ਵਪਾਰ
China ਨੂੰ ਇਕ ਹੋਰ ਝਟਕਾ, Lava ਤੋਂ ਬਾਅਦ ਹੁਣ ਇਹ German-Footwear Company ਭਾਰਤ ਹੋਵੇਗੀ ਸ਼ਿਫਟ
ਕੰਪਨੀ ਨੇ ਕਿਹਾ ਕਿ ਉਹ ਆਪਣਾ ਕਾਰੋਬਾਰ...
ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਜ਼ੋਰਦਾਰ ਤੇਜ਼ੀ, ਜਾਣੋ ਅੱਜ ਦੇ Rate
ਸੋਮਵਾਰ ਨੂੰ ਬਜ਼ਾਰ ਖੁੱਲ੍ਹਦੇ ਹੀ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ।
ਰਾਹਤ ਪੈਕੇਜ 'ਤੇ P Chidambaram ਦਾ ਵਾਰ, ਕਿਹਾ ਮੁੜ ਵਿਚਾਰ ਕਰੇ ਸਰਕਾਰ
ਨਰਿੰਦਰ ਮੋਦੀ ਸਰਕਾਰ ਦੇ 20 ਲੱਖ ਕਰੋੜ ਰੁਪਏ ਦੇ ਆਰਥਕ ਪੈਕੇਜ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨਿਰਾਸ਼ ਹਨ।
ਹੁਣ Amazon-Flipkart 'ਤੇ ਉਪਲਬਧ ਹੋਣਗੇ ਮੋਬਾਇਲ ਟੀਵੀ! ਬੱਸ ਇਸ ਦਾ ਹੈ ਇੰਤਜ਼ਾਰ
ਲਾਕਡਾਊਨ 4 ਅੱਜ ਤੋਂ ਭਾਵ 18 ਮਈ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ। ਰਾਹਤ ਦੀ ਖ਼ਬਰ ਇਹ ਹੈ ਕਿ ਇਸ ਵਾਰ ਵੀ ਰੈਡ ਜ਼ੋਨ ਵਿਚ........
ਸ਼ੇਅਰ ਬਜ਼ਾਰ ਨੂੰ ਰਾਸ ਨਹੀਂ ਆਇਆ ਰਾਹਤ ਪੈਕੇਜ! BSE ਸੈਂਸੈਕਸ 229 ਅੰਕ ਟੁੱਟਿਆ
ਪੂਰੇ ਰਾਹਤ ਪੈਕੇਜ ਦੇ ਐਲਾਨ ਤੋਂ ਬਾਅਦ ਅੱਜ ਖੁੱਲ੍ਹਿਆ ਸਟਾਕ ਮਾਰਕੀਟ
ਸੂਬਿਆਂ ਦੀ ਕਰਜ਼ਾ ਲੈਣ ਦੀ ਹੱਦ ਵਧੀ
ਜੀਡੀਪੀ ਦੇ ਪੰਜ ਫ਼ੀ ਸਦ ਤਕ ਕਰਜ਼ਾ ਲੈ ਸਕਣਗੇ
ਆਤਮ ਨਿਰਭਰ Package : ਅਡਾਨੀ, ਵੇਦਾਂਤਾ, ਟਾਟਾ, ਅਨਿਲ ਅੰਬਾਨੀ ਦੀ Reliance ਨੂੰ ਵੱਡਾ ਫਾਇਦਾ!
ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਿਜਲੀ ਕੰਪਨੀਆਂ ਦੇ ਨਿੱਜੀਕਰਣ ਨਾਲ ਹੋਵੇਗਾ ਫਾਇਦਾ
SBI ਨੇ ਬਦਲਿਆ ਬੈਂਕ ਖੋਲ੍ਹਣ ਅਤੇ ਬੰਦ ਕਰਨ ਦਾ ਸਮਾਂ, ਪੜ੍ਹੋ ਪੂਰੀ ਖ਼ਬਰ
ਐਸਬੀਆਈ ਨੇ ਦੇਸ਼ਭਰ ਵਿਚ ਮੋਬਾਇਲ ਏਟੀਐਮ...
ਇਸ ਸਰਕਾਰੀ ਬੈਂਕ ਨੇ Chequebook ਅਤੇ Passbook ਨੂੰ ਲੈ ਕੇ ਕੀਤਾ ਇਹ ਐਲਾਨ!
ਇਸ ਤਹਿਤ ਪੰਜਾਬ ਨੈਸ਼ਨਲ ਬੈਂਕ (Punjab National Bank)...
ਰਾਹਤ ਦੀ ਨਵੀਂ ਕਿਸ਼ਤ ਦਾ ਹੋਵੇਗਾ ਐਲਾਨ, ਨਿਰਮਲਾ ਸੀਤਾਰਮਨ ਦੀ ਪ੍ਰੈਸ ਕਾਨਫਰੰਸ ਸ਼ਾਮ 4 ਵਜੇ
ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਨਿਰਮਲਾ ਸੀਤਾਰਮਨ ਮੀਡੀਆ ਨਾਲ ਗੱਲਬਾਤ ਕਰਨਗੇ