ਵਪਾਰ
ਲੌਕਡਾਊਨ ਦੌਰਾਨ ਘਰ ਬੈਠੇ ਮੰਗਵਾਓ ਬੈਂਕ ਤੋਂ ਪੈਸੇ, ਏਟੀਐਮ ਜਾਣ ਦੀ ਵੀ ਲੋੜ ਨਹੀਂ
ਬੈਂਕ ਖਾਤਾ ਧਾਰਕਾਂ ਨੂੰ ਕੋਰੋਨਾ ਵਾਇਰਸ ਲੌਕਡਾਉਨ ਕਾਰਨ ਆਪਣੇ ਏਟੀਐਮ ‘ਤੇ ਜਾਣਾ ਮੁਸ਼ਕਲ ਹੋ ਰਿਹਾ ਹੈ।
ਲਾਕਡਾਉਨ ਦੇ ਦੂਜੇ ਦਿਨ ਮਾਰਕੀਟ ਵਿਚ ਤੇਜ਼ੀ ਜਾਰੀ, ਫਿਰ 29 ਹਜ਼ਾਰ ਦੇ ਪਾਰ ਸੈਂਸੈਕਸ
ਪਿਛਲੇ ਦੋ ਦਿਨਾਂ ਵਿਚ ਸੈਂਸੇਕਸ 2500 ਅੰਕਾਂ ਨਾਲ ਮਜ਼ਬੂਤ ਹੋਇਆ
ਕੈਬਨਿਟ ਦਾ ਵੱਡਾ ਫੈਸਲਾ! 80 ਕਰੋੜ ਲੋਕਾਂ ਨੂੰ ਮਿਲੇਗੀ 2 ਰੁਪਏ ਕਿਲੋ ਕਣਕ,3 ਰੁਪਏ ਕਿਲੋ ਚੌਲ
ਕੋਰੋਨਾ ਵਾਇਰਸ ਦੇ ਸੰਕਰਮ ਨੂੰ ਫੈਲਣ ਤੋਂ ਰੋਕਣ ਲਈ ਤਿੰਨ ਹਫਤਿਆਂ ਦੇ ਦੇਸ਼ ਵਿਆਪੀ ਬੰਦ ਦਾ ਐਲਾਨ
Xiaomi ਨੇ ਭਾਰਤ ਨੂੰ ਦਾਨ ਕੀਤੇ ਲੱਖਾਂ ਮਾਸਕ ਅਤੇ ਡਾਕਟਰਾਂ ਲਈ ਡ੍ਰੈਸ
ਭਾਰਤ ਵਿਚ ਸਿਰਫ਼ ਮਹਿੰਦਰਾ ਨੇ ਦਿਖਾਈ ਦਾਨਵੀਰਤਾ
ਆਰਥਿਕ ਪੈਕੇਜ ਦੀ ਉਮੀਦ ਨਾਲ ਸ਼ੇਅਰ ਬਜ਼ਾਰ ਵਿਚ ਵਾਧਾ, ਸੈਂਸੇਕਸ 27 ਹਜ਼ਾਰ ਅੰਕਾਂ ਤੋਂ ਪਾਰ
ਉੱਥੇ ਹੀ ਨਿਫਟੀ ਨੇ ਵੀ ਕਰੀਬ 200 ਅੰਕ ਦਾ ਵਾਧਾ ਦੇਖਿਆ ਹੈ ਅਤੇ ਇਹ 8 ਹਜ਼ਾਰ ਅੰਕ...
MTNL ਸਾਰੇ ਬ੍ਰਾਡਬੈਂਡ ਪਲਾਨਜ਼ ‘ਚ ਦੇ ਰਿਹਾ ਹੈ ਡਬਲ ਡਾਟਾ, ਪੜ੍ਹੋ ਪੂਰੀ ਖ਼ਬਰ
ਕੋਰੋਨਾ ਵਾਇਰਸ ਦੇ ਚਲਦੇ ਲੋਕ ਅਪਣੇ -ਅਪਣੇ ਘਰਾਂ ਵਿਚ ਹਨ ਅਤੇ ਘਰਾਂ ਤੋਂ ਹੀ ਕੰਮ ਕਰ ਰਹੇ ਹਨ।
ਵਿੱਤ ਮੰਤਰੀ ਦਾ ਵੱਡਾ ਐਲਾਨ, 30 ਜੂਨ ਤੱਕ ਭਰਿਆ ਜਾ ਸਕੇਗਾ ਇਨਕਮ ਟੈਕਸ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਹਿਰ ਦੇ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਵੱਡਾ ਐਲਾਨ ਕੀਤਾ ਹੈ।
ਕੋਰੋਨਾ ਕਾਰਨ ਬੈਂਕਾਂ ਦੇ ਕੰਮਕਾਜ ਵਿਚ ਇਹ ਤਬਦੀਲੀਆਂ, ਇਨ੍ਹਾਂ ਚੀਜ਼ਾਂ ਦਾ ਰਖੋ ਧਿਆਨ
ਕੋਰੋਨਾ ਦੇ ਕਾਰਨ ਬੈਂਕਾਂ ਦੇ ਕੰਮ ਕਰਨ ਦਾ ਢੰਗ ਬਦਲੇਗਾ
ਵੱਡੀ ਖ਼ਬਰ: ਪੈਟਰੋਲ 18 ਅਤੇ ਡੀਜ਼ਲ 12 ਰੁਪਏ ਹੋ ਸਕਦਾ ਹੈ ਮਹਿੰਗਾ? ਦੇਖੋ ਪੂਰੀ ਖ਼ਬਰ
ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ...
ਮਾਰਕਿਟ 'ਤੇ ਕੋਰੋਨਾ ਦੀ ਮਾਰ! ਲੋਅਰ ਸਰਕਿਟ ਲਗਣ ’ਤੇ 45 ਮਿੰਟ ਲਈ ਕਾਰੋਬਾਰ ਬੰਦ
ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ ਤਾਲਾਬੰਦੀ...