ਵਪਾਰ
CCD ਦੀ ਕਮਾਨ ਸੰਭਾਲਣ ਮਗਰੋਂ ਮਾਲਵਿਕਾ ਹੇਗੜੇ ਨੇ ਕਰਜ਼ੇ ’ਚ ਡੁੱਬੀ ਕੰਪਨੀ ਨੂੰ ਕੀਤਾ ਮੁੜ ਸੁਰਜੀਤ
2019 ਵਿਚ ਪਤੀ ਵੀਜੀ ਸਿਧਾਰਥ ਦੀ ਮੌਤ ਤੋਂ ਬਾਅਦ ਸੰਭਾਲੀ ਸੀ ਕੈਫੇ ਕੌਫੀ ਡੇ ਦੀ ਕਮਾਨ
ਅਪਣਾ CV ਰੱਖੋ ਤਿਆਰ! ਇਨਫੋਸਿਸ ਵਿੱਤੀ ਸਾਲ 2022 ਵਿਚ 55,000 ਤੋਂ ਵੱਧ ਫਰੈਸ਼ਰਾਂ ਦੀ ਕਰੇਗੀ ਭਰਤੀ
ਕੋਰੋਨਾ ਦੇ ਦੌਰ ਵਿਚ ਵੀ ਆਈਟੀ ਕੰਪਨੀਆਂ ਦੇਸ਼ ਦੀ ਅਰਥਵਿਵਸਥਾ ਨੂੰ ਲਗਾਤਾਰ ਮਜ਼ਬੂਤ ਕਰ ਰਹੀਆਂ ਹਨ।
Bitcoin, Dogecoin, Ether ਸਮੇਤ ਮੁੱਖ ਕ੍ਰਿਪਟੋਕਰੰਸੀਆਂ 'ਚ ਗਿਰਾਵਟ ਜਾਰੀ, ਜਾਣੋ ਤਾਜ਼ਾ ਕੀਮਤ
ਵਿਸ਼ਵ ਪੱਧਰ 'ਤੇ $45,000 ਦੇ ਅੰਕ ਤੋਂ ਹੇਠਾਂ ਬਿਟਕੋਇਨ ਵਪਾਰ ਦਾ ਇਹ ਪੰਜਵਾਂ ਦਿਨ ਹੈ
ਨਾ Nykaa ਤੇ ਨਾ ਹੀ Zomato, ਇਸ ਸਾਲ ਇਹਨਾਂ IPOs ਨੇ ਦਿੱਤਾ ਜ਼ਬਰਦਸਤ ਰਿਟਰਨ, ਕੀ ਤੁਹਾਡੇ ਕੋਲ ਹੈ?
ਸਾਲ 2021 ਖ਼ਤਮ ਹੋਣ ਜਾ ਰਿਹਾ ਹੈ, ਇਸ ਦੇ ਨਾਲ ਹੀ ਪੂਰੀ ਦੁਨੀਆਂ ਸਾਲ 2022 ਦੇ ਸਵਾਗਤ ਲਈ ਤਿਆਰ ਹੈ। ਸਾਲ 2021 ਸ਼ੇਅਰ ਬਾਜ਼ਾਰ ਲਈ ਕਾਫੀ ਉਤਾਰ-ਚੜ੍ਹਾਅ ਵਾਲਾ ਰਿਹਾ।
Supriya Lifescience ਦੀ ਸ਼ਾਨਦਾਰ ਲਿਸਟਿੰਗ, 55.11% ਦੇ ਉਛਾਲ ਨਾਲ ਕਾਰੋਬਾਰ ਕਰਦੇ ਦਿਖੇ ਸ਼ੇਅਰ
ਫਾਰਮਾ ਏਪੀਆਈ ਨਿਰਮਾਤਾਵਾਂ ਦੇ ਸ਼ੇਅਰ 55.11 ਫੀਸਦੀ ਦੇ ਉਛਾਲ ਨਾਲ 425 ਰੁਪਏ 'ਤੇ ਕਾਰੋਬਾਰ ਕਰਦੇ ਨਜ਼ਰ ਆਏ।
Unicorns ਦੇ ਮਾਮਲੇ ਵਿਚ ਤੀਜੇ ਸਥਾਨ 'ਤੇ ਭਾਰਤ, ਬ੍ਰਿਟੇਨ ਨੂੰ ਪਛਾੜਿਆ- ਰਿਪੋਰਟ
ਭਾਰਤ ਵਿਚ ਇਕ ਸਾਲ ਅੰਦਰ ਇਕ ਅਰਬ ਡਾਲਰ ਤੋਂ ਵੱਧ ਮੁਲਾਂਕਣ ਵਾਲੀਆਂ 33 ਸਟਾਰਟਅੱਪ ਕੰਪਨੀਆਂ ਨੂੰ 'ਯੂਨੀਕਾਰਨ' ਦਾ ਦਰਜਾ ਦਿੱਤਾ ਗਿਆ ਹੈ।
Omicron: ਗਲੋਬਲ ਬਜ਼ਾਰਾਂ 'ਚ ਦਹਿਸ਼ਤ, ਨਿਵੇਸ਼ਕਾਂ ਨੂੰ ਕੁਝ ਮਿੰਟਾਂ 'ਚ ਹੋਇਆ ਕਰੋੜਾਂ ਦਾ ਨੁਕਸਾਨ
10 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ।
ਅਰਬ ਦੇਸ਼ਾਂ ਨੂੰ ਭੋਜਨ ਸਪਲਾਈ ਕਰਨ 'ਚ ਬ੍ਰਾਜ਼ੀਲ ਨੂੰ ਪਛਾੜਦਿਆਂ ਨੰਬਰ 1 'ਤੇ ਪਹੁੰਚਿਆ ਭਾਰਤ
ਭਾਰਤ ਨੇ 15 ਸਾਲਾਂ ਵਿੱਚ ਪਹਿਲੀ ਵਾਰ ਲੀਗ ਆਫ ਅਰਬ ਸਟੇਟਸ ਨੂੰ ਭੋਜਨ ਨਿਰਯਾਤ ਵਿੱਚ ਬ੍ਰਾਜ਼ੀਲ ਨੂੰ ਪਛਾੜ ਦਿੱਤਾ ਹੈ
Cryptocurrency ਸਬੰਧੀ ਨਿਯਮਾਂ ਦਾ ਉਲੰਘਣ ਕਰਨ 'ਤੇ ਲੱਗ ਸਕਦਾ ਹੈ 20 ਕਰੋੜ ਦਾ ਜੁਰਮਾਨਾ - ਰਿਪੋਰਟ
ਰਿਪੋਰਟ ਅਨੁਸਾਰ ਕ੍ਰਿਪਟੋ ਨਿਵੇਸ਼ਕਾਂ ਨੂੰ ਆਪਣੀ ਜਾਇਦਾਦ ਘੋਸ਼ਿਤ ਕਰਨ ਅਤੇ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਸਮਾਂ ਸੀਮਾ ਦਿੱਤੀ ਜਾ ਸਕਦੀ ਹੈ।
ਸ਼ੇਅਰ ਬਾਜ਼ਾਰ ਵਿਚ ਆਈ ਤੇਜ਼ੀ, ਨਿਵੇਸ਼ਕਾਂ ਨੂੰ ਹੋਈ 3.5 ਕਰੋੜ ਰੁਪਏ ਦੀ ਕਮਾਈ
ਮੰਗਲਵਾਰ ਦੇ ਕਾਰੋਬਾਰ 'ਚ ਸੈਂਸੈਕਸ 887 ਅੰਕਾਂ ਦੇ ਵਾਧੇ ਨਾਲ 57634 ਦੇ ਪੱਧਰ 'ਤੇ ਅਤੇ ਨਿਫਟੀ 264 ਅੰਕਾਂ ਦੀ ਤੇਜ਼ੀ ਨਾਲ 17177 ਦੇ ਪੱਧਰ 'ਤੇ ਬੰਦ ਹੋਇਆ।