ਵਪਾਰ
ਛੇ ਦਿਨਾਂ ਵਿਚ ਨਿਵੇਸ਼ਕਾਂ ਦੇ ਡੁੱਬੇ ਛੇ ਲੱਖ ਕਰੋੜ
ਇਸੇ ਤਰ੍ਹਾਂ ਐਨਐਸਈ ਨਿਫਟੀ 48 ਅੰਕ ਯਾਨੀ 0.43 ਫੀਸਦੀ ਦੀ ਗਿਰਾਵਟ ਦੇ ਨਾਲ 11,126 ਦੇ ਪੱਧਰ ‘ਤੇ ਬੰਦ ਹੋਇਆ ਹੈ।
ਪੀਐਮਸੀ ਬੈਂਕ ਨੇ ਦੀਵਾਲੀ ਤੋਂ ਪਹਿਲਾਂ ਕੱਢਿਆ ਲੋਕਾਂ ਦਾ ਦੀਵਾਲਾ
ਭੜਕੇ ਲੋਕਾਂ ਨੇ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ
ਕਾਲਾ ਧਨ : ਸਰਕਾਰ ਨੂੰ ਮਿਲੀ ਸਵਿਸ ਬੈਂਕ ਦੇ ਖਾਤਾਧਾਰਕਾਂ ਦੀ ਸੂਚੀ
ਬੇਨਕਾਬ ਹੋਣਗੇ ਕਈ ਲੋਕ
ਸਸਤੇ ਵਾਹਨ ਖ਼ਰੀਦਣ ਦਾ ਹੈ ਸੁਨਿਹਰੀ ਮੌਕਾ, ਅ੍ਰਪੈਲ ਵਿਚ ਵਧ ਜਾਣਗੀਆਂ ਕੀਮਤਾਂ
ਮਾਰੂਤੀ ਦੀ ਡੀਲਰ ਨੀਲਮ ਬਜਾਜ ਦੱਸਦੀ ਹੈ ਕਿ ਉਨਾਂ ਦੀ ਕੰਪਨੀ ਦੀਆਂ ਗੱਡੀਆਂ 'ਤੇ 35 ਹਜ਼ਾਰ ਤੋਂ ਲੈ ਕੇ ਇਕ ਲੱਖ 12 ਹਜ਼ਾਰ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
ਆਰਬੀਆਈ ਦਾ ਵੱਡਾ ਫ਼ੈਸਲਾ, ਏਟੀਐਮ ਚੋਂ ਨਹੀਂ ਨਿਕਲੇਗਾ 2000 ਰੁਪਏ ਦਾ ਨੋਟ!
ਤਿਉਹਾਰੀ ਸੀਜ਼ਨ ਤੋਂ ਬਾਅਦ ਇਸ ਕੰਮ ਵਿਚ ਹੋਰ ਤੇਜ਼ੀ ਲਿਆਈ ਜਾ ਸਕਦੀ ਹੈ।
ਆਰਬੀਆਈ ਦਸੰਬਰ ’ਚ ਵਿਆਜ ਦਰਾਂ ਵਿਚ ਕਰ ਸਕਦਾ ਹੈ ਕਟੌਤੀ
ਇਸ ਤੋਂ ਬਾਅਦ ਉਹ ਕਟੌਤੀ ਦਾ ਸਿਲਸਿਲਾ ਰੋਕ ਦੇਵੇਗਾ।
ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਭਾਅ
ਗਹਿਣਾ ਨਿਰਮਾਤਾਵਾਂ ਵਲੋਂ ਤਿਓਹਾਰੀ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ...
Bharat Petroleum ਨੂੰ ਵੇਚਣ ਲਈ ਤਿਆਰ ਹੈ ਮੋਦੀ ਸਰਕਾਰ, ਮੁਕੇਸ਼ ਅੰਬਾਨੀ ਲਗਾ ਸਕਦੇ ਹਨ ਬੋਲੀ
ਮੋਦੀ ਸਰਕਾਰ ਸਰਕਾਰੀ ਤੇਲ ਮਾਰਕੀਟਿੰਗ ਕੰਪਨੀ ਭਾਰਤ ਪੈਟਰੋਲੀਅਮ ਵਿਚ ਅਪਣੀ ਹਿੱਸੇਦਾਰੀ ਵੇਚਣ ਦੀ ਤਿਆਰੀ ਵਿਚ ਹੈ।
2020-21 ਦੇ ਬਜਟ ਲਈ ਅਕਤੂਬਰ ਤੋਂ ਸ਼ੁਰੂ ਹੋ ਜਾਣਗੀਆਂ ਤਿਆਰੀਆਂ
ਇਸ ਬਜਟ ਵਿਚ ਸਰਕਾਰ ਵਿਸ਼ੇਸ਼ ਤੌਰ 'ਤੇ ਬੱਚਿਆਂ ਅਤੇ ਔਰਤਾਂ ਲਈ ਵੱਖਰੇ ਫੰਡ ਅਤੇ ਯੋਜਨਾਵਾਂ ਵੀ ਪ੍ਰਦਾਨ ਕਰ ਸਕਦੀ ਹੈ।
ਇਕਨਾਮੀ ਨੂੰ ਰਫ਼ਤਾਰ ਦੇਣ ਲਈ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ
ਇਸ ਸਮੇਂ ਦੇਸ਼ ਵਿਚ ਇਨ੍ਹਾਂ ਵਪਾਰੀਆਂ ਲਈ ਨਿਰਮਾਣ ਅਤੇ ਸੇਵਾਵਾਂ ਦੀਆਂ ਸਿਰਫ ਦੋ ਸ਼੍ਰੇਣੀਆਂ ਹਨ।