ਵਪਾਰ
ਯੂਰਪੀਅਨ ਯੂਨੀਅਨ ਨੇ ਗੂਗਲ, ਐਪਲ, ਐਮਾਜ਼ੋਨ ਨੂੰ ਨਵੇਂ ਡਿਜੀਟਲ ਨਿਯਮਾਂ ਦੇ ਘੇਰੇ ’ਚ ਰਖਿਆ
ਨਵੇਂ ਨਿਯਮਾਂ ਦਾ ਪਾਲਣ ਕਰਨ ਲਈ ਇਨ੍ਹਾਂ ਕੰਪਨੀਆਂ ਨੂੰ ਛੇ ਮਹੀਨੇ ਦਾ ਸਮਾਂ ਦਿਤਾ ਗਿਆ
ਇਸ ਸਾਲ ਪ੍ਰਚੰਡ ਗਰਮੀ ਦਰਜ ਕੀਤੀ ਗਈ : ਵਿਸ਼ਵ ਮੌਸਮ ਵਿਗਿਆਨੀ
ਇਹ ਹੈਰਾਨੀ ਦੀ ਗੱਲ ਨਹੀਂ ਹੈ ਬਲਕਿ ਇਹ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਜਲਵਾਯੂ ਤਬਦੀਲੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ : ਜਲਵਾਯੂ ਵਿਗਿਆਨੀ ਐਂਡਰਿਊ ਵੀਵਰ
ਡਾਲਰ ਮੁਕਾਬਲੇ ਰੁਪਏ ਦੀ ਕੀਮਤ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚੀ
ਅਮਰੀਕੀ ਡਾਲਰ ਮੁਕਾਬਲੇ ਰੁਪਿਆ 10 ਪੈਸੇ ਦੀ ਕਮੀ ਨਾਲ 83.13 (ਅਸਥਾਈ) ਪ੍ਰਤੀ ਡਾਲਰ ਦੇ ਅਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ
ਮੱਧ ਪ੍ਰਦੇਸ਼ ’ਚ ਮੰਡੀ ਟੈਕਸ ਘਟਾਉਣ ਦੀ ਮੰਗ ’ਤੇ ਅੜੇ ਵਪਾਰੀ, 230 ਮੰਡੀਆਂ ’ਚ ਬੇਮਿਆਦੀ ਹੜਤਾਲ ਸ਼ੁਰੂ
ਸੂਬਾ ਸਰਕਾਰ ਕਈ ਭਰੋਸੇ ਦੇਣ ਦੇ ਬਾਵਜੂਦ ਇਸ ਵਿਸ਼ੇ ’ਤੇ ਸਾਡੇ ਨਾਲ ਹਰ ਵਾਰੀ ਧੋਖਾ ਕਰਦੀ ਰਹੀ ਹੈ : ਵਪਾਰੀ ਫ਼ੈਡਰੇਸ਼ਨ ਕਮੇਟੀ ਦੇ ਪ੍ਰਧਾਨ ਗੋਪਾਲਪਾਸ ਅਗਰਵਾਲ
SUVs ਦੇ ਦਮ ’ਤੇ ਘਰੇਲੂ ਗੱਡੀ ਉਦਯੋਗਾਂ ਨੇ ਰੀਕਾਰਡ ਵਿਕਰੀ ਦਰਜ ਕੀਤੀ
ਅਗੱਸਤ ਦੌਰਾਨ ਯਾਤਰੀ ਗੱਡੀਆਂ ਦੀ ਵਿਕਰੀ 3,60,897 ਯੂਨਿਟ ਰਹੀ
ਹਿੰਡਨਬਰਗ-ਅਡਾਨੀ ਰੀਪੋਰਟ ਨੂੰ ਲੈ ਕੇ ED ਦਾ ਖੁਲਾਸਾ; ਰੀਪੋਰਟ ਤੋਂ ਪਹਿਲਾਂ ਖੇਡੀ ਗਈ ਅਰਬਾਂ ਰੁਪਏ ਦੀ ਖੇਡ
ਈ.ਡੀ. ਨੇ ਜੁਲਾਈ 2023 ਵਿਚ ਭਾਰਤ ਦੇ ਸਟਾਕ ਮਾਰਕੀਟ ਰੈਗੂਲੇਟਰ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨਾਲ ਅਪਣੀ ਜਾਂਚ ਦੇ ਕੁੱਝ ਨਤੀਜੇ ਸਾਂਝੇ ਕੀਤੇ ਸਨ
ਅਗੱਸਤ ’ਚ ਜੀ.ਐੱਸ.ਟੀ. ਕੁਲੈਕਸ਼ਨ 11 ਫੀ ਸਦੀ ਵਧ ਕੇ 1.59 ਲੱਖ ਕਰੋੜ ਰੁਪਏ ਹੋਇਆ
ਇਕ ਸਾਲ ਪਹਿਲਾਂ ਇਸੇ ਮਿਆਦ ’ਚ ਜੀਐੱਸਟੀ ਕੁਲੈਕਸ਼ਨ 1.43 ਲੱਖ ਕਰੋੜ ਰੁਪਏ ਸੀ।
2000 ਰੁਪਏ ਦੇ 93 ਫ਼ੀ ਸਦੀ ਨੋਟ ਬੈਂਕਾਂ ’ਚ ਪਰਤੇ
ਹੁਣ 24 ਹਜ਼ਾਰ ਕਰੋੜ ਮੁੱਲ ਦੇ 2000 ਵਾਲੇ ਨੋਟ ਹੀ ਚਲਨ ’ਚ ਮੌਜੂਦ
SBI ਵਿਚ 6160 ਅਸਾਮੀਆਂ ਲਈ ਭਰਤੀ, ਦੇਖੋ ਕਿਵੇਂ ਆਸਾਨੀ ਨਾਲ ਭਰ ਸਕਦੇ ਹੋ ਫਾਰਮ
ਅਪਲਾਈ ਕਰਨ ਦੀ ਆਖ਼ਰੀ ਮਿਤੀ 21 ਸਤੰਬਰ 2023 ਤੱਕ ਹੈ।
15 ਮਹੀਨਿਆਂ ’ਚ 31% ਸਸਤਾ ਹੋਇਆ ਕੱਚਾ ਤੇਲ; ਕੰਪਨੀਆਂ ਨੂੰ 31 ਹਜ਼ਾਰ ਕਰੋੜ ਰੁਪਏ ਦਾ ਮੁਨਾਫ਼ਾ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਨਹੀਂ ਹੋਈ ਕਟੌਤੀ