ਵਪਾਰ
ਅਮਰੀਕਾ ਨੂੰ ਘਟਦਾ ਜਾ ਰਿਹੈ ਭਾਰਤ ਦਾ ਸਮਾਰਟਫੋਨ ਨਿਰਯਾਤ : GTRI
ਮਈ 'ਚ 2.29 ਅਰਬ ਡਾਲਰ ਤੋਂ ਘਟ ਕੇ ਅਗੱਸਤ 'ਚ 964.8 ਕਰੋੜ ਡਾਲਰ ਰਹਿ ਗਿਆ
ਪਤੰਜਲੀ ਨੇ ਵੀ ਅਪਣੇ ਉਤਪਾਦਾਂ ਦੀਆਂ ਕੀਮਤਾਂ 'ਚ ਕੀਤੀ ਕਟੌਤੀ
ਸੋਇਆ ਵੜੀਆਂ 20 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀਆਂ ਹੋਣਗੀਆਂ
ਰੂਸ-ਯੂਕ੍ਰੇਨ ਜੰਗ ਨੇ ਭਾਰਤ ਦੇ ਬਿਜਲੀ ਬਾਜ਼ਾਰ 'ਚ ਕੀਮਤਾਂ 'ਚ ਵਾਧਾ ਕੀਤਾ : ਅਧਿਐਨ
ਕੋਲੇ ਦੀ ਕੀਮਤ 'ਚ ਅਸਥਿਰਤਾ, ਭੂ-ਸਿਆਸੀ ਜੋਖਮ, ਘਰੇਲੂ ਮੰਗ ਦਾ ਦ੍ਰਿਸ਼ ਅਤੇ ਨੀਤੀਗਤ ਅਨਿਸ਼ਚਿਤਤਾ ਮੁੱਖ ਕਾਰਨ
GST ਦੀ ਦਰ 'ਚ ਕਟੌਤੀ ਮਗਰੋਂ ਅਮੂਲ ਨੇ ਆਪਣੇ 700 ਤੋਂ ਵੱਧ ਉਤਪਾਦਾਂ ਦੀਆਂ ਕੀਮਤਾਂ ਘਟਾਈਆਂ
UHT ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਪ੍ਰਚੂਨ ਕੀਮਤਾਂ ਵਿਚ ਹੋਈ ਕਟੌਤੀ
ਟਰੰਪ ਦੇ ਫ਼ੈਸਲੇ ਮਗਰੋਂ ਮਚੀ ਅਮਰੀਕਾ ਜਾਣ ਦੀ ਹਫੜਾ-ਦਫੜੀ
ਜਹਾਜ਼ਾਂ ਤੋਂ ਉਤਰੇ ਲੋਕ, ਅਮਰੀਕਾ ਦੇ ਕਿਰਾਏ ਹੋਏ ਦੁੱਗਣੇ
ਜੀਐਸਟੀ ਵਿੱਚ ਕਟੌਤੀ ਨਾਲ ਟੈਕਸ ਦਾ ਬੋਝ ਘਟੇਗਾ, ਐਮਐਸਐਮਈ ਮਜ਼ਬੂਤ ਹੋਣਗੇ: ਰਿਪੋਰਟ
GST ਵਿੱਚ ਇਹ ਬਦਲਾਅ 5 ਪ੍ਰਤੀਸ਼ਤ 'ਤੇ ਟੈਕਸ ਲਗਾਏ ਜਾਣ ਵਾਲੇ ਸਮਾਨ ਦੇ ਹਿੱਸੇ ਨੂੰ ਲਗਭਗ ਤਿੰਨ ਗੁਣਾ ਕਰ ਦੇਵੇਗਾ।
ਮਾਰੂਤੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ 86,000 ਰੁਪਏ ਸਸਤੀ ਹੋਈ, ਇਨ੍ਹਾਂ ਕਾਰਾਂ 'ਤੇ ਵੀ ਲੱਖਾਂ ਦੀ ਬਚਤ
ਛੋਟੀਆਂ ਕਾਰਾਂ ਜਿਵੇਂ ਕਿ ਹੈਚਬੈਕ, ਕੰਪੈਕਟ ਸੇਡਾਨ ਅਤੇ ਕੰਪੈਕਟ SUV 'ਤੇ 18% GST ਲਗਾਇਆ ਜਾਵੇਗਾ
ਏਅਰ ਕੰਡੀਸ਼ਨਰ ਨਿਰਮਾਤਾਵਾਂ ਨੇ ਘੱਟ ਜੀ.ਐੱਸ.ਟੀ. ਸਲੈਬ ਵਾਲੇ ਯੂਨਿਟਾਂ ਦੀ ਪ੍ਰੀ-ਬੁਕਿੰਗ ਸ਼ੁਰੂ ਕੀਤੀ
ਏਅਰ ਕੰਡੀਸ਼ਨਰ, ਜਿਸ ਉਤੇ ਇਸ ਸਮੇਂ 28 ਫ਼ੀ ਸਦੀ ਟੈਕਸ ਲਗਦਾ ਹੈ, 22 ਸਤੰਬਰ ਤੋਂ ਬਾਅਦ 18 ਫ਼ੀ ਸਦੀ ਦੀ ਸਲੈਬ ਵਿਚ ਆ ਜਾਣਗੇ
Mohali Startup ਲੈ ਕੇ ਜਾਂਦੈ ਪਿੰਡਾਂ ਤਕ ਅੰਤਰਰਾਸ਼ਟਰੀ ਕੋਰੀਅਰ ਸੇਵਾਵਾਂ
20-30 ਬੁਕਿੰਗ ਪੁਆਇੰਟਾਂ ਨਾਲ ਕੀਤੀ ਸੀ ਸ਼ੁਰੂਆਤ, ਅੱਜ 200 ਤੋਂ ਵੱਧ ਪੁਆਇੰਟ : ਹਰਿੰਦਰ
ਟਰੰਪ ਨੇ ਸਾਰੇ ਨਾਟੋ ਦੇਸ਼ਾਂ ਨੂੰ ਰੂਸੀ ਤੇਲ ਖਰੀਦਣਾ ਬੰਦ ਕਰਨ ਦੀ ਮੰਗ ਕੀਤੀ
ਚੀਨ ਉਤੇ 50 ਤੋਂ 100 ਫੀ ਸਦੀ ਟੈਰਿਫ ਲਗਾਉਣ ਦੀ ਧਮਕੀ ਦਿਤੀ