ਵਪਾਰ
FIU ਨੇ ਐਕਸਿਸ ਬੈਂਕ ’ਤੇ ਲਗਾਇਆ 1.66 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ
ਅਪਣੀ ਇਕ ਬ੍ਰਾਂਚ ’ਚ ਅਤਿਵਾਦ ਲਈ ਸ਼ੱਕੀ ਲੈਣ-ਦੇਣ ਦਾ ਪਤਾ ਲਗਾਉਣ ਅਤੇ ਰੀਪੋਰਟ ਕਰਨ ’ਚ ਅਸਫ਼ਲ ਰਹਿਣ ਲਈ ਲਾਇਆ ਗਿਆ ਜੁਰਮਾਨਾ
ਮਈ ’ਚ ਪ੍ਰਚੂਨ ਮਹਿੰਗਾਈ ਦਰ ਇਕ ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਆਈ
ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਮਾਮੂਲੀ ਘਟੀਆਂ
ਕੋਲਕਾਤਾ ਮੈਟਰੋ : ਬਿਜਲੀ ਕੱਟ ’ਤੇ ਫਸੀ ਰੇਲ ਗੱਡੀ ਨੂੰ ਅਗਲੇ ਸਟੇਸ਼ਨ ’ਤੇ ਲਿਜਾਣ ਲਈ ਨਵੀਂ ਤਕਨੀਕ
ਸਥਾਪਤ ਕੀਤੀ ਜਾ ਰਹੀ ਬੈਟਰੀ ਐਨਰਜੀ ਸਟੋਰੇਜ ਸਿਸਟਮ (ਬੀ.ਈ.ਐਸ.ਐਸ.) ਦੇ ਇਸ ਸਾਲ ਦੇ ਅੰਤ ਤਕ ਪੂਰਾ ਹੋਣ ਦੀ ਉਮੀਦ
ਦਿੱਲੀ ਹਵਾਈ ਅੱਡੇ ’ਤੇ ਮੁਸਾਫ਼ਰਾਂ ਦੇ ਸਾਮਾਨ ਨੂੰ ਟਰਮੀਨਲ-1 ਤੋਂ ਟਰਮੀਨਲ-3 ਤਕ ਸਿੱਧਾ ਲਿਜਾਣ ਦਾ ਪ੍ਰਸਤਾਵ
ਕੌਮਾਂਤਰੀ ਉਡਾਣਾਂ ’ਚ ਮੁਸਾਫ਼ਰਾਂ ਲਈ ਟੀ-3 ਤੋਂ ਟੀ-1 ’ਚ ਇਨ-ਫਲਾਈਟ ਟ੍ਰਾਂਸਫਰ ’ਤੇ ਵੀ ਵਿਚਾਰ ਕੀਤਾ ਜਾਵੇਗਾ
ਰਾਜਸਥਾਨ ’ਚ ਕਈ ਮਸ਼ਹੂਰ ਕੰਪਨੀਆਂ ਦੇ ਮਸਾਲੇ ‘ਅਸੁਰੱਖਿਅਤ’ ਮਿਲੇ : ਅਧਿਕਾਰੀ
‘ਅਸੁਰੱਖਿਅਤ’ ਮਸਾਲਿਆਂ ਨੂੰ ਤੁਰਤ ਪ੍ਰਭਾਵ ਨਾਲ ਜ਼ਬਤ ਕਰਨ ਦੇ ਹੁਕਮ ਦਿਤੇ ਗਏ
Gold Price News: ਸਸਤਾ ਸੋਨਾ ਭੁੱਲ ਜਾਓ, ਕੀਮਤਾਂ ਪਹੁੰਚੀਆਂ 72 ਹਜ਼ਾਰ ਤੋਂ ਪਾਰ
Gold Price News: ਭਾਰਤ ਵਿਚ ਮੁੜ ਸੋਨੇ ਦੀਆਂ ਕੀਮਤਾਂ ਵਿਚ 871 ਰੁਪਏ ਹੋਇਆ ਵਾਧਾ
Summer Season: ਭਿਆਨਕ ਗਰਮੀ ਦੇ ਵਿਚਕਾਰ ਕੋਲਾ ਅਤੇ ਆਈਸਕ੍ਰੀਮ ਦੀ ਵਿਕਰੀ ਵਿਚ ਜ਼ਬਰਦਸਤ ਵਾਧਾ
ਕੰਪਨੀਆਂ ਨੇ ਮੰਗ ਵਿਚ ਭਾਰੀ ਵਾਧੇ ਦੀ ਉਮੀਦ ਵਿਚ ਆਪਣੀ ਵਸਤੂ ਸੂਚੀ ਵਿਚ ਵਾਧਾ ਕੀਤਾ ਹੈ।
ਪ੍ਰਮੁੱਖ ਰੇਟਿੰਗ ਏਜੰਸੀਆਂ ਨੇ ਭਾਜਪਾ ਦੇ ਕਮਜ਼ੋਰ ਬਹੁਮਤ ਨੂੰ ਸੁਧਾਰ ਏਜੰਡੇ ਲਈ ਚੁਨੌਤੀ ਦਸਿਆ
ਕਮਜ਼ੋਰ ਬਹੁਮਤ ਦੇ ਨਾਲ, ਇਹ ਸਰਕਾਰ ਦੇ ਇੱਛਤ ਸੁਧਾਰ ਏਜੰਡੇ ਲਈ ਚੁਨੌਤੀਆਂ ਪੈਦਾ ਕਰ ਸਕਦਾ ਹੈ : ਫ਼ਿੱਚ ਰੇਟਿੰਗਜ਼
ਭਾਜਪਾ ਨੂੰ ਸਪੱਸ਼ਟ ਬਹੁਮਤ ਨਾ ਮਿਲਦਾ ਵੇਖ ਕੇ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗਿਆ, ਸੈਂਸੈਕਸ ਤੇ ਨਿਫਟੀ ’ਚ 6 ਫੀ ਸਦੀ ਦੀ ਗਿਰਾਵਟ
ਪਿਛਲੇ ਚਾਰ ਸਾਲਾਂ ’ਚ ਇਕ ਦਿਨ ’ਚ ਸੱਭ ਤੋਂ ਵੱਡੀ ਗਿਰਾਵਟ
ਇਸ਼ਤਿਹਾਰਦਾਤਾਵਾਂ ਨੂੰ 18 ਜੂਨ ਤੋਂ ਗੁਮਰਾਹਕੁੰਨ ਦਾਅਵਿਆਂ ਸਬੰਧੀ ਸਵੈ-ਘੋਸ਼ਣਾ ਸਰਟੀਫਿਕੇਟ ਦੇਣਾ ਪਵੇਗਾ
ਇਸ ਸਵੈ-ਘੋਸ਼ਣਾ ਸਰਟੀਫਿਕੇਟ ’ਤੇ ਇਸ਼ਤਿਹਾਰਦਾਤਾ ਜਾਂ ਇਸ਼ਤਿਹਾਰਬਾਜ਼ੀ ਏਜੰਸੀ ਦੇ ਅਧਿਕਾਰਤ ਪ੍ਰਤੀਨਿਧੀ ਵਲੋਂ ਵੀ ਦਸਤਖਤ ਕੀਤੇ ਜਾਣੇ ਚਾਹੀਦੇ ਹਨ