ਵਪਾਰ
ਸੋਨਾ-ਚਾਂਦੀ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਦਿੱਲੀ: 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 87,700 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 95,660 ਰੁਪਏ
Indian stock: ਅਪ੍ਰੈਲ ਵਿੱਚ ਹੁਣ ਤੱਕ FPI ਨੇ ਭਾਰਤੀ ਸਟਾਕਾਂ ਤੋਂ ਕਢਵਾਏ 31,575 ਕਰੋੜ ਰੁਪਏ
ਅੰਕੜਿਆਂ ਅਨੁਸਾਰ, 1 ਅਪ੍ਰੈਲ ਤੋਂ 11 ਅਪ੍ਰੈਲ ਦੇ ਵਿਚਕਾਰ, FPIs ਨੇ ਭਾਰਤੀ ਸ਼ੇਅਰਾਂ ਤੋਂ 31,575 ਕਰੋੜ ਰੁਪਏ ਕਢਵਾਏ ਹਨ
ਯੂਕਰੇਨ ’ਚ ਭਾਰਤੀ ਫਾਰਮਾ ਕੰਪਨੀ ਦੇ ਗੋਦਾਮ ’ਤੇ ਡਿੱਗੀ ਰੂਸੀ ਮਿਜ਼ਾਈਲ : ਭਾਰਤ ’ਚ ਕੀਵ ਦਾ ਮਿਸ਼ਨ
ਕਿਹਾ, ਮਾਸਕੋ ਜਾਣਬੁਝ ਕੇ ਭਾਰਤੀ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ
ਸੋਨਾ-ਚਾਂਦੀ ਹੋਇਆ ਹੋਰ ਮਹਿੰਗਾ: ਸੋਨੇ ਦੀ ਕੀਮਤ ਵਿੱਚ ਚਾਰ ਦਿਨਾਂ ਬਾਅਦ 6250 ਰੁਪਏ ਦਾ ਭਾਰੀ ਵਾਧਾ
ਚਾਂਦੀ ਦੀਆਂ ਕੀਮਤਾਂ ਵਿੱਚ ਵੀ 2,300 ਰੁਪਏ ਦਾ ਭਾਰੀ ਵਾਧਾ
Today Gold Rate News: ਥੋੜ੍ਹੀ ਜਿਹੀ ਗਿਰਾਵਟ ਤੋਂ ਬਾਅਦ, ਸੋਨੇ ਦੀ ਕੀਮਤ ਵਿੱਚ ਫਿਰ ਹੋਇਆ ਵਾਧਾ
Today Gold Rate News: ਸਿਰਫ 48 ਘੰਟਿਆਂ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਿਆ ਸੋਨਾ, ਜਾਣੋ ਅੱਜ ਦੇ ਨਵੇਂ ਰੇਟ
Akash Missile News: ਫਿਲੀਪੀਨਜ਼ ਤੋਂ ਬਾਅਦ ਹੁਣ ਯੂਏਈ ਵੀ ਖਰੀਦੇਗਾ ਭਾਰਤ ਦੀ ‘ਆਕਾਸ਼’ ਮਿਜ਼ਾਈਲ
Akash Missile News: ਦੋਵਾਂ ਦੇਸ਼ਾਂ ਨਾਲ ਹੋ ਰਹੀ ਗੱਲਬਾਤ ਨੂੰ ਭਾਰਤ ਦੀ ਰਖਿਆ ਨਿਰਯਾਤ ਨੀਤੀ ਲਈ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
Gold Price Today: ਸੋਨਾ ਚਮਕਿਆ, ਚਾਂਦੀ ਚ ਗਿਰਾਵਟ; ਜਾਣੋ ਅੱਜ ਦੀਆਂ ਕੀਮਤਾਂ
24 ਕੈਰੇਟ ਸੋਨੇ ਦੀ ਕੀਮਤ 710 ਰੁਪਏ ਵਧ ਕੇ 90,450 ਰੁਪਏ ਪਤੀ 10 ਗ੍ਰਾਮ ’ਤੇ ਪਹੁੰਚੀ
America News: ਟਰੰਪ ਨੇ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ ਲਈ ਟੈਰਿਫਾਂ 'ਤੇ 90 ਦਿਨਾਂ ਦੀ ਰੋਕ ਕਿਉਂ ਲਗਾਈ?
ਉਮੀਦ ਹੈ ਕਿ ਭਵਿੱਖ ਵਿੱਚ ਕਿਸੇ ਸਮੇਂ ਚੀਨ ਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਲੁੱਟਣ ਦੇ ਦਿਨ ਹੁਣ ਟਿਕਾਊ ਜਾਂ ਸਵਾਕਾਰਯੋਗ ਨਹੀਂ ਹਨ
ਭਾਰਤ ਨੇ ਬੰਗਲਾਦੇਸ਼ ਨੂੰ ਵਪਾਰ ਲਈ ਅਪਣੀਆਂ ਬੰਦਰਗਾਹਾਂ ਦੀ ਸਹੂਲਤ ਦੇਣਾ ਬੰਦ ਕੀਤਾ
ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਬਾਰੇ ਟਿਪਣੀ ਕਰ ਕੇ ਵਿਵਾਦ ਖੜਾ ਕਰ ਦਿਤਾ ਸੀ
ਵਿਸ਼ਵ ’ਚ ਵਪਾਰ ਯੁੱਧ ਹੋਇਆ ਸ਼ੁਰੂ, ਟਰੰਪ ਦੇ ਟੈਰਿਫ਼ ਦਾ ਚੀਨ ਤੋਂ ਬਾਅਦ ਯੂਰਪ ਨੇ ਵੀ ਦਿਤਾ ਜਵਾਬ
ਅਮਰੀਕੀ ਵਸਤਾਂ ’ਤੇ ਲਗਾਏ 23 ਅਰਬ ਡਾਲਰ ਦੇ ਨਵੇਂ ਟੈਰਿਫ਼, ਚੀਨ ਨੇ ਟਰੰਪ ਦੇ ਟੈਰਿਫ਼ ਦੇ ਜਵਾਬ ’ਚ 84 ਫ਼ੀ ਸਦੀ ਟੈਰਿਫ਼ ਠੋਕਿਆ