ਵਪਾਰ
3 ਕਾਰਾਂ ਦਾ ਕ੍ਰੇਜ਼ ਸਾਬਿਤ ਕਰ ਰਿਹਾ ਹੈ ਕਿ ਆਟੋ ਸੈਕਟਰ ਵਿਚ ਮੰਦੀ ਦਾ ਕਾਰਨ ਅਰਥਵਿਵਸਥਾ ਨਹੀਂ
MG Hector, Kia Seltos ਅਤੇ Hyundai Venue ਵਰਗੀਆਂ ਗੱਡੀਆਂ ਦੀ ਜਿਸ ਤਰ੍ਹਾਂ ਬੁਕਿੰਗ ਹੋ ਰਹੀ ਹੈ ਅਤੇ ਲੰਬੀ-ਲੰਬੀ ਵੇਟਿੰਗ ਹੈ, ਇਸ ਨਾਲ ਸਾਰੇ ਹੈਰਾਨ ਹਨ।
ਬਦਲ ਗਏ ਹਨ ਪੈਨ ਅਤੇ ਆਧਾਰ ਕਾਰਡ ਨਾਲ ਜੁੜੇ ਦਸ ਨਿਯਮ
ਹੁਣ ਇੱਥੇ ਵੀ ਦੇਣਾ ਹੋਵੇਗਾ ਆਧਾਰ ਨੰਬਰ
ਇਹਨਾਂ ਦੋ ਕਾਰਨਾਂ ਕਰਕੇ ਵਧੀਆਂ ਸੋਨੇ ਦੀਆਂ ਕੀਮਤਾਂ
ਰੁਪਏ ਵਿਚ ਕਮਜ਼ੋਰੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਨਾਲ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ
Apple iPhone 11 ਲਾਂਚ ਹੋਣੋ ਬਾਅਦ, ਪੁਰਾਣੇ ਮਾਡਲਾਂ ਦੇ ਡਿੱਗੇ ਰੇਟ
ਐਪਲ ਨੇ ਪਿਛਲੇ ਹਫਤੇ ਅਮਰੀਕਾ ‘ਚ ਹੋਏ ਇੱਕ ਈਵੈਂਟ ‘ਚ ਆਪਣੀ ਆਈਫੋਨ...
ਏਅਰ ਇੰਡੀਆ ਨੂੰ ਇੱਕ ਸਾਲ 'ਚ ਪਿਆ 8,400 ਕਰੋੜ ਦਾ ਘਾਟਾ
ਲੰਬੇ ਸਮੇਂ ਤੋਂ ਪੈਸਿਆਂ ਦੀ ਕਮੀ ਅਤੇ ਕਰਜ਼ ਦੇ ਬੋਝ 'ਚ ਦਬੀ ਏਅਰ ਇੰਡੀਆ ਨੂੰ ਬੀਤੇ ਸਾਲ 2018-19 'ਚ 8,400 ਕਰੋੜ ਰੁਪਏ ਦਾ ਜ਼ਬਰਦਸਤ ਘਾਟਾ ਹੋਇਆ ਹੈ।
ਜੰਮੂ ਕਸ਼ਮੀਰ ਬੈਂਕ ਨੂੰ ਪਿੱਛੇ ਛੱਡ ਐਸਬੀਆਈ ਬਣੇਗਾ ਲੱਦਾਖ ਦਾ ਟਾਪ ਬੈਂਕ!
ਪਾਕ ਸਰਹੱਦ ਤੋਂ ਕਰੀਬ 90 ਕਿਲੋਮੀਟਰ ਦੂਰ ਖੁੱਲ੍ਹਗੀ ਸ਼ਾਖਾ
ਅਪ੍ਰੈਲ ਵਿਚ ਇਕ ਹੋ ਜਾਣਗੇ ਯੂਬੀਆਈ, ਨਵੇਂ ਬੈਂਕ ਨੂੰ ਮਿਲੇਗਾ ਨਵਾਂ ਨਾਮ
ਰਲੇਵੇਂ ਤੋਂ ਬਾਅਦ ਬਣੇ ਨਵੇਂ ਬੈਂਕ ਦਾ ਨਾਮ ਵੀ ਵੱਖਰਾ ਹੋਵੇਗਾ।
ਕਾਲੇਧਨ ਕਾਨੂੰਨ ਦੇ ਤਹਿਤ ਨੀਤਾ ਅੰਬਾਨੀ ਅਤੇ ਉਹਨਾਂ ਦੇ ਬੱਚਿਆਂ ਨੂੰ ਆਈਟੀ ਨੋਟਿਸ ਜਾਰੀ
ਆਮਦਨ ਕਰ ਵਿਭਾਗ ਦੇ ਨੋਟਿਸ ਮੁਤਾਬਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਅਤੇ ਉਹਨਾਂ ਦੇ ਤਿੰਨ ਬੱਚਿਆਂ ‘ਤੇ ਵਿਦੇਸ਼ ਵਿਚ ਬੇਨਾਮੀ ਵਿਦੇਸ਼ੀ ਜਾਇਦਾਦ ਰੱਖਣ ਦਾ ਇਲਜ਼ਾਮ ਹੈ।
ਮਹਿੰਗਾਈ ਕੰਟਰੋਲ ਹੇਠ ਹੈ ਅਤੇ ਸੁਧਾਰ ਦੇ ਸਪੱਸ਼ਟ ਸੰਕੇਤ ਦਿਖਾਈ ਦੇ ਰਹੇ ਹਨ: ਨਿਰਮਲਾ ਸੀਤਾਰਮਨ
ਸਰਕਾਰ ਨੇ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਚਾਰ ਫ਼ੀ ਸਦੀ ਤੋਂ ਹੇਠਾਂ ਰੱਖਣ ਦਾ ਟੀਚਾ ਦਿੱਤਾ ਹੈ।
ਐਮਾਜੋਨ ‘ਤੇ Redmi Sale ਦਾ ਅੱਜ ਆਖ਼ਰੀ ਦਿਨ, ਮਿਲ ਰਿਹੈ ਵੱਡਾ Discount
Amazon Mi Sale ਸਤੰਬਰ 14 ਯਾਨੀ ਅੱਜ ਖ਼ਤਮ ਹੋ ਜਾਵੇਗੀ...