ਵਪਾਰ
ਪਤੰਜਲੀ ਨੇ ਰੁਚੀ ਸੋਇਆ ਲਈ ਅਡਾਨੀ ਦੀ ਬੋਲੀ ਉੱਤੇ ਜਤਾਇਆ ਇਤਰਾਜ਼
ਰੁਚੀ ਸੋਇਆ ਲਈ ਅਡਾਨੀ ਦੀ ਬੋਲੀ ਉੱਤੇ ਕਰਜ਼ਾ ਘਟਾਉਣ ਅਤੇ ਦੀਵਾਲੀਆਪਨ ਦੀਆਂ ਪ੍ਰੀਕਿਰਿਆਵਾਂ ਦੇ ਤਹਿਤ ਸੰਕਟ ਦੇ ਬੱਦਲ ਛਾ ਗਏ ਹਨ
40 ਕਰੋਡ਼ ਕਰਮਚਾਰੀਆਂ ਨੂੰ ਯੂਨੀਕ ਆਈਡੀ ਦੇਵੇਗੀ ਮੋਦੀ ਸਰਕਾਰ
ਮੋਦੀ ਸਰਕਾਰ ਅਸੰਗਠਿਤ ਖੇਤਰ ਵਿਚ ਕੰਮ ਕਰ ਰਹੇ ਲੱਗਭੱਗ 40 ਕਰੋਡ਼ ਕਰਮਚਾਰੀਆਂ ਨੂੰ ਯੂਨੀਕ ਆਈਡੀ ਦੇਣ ਜਾ ਰਹੀ ਹੈ। ਇਸ ਦੇ ਲਈ ਅਸੰਗਠਿਤ ਖੇਤਰ ਦੇ ਕਰਮਚਾਰੀ ਦਾ ...
5ਜੀ ਲਈ ਸਪੈਕਟ੍ਰਮ ਨਿਲਾਮੀ ਅਗਲੇ ਸਾਲ ਹੀ ਹੋਵੇ: ਸੀ.ਓ.ਏ.ਆਈ.
ਦੂਰਸੰਚਾਰ ਉਦਯੋਗ ਦੇ ਸੰਗਠਨ ਸੀ.ਓ.ਏ.ਆਈ. ਦਾ ਕਹਿਣਾ ਹੈ ਕਿ 5ਜੀ ਦੂਰਸੰਚਾਰ ਸੇਵਾ ਲਈ ਸਪੈਕਟ੍ਰਮ ਦੀ ਨੀਲਾਮੀ 2019 ਦੀ ਦੂਜੀ ਛਿਮਾਹੀ 'ਚ ਹੀ ਹੋਣੀ ਚਾਹੀਦੀ ...
ਵਿਦੇਸ਼ਾਂ ਤੋਂ ਘਰ ਪੈਸਾ ਭੇਜਣ ਵਾਲਿਆਂ 'ਚ ਚੋਟੀ 'ਤੇ ਭਾਰਤੀ: ਵਿਸ਼ਵ ਬੈਂਕ ਰੀਪੋਰਟ
ਵਿਦੇਸ਼ਾਂ ਤੋਂ ਘਰ ਪੈਸਾ ਭੇਜਣ ਵਾਲਿਆਂ 'ਚ ਭਾਰਤੀ ਦੁਨੀਆ 'ਚ ਚੋਟੀ 'ਤੇ ਹਨ। ਪਿਛਲੇ 26 ਸਾਲਾਂ 'ਚ ਭਾਰਤੀਆਂ ਵਲੋਂ ਦੇਸ਼ ਭੇਜਿਆ ਗਿਆ ਪੈਸਾ 22 ਗੁਣਾ ਵਧ ਗਿਆ।
ਰੇਲਵੇ ਦੀ 18,795 ਕਰੋੜ ਰੁਪਏ ਦੀਆਂ ਯੋਜਨਾਵਾਂ 'ਤੇ ਕੰਮ ਕਰ ਰਹੀਆਂ ਏਜੰਸੀਆਂ
ਬੰਦਰਗਾਹਾਂ ਨੂੰ ਰੇਲ ਸੰਪਰਕ ਉਪਲਬਧ ਕਰਵਾ ਕੇ ਮਾਲ ਅਤੇ ਹੋਰ ਸਾਮਾਨ ਲਿਆਉਣ - ਲਿਜਾਉਣ ਦੀ ਲਾਗਤ ਘੱਟ ਕਰਨ ਦੇ ਮਕਸਦ ਨਾਲ ਭਾਰਤੀ ਬੰਦਰਗਾਹ ਰੇਲ ਨਿਗਮ (ਆਈਪੀਆਰਸੀਐਲ)...
ਫ਼ਰਜ਼ੀ ਆਰਡਰਾਂ, ਲਾਗਤ 'ਚ ਕਮੀ ਲਈ ਈ - ਕਾਮਰਸ ਕੰਪਨੀਆਂ ਹੋਈਆਂ ਚੌਕਸ
ਈ - ਕਾਮਰਸ ਕੰਪਨੀਆਂ ਲਾਜਿਸਟਿਕਸ ਲਾਗਤ (ਸਮਾਨ ਲਿਆਉਣ - ਲਿਜਾਉਣ ਦੀ ਲਾਗਤ) ਅਤੇ ਫ਼ਰਜੀ ਆਰਡਰਾਂ ਦੀ ਪਹਿਚਾਣ ਕਰਨ ਲਈ ਆਰਟਿਫਿਸ਼ਿਅਲ ਇੰਟੈਲਿਜੈਂਸ ਅਤੇ ਰਚੁਅਲ ਰੀਐਲਟੀ...
ਬੀਤੇ ਹਫ਼ਤੇ ਸੋਨਾ ਅਤੇ ਚਾਂਦੀ 'ਚ ਗਿਰਾਵਟ
ਵਿਸ਼ਵ ਬਾਜ਼ਾਰਾਂ ਵਿਚ ਕਮਜ਼ੋਰੀ ਦੇ ਸੰਕੇਤ ਅਤੇ ਸਥਾਨਕ ਗਹਿਣਾ ਵਪਾਰੀਆਂ ਦੀ ਘੱਟ ਮੰਗ ਦੇ ਕਾਰਨ ਸਰਾਫ਼ਾ ਬਾਜ਼ਾਰ ਵਿਚ ਬੀਤੇ ਹਫ਼ਤੇ ਸੋਨੇ ਦੀ ਕੀਮਤ ਨੁਕਸਾਨ ਦੇ ਨਾਲ 31,6...
ਐਲ.ਆਈ.ਸੀ. ਦਾ ਹੋਵੇਗਾ ਆਈ.ਡੀ.ਬੀ.ਆਈ. ਬੈਂਕ, ਵੱਡਾ ਹਿੱਸਾ ਵੇਚਣ ਦੀ ਤਿਆਰੀ
ਸਰਕਾਰ ਆਈ.ਡੀ.ਬੀ.ਆਈ. ਬੈਂਕ ਦਾ ਜੁਲਾਈ ਤਕ ਹਿੱਸਾ ਵੇਚਣਾ ਚਾਹੁੰਦੀ ਹੈ। ਜਾਣਕਾਰੀ ਮੁਤਾਬਕ ਸਰਕਾਰ ਦੀ ਆਈ.ਡੀ.ਬੀ.ਆਈ. ਬੈਂਕ 'ਚ ਐਲ.ਆਈ.ਸੀ...
ਬੀ.ਐਸ.ਐਨ.ਐਲ. ਮੌਨਸੂਨ ਆਫ਼ਰ: ਰੋਜ਼ਾਨਾ ਮਿਲੇਗਾ 2ਜੀਬੀ ਵਾਧੂ ਡਾਟਾ
ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਪ੍ਰੀਪੇਡ ਮੋਬਾਈਲ ਸੇਵਾ ਅਧੀਨ ਮੌਜੂਦਾ ਅਨਲਿਮਟਿਡ ਪਲਾਨ ਵਾਊਚਰ ਤੇ ਐਸ.ਟੀ.ਵੀ. 'ਤੇ...
ਮਹਿਜ਼ 129 ਰੁਪਏ ਦੇ ਕੇ ਬਣਿਆ ਜਾ ਸਕਦੈ ਐਮੇਜ਼ਾਨ ਪ੍ਰਾਈਮ ਮੈਂਬਰ
ਦਿੱਗਜ ਈ-ਕਾਮਰਸ ਕੰਪਨੀ ਐਮੇਜ਼ਾਨ ਨੇ ਭਾਰਤ 'ਚ ਪ੍ਰਾਈਮ ਮੈਂਬਰ ਬਣਨ ਲਈ 1 ਮਹੀਨੇ ਵਾਲਾ ਨਵਾਂ ਸਬਸਕ੍ਰਿਪਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਪਲਾਨ ਦੀ ...