ਵਪਾਰ
ਕਮਜ਼ੋਰ ਸ਼ੁਰੂਆਤ ਤੋਂ ਬਾਅਦ ਬਾਜ਼ਾਰ 'ਚ ਰਿਕਵਰੀ, ਸੈਂਸੈਕਸ 50 ਅੰਕ ਮਜ਼ਬੂਤ, ਨਿਫ਼ਟੀ 10200 ਦੇ 'ਤੇ
ਗਲੋਬਲ ਮਾਰਕੀਟ ਤੋਂ ਮਿਲੇ ਸੰਕੇਤਾਂ ਨਾਲ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਕਮਜ਼ੋਰ ਸ਼ੁਰੁਆਤ ਹੋਈ। ਕਮਜ਼ੋਰ ਸ਼ੁਰੂਆਤ ਤੋਂ ਬਾਅਦ ਘਰੇਲੂ ਬਾਜ਼ਾਰਾਂ 'ਚ ਹੇਠਲੇ..
ਸੈਮਸੰਗ ਗਲੈਕਜ਼ੀ ਐਸ8 ਅਤੇ ਗਲੈਕਜ਼ੀ ਐਸ8+ ਦੀ ਕੀਮਤ ਘਟੀ
ਸੈਮਸੰਗ ਨੇ ਹਾਲ ਹੀ 'ਚ ਭਾਰਤ 'ਚ ਅਪਣੇ ਫਲੈਗਸ਼ਿਪ ਸਮਾਰਟਫ਼ੋਨਾਂ ਗਲੈਕਜ਼ੀ ਐਸ9 ਅਤੇ ਗਲੈਕਜ਼ੀ ਐਸ9+ ਲਾਂਚ ਕੀਤੇ ਸਨ। ਨਵੇਂ ਸਮਾਰਟਫ਼ੋਨਾਂ ਨੂੰ ਲਾਂਚ ਕਰਨ ਤੋਂ ਬਾਅਦ ਕੰਪਨੀ..
ਬਿਨਾਂ ਸਬਸਿਡੀ ਵਾਲਾ LPG ਸਿਲੰਡਰ ਹੋਇਆ ਸਸਤਾ
ਸਰਕਾਰੀ ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਮੀ ਕੀਤੀ ਹੈ। ਇਸ 'ਚ ਬਿਨਾਂ ਸਬਸਿਡੀ ਵਾਲੇ ਐਲਪੀਜੀ (14.2 ਕਿੱਲੋ) ਸਿਲੰਡਰ ਦੀ ਕੀਮਤ..
1 ਅਪ੍ਰੈਲ ਤੋਂ ਮਹਿੰਗੀ ਹੋਈਆਂ ਕਾਰਾਂ ਪਰ ਇਹਨਾਂ 6 ਦੀ ਕੀਮਤ 3.30 ਲੱਖ ਰੁਪਏ ਤੋਂ ਘੱਟ
1 ਅਪ੍ਰੈਲ 2018 ਤੋਂ ਕਾਰ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਹੈ। ਕਾਰ 'ਚ ਵਰਤੋਂ ਹੋਣ ਵਾਲੇ ਅਜਿਹੇ ਪਾਰਟਸ ਜਿਨਾਂ ਨੂੰ ਬਾਹਰ ਤੋਂ ਮੰਗਵਾਇਆ ਜਾਂਦਾ ਹੈ ਉਹਨਾਂ 'ਤੇ ਕਸਟਮ..
ਚੀਨ ਨੇ ਅਮਰਿਕਾ ਦੇ 128 ਉਤਪਾਦਾਂ 'ਤੇ ਲਗਾਇਆ ਟੈਰਿਫ਼
ਚੀਨ ਨੇ ਅਮਰਿਕਾ ਦੇ 128 ਉਤਪਾਦਾਂ 'ਤੇ 25 ਫ਼ੀ ਸਦੀ ਦਾ ਵੱਧ ਟੈਰਿਫ਼ ਲਗਾ ਦਿਤਾ ਹੈ। ਚੀਨ ਦੇ ਵਿੱਤੀ ਮੰਤਰਾਲਾ ਤੋਂ ਜਾਰੀ ਬਿਆਨ 'ਚ ਸਾਫ਼ ਤੌਰ 'ਤੇ ਕਿਹਾ ਗਿਆ ਹੈ..
ਵਾਧੇ ਨਾਲ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ 55 ਅੰਕ ਵਧਿਆ, ਨਿਫਟੀ 10150 ਦੇ ਪਾਰ
ਵਿੱਤੀ ਸਾਲ 2019 ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਏਸ਼ੀਆਈ ਬਾਜ਼ਾਰਾਂ ਦੇ ਮਿਲੇ ਸੰਕੇਤਾਂ ਨਾਲ ਸੋਮਵਾਰ ਨੂੰ ਸੈਂਸੈਕਸ ਅਤੇ..
ਭਾਰਤ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਮੋਬਾਇਲ ਉਤਪਾਦਕ ਦੇਸ਼ ਬਣਿਆ
ਚੀਨ ਦੇ ਬਾਅਦ ਭਾਰਤ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਮੋਬਾਈਲ ਉਤਪਾਦਕ ਦੇਸ਼ ਬਣ ਗਿਆ ਹੈ। ਇੰਡੀਅਨ ਸੈਲੂਲਰ ਅਸੋਸੀਏਸ਼ਨ (ICA) ਦੁਆਰਾ ਦੂਰਸੰਚਾਰ ਮੰਤਰੀ ਮਨੋਜ ਸਿੰਹਾ..
ਪਟਰੋਲ 4 ਸਾਲ 'ਚ ਸੱਭ ਤੋਂ ਮਹਿੰਗਾ ਅਤੇ ਡੀਜ਼ਲ ਰਿਕਾਰਡ ਉਚਾਈ 'ਤੇ
ਕੱਚੇ ਤੇਲ ਦੇ ਭਾਅ 'ਚ ਉਛਾਲ ਦੇ ਚਲਦੇ ਭਾਰਤ 'ਚ ਪਟਰੋਲ- ਡੀਜ਼ਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਐਤਵਾਰ ਨੂੰ ਪਟਰੋਲ ਚਾਰ ਸਾਲ 'ਚ ਸੱਭ ਤੋਂ ਮਹਿੰਗਾ ਹੋ ਗਿਆ..
ਅਜ ਤੋਂ ਬਦਲ ਗਏ ਇਨਕਮ ਟੈਕਸ ਤੋਂ ਲੈ ਕੇ ਡਰਾਈਵਿੰਗ ਲਾਈਸੈਂਸ ਤਕ ਦੇ ਨਿਯਮ
ਨਵਾਂ ਵਿੱਤੀ ਸਾਲ 2018-19 ਸ਼ੁਰੂ ਹੋ ਗਿਆ ਹੈ। ਇਸ ਨਾਲ ਹੀ ਦੇਸ਼ 'ਚ ਇਨਕਮ ਟੈਕਸ, ਜੀਐਸਟੀ , ਮੋਟਰ ਬੀਮਾ, ਬੈਂਕਿੰਗ ਸਮੇਤ ਸਾਰੀਆਂ ਚੀਜ਼ਾਂ ਲਈ ਕਈ ਨਿਯਮ ਬਦਲ ਗਏ ਹਨ।
ਅਜ ਤੋਂ ਫਿਰ ਲਾਗੂ ਹੋਇਆ ਈ-ਵੇ ਬਿਲ
ਜੀਐਸਟੀ ਤੋਂ ਬਾਅਦ ਅਜ ਤੋਂ 'ਈਜ਼ ਆਫ਼ ਡੂਇੰਗ ਬਿਜ਼ਨਸ' ਦੀ ਦਿਸ਼ਾ 'ਚ ਸਰਕਾਰ ਨੇ ਇਕ ਕਦਮ ਹੋਰ ਵਧਾ ਦਿਤਾ ਹੈ। ਪੂਰੇ ਦੇਸ਼ 'ਚ ਇੰਟਰ ਸਟੇਟ ਈ - ਵੇ ਬਿਲ ਫਿਰ ਤੋਂ ਲਾਗੂ ਕਰ..