ਵਪਾਰ
ਵਪਾਰ ਸਮਝੌਤੇ ਤਹਿਤ ਖੇਤਰਵਾਰ ਗੱਲਬਾਤ ਕਰਨਗੇ ਭਾਰਤ ਅਤੇ ਅਮਰੀਕਾ
ਪਹਿਲਾ ਪੜਾਅ ਪਤਝੜ ਦੇ ਮੌਸਮ ਤਕ ਪੂਰਾ ਹੋਣ ਦੀ ਉਮੀਦ
ATM Withdrawal Charges: RBI ਨੇ ਦਿੱਤਾ ਝਟਕਾ, ਹੁਣ ਨਕਦੀ ਕਢਵਾਉਣ 'ਤੇ ਦੇਣਾ ਪਵੇਗਾ ਜ਼ਿਆਦਾ ਚਾਰਜ
1 ਮਈ, 2025 ਤੋਂ ਨਕਦੀ ਕਢਵਾਉਣ ਦੇ ਖਰਚੇ ਵਧਾ ਕੇ 23 ਰੁਪਏ ਕਰ ਦਿੱਤੇ ਜਾਣਗੇ
ਅਮਰੀਕਾ ਟੈਰਿਫ ਮਗਰੋਂ ਭਾਰਤ ਦੇ 7 ਅਰਬ ਡਾਲਰ ਦੇ ਕਲਪੁਰਜ਼ੇ ਨਿਰਯਾਤ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋਈ
ਸੱਭ ਤੋਂ ਵੱਡਾ ਝਟਕਾ ਭਾਰਤੀ ਆਟੋ ਸਹਾਇਕ ਫਰਮਾਂ ਨੂੰ ਲੱਗੇਗਾ ਕਿਉਂਕਿ ਉਹ ਅਮਰੀਕਾ ਨੂੰ ਬਹੁਤ ਸਾਰੇ ਹਿੱਸੇ ਨਿਰਯਾਤ ਕਰਦੇ ਹਨ
ਸੈਂਸੈਕਸ ’ਚ 728 ਅੰਕ ਦੀ ਗਿਰਾਵਟ, ਆਈ.ਟੀ. ਤੇ ਬੈਂਕਿੰਗ ਸ਼ੇਅਰਾਂ ’ਚ 7 ਦਿਨਾਂ ਦੀ ਤੇਜ਼ੀ ਦਾ ਸਿਲਸਿਲਾ ਰੁਕਿਆ
ਸੈਂਸੈਕਸ 728.69 ਅੰਕ ਯਾਨੀ 0.93 ਫੀ ਸਦੀ ਦੀ ਗਿਰਾਵਟ ਨਾਲ 77,288.50 ਅੰਕ ’ਤੇ ਬੰਦ ਹੋਇਆ
ਬੇਦੀ ਸਟੀਲਜ਼ ਅਪ੍ਰੈਲ ਤੋਂ ਲੁਧਿਆਣਾ ਰੋਲਿੰਗ ਯੂਨਿਟ ’ਚ ਉਤਪਾਦਨ ਸ਼ੁਰੂ ਕਰੇਗੀ
ਲੁਧਿਆਣਾ ਵਿਖੇ ਸਥਿਤ ਨਵੀਂ ਰੋਲਿੰਗ ਮਿੱਲ 13.49 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤੀ ਗਈ
ਸੰਸਦ ਨੇ ਬੈਂਕਿੰਗ ਕਾਨੂੰਨ (ਸੋਧ) ਬਿਲ ਪਾਸ ਕੀਤਾ, ਇਕ ਖਾਤੇ ’ਤੇ ਹੋ ਸਕਣਗੇ ਚਾਰ ‘ਨਾਮਿਨੀ’
ਸਹਿਕਾਰੀ ਬੈਂਕਾਂ ’ਚ ਡਾਇਰੈਕਟਰਾਂ ਦਾ ਕਾਰਜਕਾਲ 8 ਸਾਲ ਤੋਂ ਵਧਾ ਕੇ 10 ਸਾਲ ਕਰ ਦਿਤਾ ਗਿਆ
ਸੋਨੇ-ਚਾਂਦੀ ਦੀਆਂ ਵਧਦੀਆਂ ਕੀਮਤਾਂ ਕਾਰਨ ਸਰਾਫ਼ਾ ਬਾਜ਼ਾਰ ’ਚ ਛਾਇਆ ਸੰਨਾਟਾ
ਹਾਲਾਤ ਅਜਿਹੇ ਹਨ ਕਿ ਕਾਰੋਬਾਰ ਬੰਦ ਹੋ ਸਕਦਾ ਹੈ : ਕਾਰੋਬਾਰੀ
ਸ਼ੁਰੂਆਤੀ ਵਾਧੇ ਤੋਂ ਬਾਅਦ ਘਰੇਲੂ ਸਟਾਕ ਬਾਜ਼ਾਰ ਡਿੱਗੇ
ਐਨਐਸਈ ਨਿਫਟੀ 67.85 ਅੰਕਾਂ ਦੇ ਵਾਧੇ ਨਾਲ 23,736.50 'ਤੇ ਬੰਦ
ਬਦਲੇ ਹਾਲਾਤ ਦੇ ਮੱਦੇਨਜ਼ਰ ਸਰਕਾਰ ਨੇ ਸੋਨੇ ਦੇ ਮੁਦਰੀਕਰਨ ਦੀ ਯੋਜਨਾ ਨੂੰ ਬੰਦ ਕੀਤਾ
ਬੈਂਕ ਅਪਣੀ ਛੋਟੀ ਮਿਆਦ ਦੀ ਸੋਨਾ ਜਮ੍ਹਾ ਯੋਜਨਾ (1-3 ਸਾਲ) ਜਾਰੀ ਰੱਖ ਸਕਦੇ ਹਨ
ਫੇਸਬੁੱਕ ਅਤੇ ਇੰਸਟਾਗ੍ਰਾਮ ਹੋਇਆ ਡਾਊਨ, ਉਪਭੋਗਤਾਵਾਂ ਨੂੰ ਐਕਸੈਸ ਕਰਨ ਅਤੇ ਟਿੱਪਣੀ ਕਰਨ ਵਿੱਚ ਆ ਰਹੀ ਮੁਸ਼ਕਿਲ
ਇੰਸਟਾਗ੍ਰਾਮ ਅਤੇ ਫੇਸਬੁੱਕ ਆਊਟੇਜ ਦਾ ਕਰ ਰਹੇ ਹਨ ਸਾਹਮਣਾ