲਿਤ 13 ਹਵਾਈ ਅੱਡਿਆਂ ਦੇ ਨਿੱਜੀਕਰਨ ਦੀ ਪ੍ਰਕਿਰਿਆ ਪੂਰਾ ਕਰਨ ਦੀ ਯੋਜਨਾ ਹੈ