ਵਪਾਰ
Adani Ports: ਨਾਰਵੇ ਸਰਕਾਰ ਵਲੋਂ ਅਡਾਨੀ ਨੂੰ ਵੱਡਾ ਝਟਕਾ; ਦੁਨੀਆਂ ਦੇ ਸੱਭ ਤੋਂ ਵਡੇ ਵੈਲਥ ਫ਼ੰਡ ’ਚੋਂ ਬਾਹਰ ਕਢਾਇਆ
ਨਾਰਵੇ ਦੇ ਕੇਂਦਰੀ ਬੈਂਕ (ਨੌਰਗੇਸ ਬੈਂਕ) ਨੇ ਨੈਤਿਕ ਚਿੰਤਾਵਾਂ ਕਾਰਣ ਅਪਣੇ ਸਰਕਾਰੀ ਪੈਨਸ਼ਨ ਫ਼ੰਡ ’ਚੋਂ ਤਿੰਨ ਕੰਪਨੀਆਂ ਨੂੰ ਬਾਹਰ ਕਰਨ ਦਾ ਐਲਾਨ ਕੀਤਾ ਹੈ।
GST ਦੇ ਸਾਰੇ ਮਾਮਲਿਆਂ ’ਚ ਗ੍ਰਿਫਤਾਰੀ ਦੀ ਲੋੜ: ਸੁਪਰੀਮ ਕੋਰਟ
ਕਿਹਾ, ਗ੍ਰਿਫ਼ਤਾਰੀ ਉਦੋਂ ਹੀ ਕੀਤੀ ਜਾਵੇ ਜਦੋਂ ਦੋਸ਼ ਸਾਬਤ ਕਰਨ ਲਈ ਮਜ਼ਬੂਤ ਸਬੂਤ ਅਤੇ ਠੋਸ ਸਮੱਗਰੀ ਹੋਵੇ
ਅਮਰੀਕਾ ਦੇ ਫ਼ੈਸਲੇ ਮਗਰੋਂ ਭਾਰਤ ’ਚ ਚੀਨ ਦਾ ਮਾਲ ‘ਡੰਪ’ ਕੀਤੇ ਜਾਣ ਦਾ ਖਦਸ਼ਾ, ਜਾਣੋ ਕੀ ਕਹਿਣੈ ਭਾਰਤੀ ਅਧਿਕਾਰੀਆਂ ਦਾ
ਡੰਪਿੰਗ ਨਾਲ ਨਜਿੱਠਣ ਲਈ ਭਾਰਤ ਕੋਲ ਮਜ਼ਬੂਤ ਤੰਤਰ ਹੈ: ਅਧਿਕਾਰੀ
ਅਪ੍ਰੈਲ ’ਚ ਥੋਕ ਮਹਿੰਗਾਈ ਦਰ ਵਧ ਕੇ 13 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੀ
ਫ਼ਿਊਲ ਅਤੇ ਬਿਜਲੀ ਦੇ ਨਾਲ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ 1.26 ਫੀ ਸਦੀ ’ਤੇ ਪਹੁੰਚ ਗਈ ਮਹਿੰਗਾਈ ਦਰ
ਈਰਾਨ ਨਾਲ ਵਪਾਰ ਸਮਝੌਤਾ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਪਾਬੰਦੀਆਂ ਦਾ ਸੰਭਾਵਤ ਖਤਰਾ : ਅਮਰੀਕਾ
ਭਾਰਤ ਅਤੇ ਈਰਾਨ ਵਿਚਕਾਰ ਚਾਬਹਾਰ ਬੰਦਰਗਾਹ ਸਮਝੌਤੇ ਮਗਰੋਂ ਆਇਆ ਅਮਰੀਕਾ ਦਾ ਬਿਆਨ, ਈਰਾਨ ਦੇ ਸ਼ੱਕੀ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਲਗਾਈਆਂ ਸਨ ਪਾਬੰਦੀਆਂ
Import-Export: FTA ਭਾਈਵਾਲਾਂ ਨੂੰ ਭਾਰਤ ਦੀ ਬਰਾਮਦ 14.48% ਵਧੀ, ਦਰਾਮਦ ਵਿਚ 37.97% ਦਾ ਵਾਧਾ
ਇਹ ਵਾਧਾ ਭਾਰਤ ਦੀ ਗਲੋਬਲ ਵਪਾਰ ਗਤੀਸ਼ੀਲਤਾ 'ਤੇ ਐੱਫਟੀਏ ਦੇ ਮਹੱਤਵਪੂਰਨ ਅਤੇ ਵਿਭਿੰਨ ਪ੍ਰਭਾਵ ਨੂੰ ਦਰਸਾਉਂਦਾ ਹੈ।
Retail inflation: ਅਪ੍ਰੈਲ ’ਚ ਪ੍ਰਚੂਨ ਮਹਿੰਗਾਈ ਮਾਮੂਲੀ ਘੱਟ ਕੇ 4.83 ਫੀ ਸਦੀ ’ਤੇ ਆਈ
ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਭਾਰਤ ਅਤੇ ਈਰਾਨ ਨੇ ਚਾਬਹਾਰ ’ਚ ਟਰਮੀਨਲ ਦੇ ਲੰਮੇ ਸਮੇਂ ਦੇ ਸੰਚਾਲਨ ਸਮਝੌਤੇ ’ਤੇ ਹਸਤਾਖਰ ਕੀਤੇ
ਪਹਿਲੀ ਵਾਰ ਭਾਰਤ ਵਿਦੇਸ਼ਾਂ ’ਚ ਸਥਿਤ ਕਿਸੇ ਬੰਦਰਗਾਹ ਦਾ ਪ੍ਰਬੰਧਨ ਸੰਭਾਲੇਗਾ
ਈ-ਕਾਮਰਸ ਕੰਪਨੀਆਂ ਲਈ ਫ਼ਰਜ਼ੀ ‘ਰੀਵਿਊ’ ਰੋਕਣ ਦੇ ਨਿਯਮ ਲਾਜ਼ਮੀ ਕਰਨ ਦੀ ਤਿਆਰੀ
15 ਮਈ ਨੂੰ ਸਰਕਾਰ ਕਰੇਗੀ ਈ-ਕਾਮਰਸ ਕੰਪਨੀਆਂ ਅਤੇ ਖਪਤਕਾਰ ਸੰਗਠਨਾਂ ਨਾਲ ਬੈਠਕ
India-China Trade: ਅਮਰੀਕਾ ਨੂੰ ਪਛਾੜ ਕੇ ਚੀਨ ਬਣਿਆ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ
ਅਮਰੀਕਾ 2021-22 ਅਤੇ 2022-23 'ਚ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਸੀ।