ਵਪਾਰ
ਏਅਰਟੈਲ ਦਾ ਮੁਨਾਫ਼ਾ 15 ਸਾਲ ਦੇ ਹੇਠਲੇ ਪੱਧਰ 'ਤੇ, 78% ਘੱਟ ਕੇ ਰਹਿ ਗਿਆ 83 ਕਰੋਡ਼ ਰੁ
ਭਾਰਤੀ ਏਅਰਟੈਲ ਨੂੰ ਇਕ ਵਾਰ ਫਿਰ ਤਕਡ਼ਾ ਝਟਕਾ ਲਗਿਆ ਹੈ। ਮਾਰਚ 2018 'ਚ ਖ਼ਤਮ ਤਿਮਾਹੀ ਦੌਰਾਨ ਕੰਪਨੀ ਦਾ ਮੁਨਾਫ਼ਾ ਲਗਭਗ 78 ਫ਼ੀ ਸਦੀ ਘੱਟ ਕੇ 82.90 ਕਰੋਡ਼ ਰੁਪਏ ਰਹਿ...
ਤਿੰਨ ਦਿਨ ਤਕ ਬੈਂਕ ਬੰਦ ਰਹਿਣ ਕਾਰਨ ਲੋਕਾਂ ਨੂੰ ਫਿਰ ਨਕਦੀ ਲਈ ਜੂਝਣਾ ਪੈ ਸਕਦੈ
ਦੇਸ਼ 'ਚ ਪਿਛਲੇ ਇਕ ਹਫ਼ਤੇ ਤੋਂ ਨਕਦੀ ਦੀ ਕਮੀ ਚਲ ਰਹੀ ਹੈ। ਹੁਣ ਬੈਂਕਾਂ 'ਚ ਲੰਮੀਆਂ ਛੁੱਟੀਆਂ ਵੀ ਹੋਣ ਵਾਲੀਆਂ ਹਨ। ਦਰਅਸਲ ਮਹੀਨੇ ਦੇ ਅਖ਼ੀਰ 'ਚ ਬੈਂਕ ਲਗਾਤਾਰ ਤਿੰਨ...
ਆਨਲਾਈਨ ਸ਼ਾਪਿੰਗ ਵਿਚ ਲੋਕਾਂ ਨੂੰ ਮਿਲ ਰਿਹੈ ਨਕਲੀ ਸਮਾਨ : ਸਰਵੇ
ਘਰ ਬੈਠੇ ਹੀ ਆਨਲਾਈਨ ਖ਼ਰੀਦਦਾਰੀ ਕਰਨ ਦਾ ਸ਼ੌਂਕ ਹੈ, ਤਾਂ ਇਹ ਖ਼ਬਰ ਤੁਹਾਡੀ ਪ੍ਰੇਸ਼ਾਨੀ ਵਧਾ ਸਕਦੀ ਹੈ।
ਸੋਨੇ ਦੀਆਂ ਕੀਮਤਾਂ ਪ੍ਰਭਾਵਿਤ ਕਰਨ 'ਚ ਡਾਲਰ ਦੇ ਉਤਾਅ-ਚੜਾਅ ਦੀ ਭੂਮਿਕਾ ਫਿਰ ਵਧੀ
ਨਵੀਂ ਦਿੱਲੀ : ਇਹ ਗੱਲ ਸੰਸਾਰ ਸੋਨਾ ਪਰਿਸ਼ਦ (ਡਬਲਿਊਜੀਸੀ) ਨੇ ਅਪਣੀ ਰਿਪੋਰਟ 'ਚ ਕਹੀ ਹੈ। ਰਿਪੋਰਟ ਮੁਤਾਬਕ ਆਉਣ ਵਾਲੇ ਮਹੀਨਿਆਂ 'ਚ ਇਹ ਰੁਖ਼ ਜਾਰੀ ਰਹਿ ਸਕਦਾ ਹੈ...
ਨਵੇਂ ਐਨਪੀਏ ਨਿਯਮਾਂ 'ਚ ਰਾਹਤ ਨਹੀਂ, ਲਟਕ ਸਕਦੈ ਢਾਂਚਾਗਤ ਯੋਜਨਾਵਾਂ ਦਾ ਪੈਸਾ
ਬੈਂਕਾਂ ਵਲੋਂ ਜ਼ਬਤ ਕੀਤੀ ਜਾਣ ਵਾਲੀ ਜਾਇਦਾਦ ਦੇ ਮਾਮਲੇ 'ਚ ਜਾਰੀ ਨਵੇਂ ਨਿਯਮਾਂ 'ਚ ਰਿਜ਼ਰਵ ਬੈਂਕ ਵਲੋਂ ਫਿ਼ਲਹਾਲ ਕੋਈ ਰਾਹਤ ਮਿਲਦੀ ਨਹੀਂ ਦਿਖ ਰਹੀ ਹੈ...
ਵਾਲਮਾਰਟ ਦੀ 12 ਬਿਲੀਅਨ ਡਾਲਰ 'ਚ ਫ਼ਲਿਪਕਾਰਟ 'ਚ ਹਿੱਸੇਦਾਰੀ ਖ਼ਰੀਦਣ ਦੀ ਡੀਲ ਫ਼ਾਈਨਲ
ਅਮਰੀਕਾ ਦੀ ਕੰਪਨੀ ਵਾਲਮਾਰਟ, ਭਾਰਤ ਦੀ ਮੁੱਖ ਈ-ਕਾਮਰਸ ਕੰਪਨੀ ਫ਼ਲਿਪਕਾਰਟ 'ਚ ਵੱਡੀ ਹਿੱਸੇਦਾਰੀ ਖ਼ਰੀਦਣ ਦੇ ਬਹੁਤ ਕਰੀਬ ਹੈ। ਦਸਿਆ ਜਾ ਰਿਹਾ ਹੈ ਕਿ ਇਹ ਡੀਲ ਕਰੀਬ 12...
ਸਮਾਜਿਕ ਸੁਰੱਖਿਆਂ ਲਈ ਕਰਮਚਾਰੀਆਂ ਨੂੰ ਵੀ ਪਾਉਣਾ ਪਵੇਗਾ ਹਿੱਸਾ
ਮੋਦੀ ਸਰਕਾਰ ਨੇ 50 ਕਰੋਡ਼ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਉਪਲਬਧ ਕਰਾਉਣ ਲਈ ਯੂਨੀਵਰਸਲ ਸਮਾਜਿਕ ਸੁਰੱਖਿਆ ਸਕੀਮ ਦੀ ਯੋਜਨਾ ਤਿਆਰ ਕੀਤੀ ਹੈ...
ਆਰ.ਬੀ.ਆਈ. ਦਾ ਅਨੁਮਾਨ ਚਾਲੂ ਸਾਲ ਵਿਚ ਤੇਜ਼ੀ ਨਾਲ ਵਧੇਗੀ ਜੀ.ਡੀ.ਪੀ
ਨਿਵੇਸ਼ ਗਤੀਵਿਧੀਆਂ 'ਚ ਸੁਧਾਰ ਦੇ ਹਨ ਸਪੱਸ਼ਟ ਸੰਕੇਤ: ਆਰ.ਬੀ.ਆਈ. ਗਵਰਨਰ
ਲਗਾਤਾਰ ਛੇਵੇਂ ਦਿਨ ਰੁਪਏ 'ਚ ਗਿਰਾਵਟ, ਚਾਰ ਪੈਸੇ ਡਿਗਿਆ
ਵਿਦੇਸ਼ੀ ਪੂੰਜੀ ਦੀ ਨਿਕਾਸੀ 'ਚ ਡਾਲਰ ਮੁਕਾਬਲੇ ਰੁਪਈਆ ਅੱਜ ਚਾਰ ਪੈਸੇ ਟੁੱਟ ਕੇ 66.16 'ਤੇ ਖੁੱਲ੍ਹਿਆ। ਰੁਪਏ 'ਚ ਇਹ ਗਿਰਾਵਟ ਲਗਾਤਾਰ ਛੇਵੇਂ ਦਿਨ ਜਾਰੀ ਹੈ।...
TCS ਨੇ ਬਣਾਇਆ ਇਤਿਹਾਸ, 100 ਬਿਲੀਅਨ ਡਾਲਰ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ
ਸ਼ੇਅਰ ਬਾਜ਼ਾਰ 'ਚ ਅੱਜ ਆਈਟੀ ਕੰਪਨੀ ਟੀਸੀਐਸ ਦੇ ਸ਼ੇਅਰਾਂ 'ਚ 2 ਫ਼ੀ ਸਦੀ ਦਾ ਉਛਾਲ ਆਇਆ ਅਤੇ ਇਸ ਨਾਲ ਕੰਪਨੀ ਦਾ ਬਾਜ਼ਾਰ ਮੁੱਲ 100 ਬਿਲੀਅਨ ਡਾਲਰ (100 ਅਰਬ ਡਾਲਰ) ਦੇ...