ਵਪਾਰ
ਸਰਕਾਰ ਨੇ ਮਹੱਤਵਪੂਰਨ ਖਣਿਜਾਂ ਬਾਰੇ ਕੌਮੀ ਮਿਸ਼ਨ ਨੂੰ ਪ੍ਰਵਾਨਗੀ ਦਿਤੀ
ਇਹ ਨਿਵੇਸ਼ ਦੇਸ਼ ਦੇ ਅੰਦਰ ਅਤੇ ਆਫਸ਼ੋਰ ਸਥਾਨਾਂ ਦੇ ਅੰਦਰ ਮਹੱਤਵਪੂਰਨ ਖਣਿਜਾਂ ਦੀ ਖੋਜ ਨੂੰ ਉਤਸ਼ਾਹਤ ਕਰਨ ਲਈ ਕੀਤਾ ਜਾਵੇਗਾ
ਸਰਕਾਰ ਨੇ ‘ਸੀ ਸ਼੍ਰੇਣੀ’ ਦੇ ਸ਼ੀਰਾ ਤੋਂ ਪੈਦਾ ਹੋਣ ਵਾਲੇ ਈਥਾਨੋਲ ਦੀ ਖਰੀਦ ਕੀਮਤ ਵਧਾਈ
‘ਬੀ ਗ੍ਰੇਡ’ ਦੇ ਭਾਰੀ ਸ਼ੀਰੇ ਅਤੇ ਗੰਨੇ ਦੇ ਰਸ/ਖੰਡ/ਸ਼ੀਰਾ ਤੋਂ ਪੈਦਾ ਹੋਣ ਵਾਲੇ ਈਥਾਨੋਲ ਦੀਆਂ ਕੀਮਤਾਂ ਨਹੀਂ ਬਦਲਣਗੀਆਂ
ਸੋਨੇ ਦੀ ਕੀਮਤ ਨੇ 910 ਰੁਪਏ ਦੀ ਤੇਜ਼ੀ ਨਾਲ ਨਵੇਂ ਰੀਕਾਰਡ ਨੂੰ ਛੂਹਿਆ
ਚਾਂਦੀ ਦੀ ਕੀਮਤ 1,000 ਰੁਪਏ ਦੀ ਤੇਜ਼ੀ ਨਾਲ 93,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ
ਕੱਚੇ ਮਾਲ ਦਾ ਨਿਰਯਾਤ ਮਨਜ਼ੂਰ ਨਹੀਂ, ਮੁੱਲ ਵਾਧਾ ਦੇਸ਼ ’ਚ ਹੀ ਹੋਵੇ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਉਡੀਸ਼ਾ ਵਪਾਰ ਸਿਖਰ ਸੰਮੇਲਨ ਦਾ ਉਦਘਾਟਨ ਕੀਤਾ, ਕਿਹਾ, ਮੈਂ ਪੂਰਬੀ ਭਾਰਤ ਨੂੰ ਦੇਸ਼ ਦੇ ਵਿਕਾਸ ਦਾ ਇੰਜਣ ਮੰਨਦਾ ਹਾਂ
ਭਾਰਤ ਤੇ ਚੀਨ ਨੇ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ
ਦੋਵੇਂ ਧਿਰਾਂ ਦੋਹਾਂ ਦੇਸ਼ਾਂ ਦਰਮਿਆਨ ਸਿੱਧੀਆਂ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਸਿਧਾਂਤਕ ਤੌਰ ’ਤੇ ਸਹਿਮਤ ਹੋਈਆਂ
ਟਰਾਂਸਪੋਰਟ ਸੰਸਥਾਵਾਂ ਹਰ ਸਾਲ 24 ਜਨਵਰੀ ਨੂੰ ਡਰਾਈਵਰ ਦਿਵਸ ਮਨਾਉਣਗੀਆਂ
ਏ.ਐਸ.ਆਰ.ਟੀ.ਯੂ., ਬੀ.ਓ.ਸੀ.ਆਈ. ਅਤੇ ਏ.ਆਈ.ਐਮ.ਟੀ.ਸੀ. ਨੇ ਮਿਲ ਕੇ ਕੀਤਾ ਫੈਸਲਾ
ਕਿਸਾਨਾਂ ਨੂੰ ਸਿੱਧੇ ਉਤਪਾਦ ਵੇਚਣ ਦੀ ਯੋਜਨਾ ਬਣਾ ਰਹੀ ਹੈ ਸਰਕਾਰ, ਵਿਚੋਲਿਆਂ ਦੀ ਭੂਮਿਕਾ ਹੋਵੇਗੀ ਸੀਮਤ : ਚੌਹਾਨ
ਗਣਤੰਤਰ ਦਿਵਸ ਪਰੇਡ ਤੋਂ ਬਾਅਦ ਪੂਸਾ ਕੰਪਲੈਕਸ ’ਚ ਕਰੀਬ 400 ਕਿਸਾਨਾਂ ਨਾਲ ਗੱਲਬਾਤ ਕੀਤੀ
ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਨਵਾਂ ਸੰਸਕਰਣ ਹੀ ਹੈ ਐਨ.ਪੀ.ਐਫ.ਏ.ਐਮ. : ਸੰਯੁਕਤ ਕਿਸਾਨ ਮੋਰਚਾ
ਕਿਹਾ, 8 ਅਤੇ 9 ਫ਼ਰਵਰੀ ਸੰਸਦ ਮੈਂਬਰਾਂ ਦੇ ਦਫ਼ਤਰਾਂ/ਰਿਹਾਇਸ਼ਾਂ ’ਚ ਭੇਜੇ ਜਾਣਗੇ ਵਫ਼ਦ
ਸੋਨਾ 630 ਰੁਪਏ ਦੇ ਰੀਕਾਰਡ ਉਚਾਈ ’ਤੇ ਪੁੱਜਾ, ਚਾਂਦੀ ’ਚ ਵੀ 1000 ਰੁਪਏ ਦਾ ਉਛਾਲ
99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 630 ਰੁਪਏ ਦੀ ਤੇਜ਼ੀ ਨਾਲ 82,330 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪਹੁੰਚ ਗਿਆ
ਸਾਲ 2024 ’ਚ ਅਰਬਪਤੀਆਂ ਦੀ ਜਾਇਦਾਦ ਤਿੰਨ ਗੁਣਾ ਤੇਜ਼ੀ ਨਾਲ ਵਧੀ : ਆਕਸਫੈਮ
ਦੁਨੀਆਂ ਭਰ ਦੇ ਅਰਬਪਤੀਆਂ ਦੀ ਜਾਇਦਾਦ 2024 ’ਚ ਵਧ ਕੇ 15,000 ਡਾਲਰ ਹੋਈ