ਵਪਾਰ
ਹੀਰੋ ਮੋਟੋਕੋਰਪ ਦੇ ਮੁੰਜਾਲ ਅਤੇ ਹੋਰਾਂ ਦੇ ਟਿਕਾਣਿਆਂ ਦੀ ਤਲਾਸ਼ੀ ਦੌਰਾਨ 25 ਕਰੋੜ ਰੁਪਏ ਨਕਦ, ਗਹਿਣੇ ਜ਼ਬਤ
ਵੱਖ-ਵੱਖ ਦੇਸ਼ਾਂ ’ਚ ਲਗਭਗ 54 ਕਰੋੜ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਨੂੰ ਗੈਰ-ਕਾਨੂੰਨੀ ਢੰਗ ਨਾਲ ਟਰਾਂਸਫ਼ਰ ਕਰਨ ਦਾ ਦੋਸ਼
ਦੇਸ਼ ’ਚ ਸੈਮੀਕੰਡਕਟਰ ਪਲਾਂਟ ਲਾਉਣ ਲਈ 50 ਫ਼ੀ ਸਦੀ ਵਿੱਤੀ ਮਦਦ ਦੇਵੇਗਾ ਭਾਰਤ : ਪ੍ਰਧਾਨ ਮੰਤਰੀ ਮੋਦੀ
ਮੋਦੀ ਨੇ ਕਿਹਾ ਕਿ ਭਾਰਤ ਅਪਣੀ ‘ਕੌਮਾਂਤਰੀ ਜ਼ਿੰਮੇਵਾਰੀ’ ਨੂੰ ਚੰਗੀ ਤਰ੍ਹਾਂ ਸਮਝਦਾ ਹੈ।
SBI ਨੇ PC ਜਿਊਲਰ ਵਿਰੁਧ ਦਾਇਰ ਕੀਤੀ ਦੀਵਾਲੀਆ ਪਟੀਸ਼ਨ
ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਕੋਲ ਪਹੁੰਚਿਆ ਲੋਨ ਡਿਫਾਲਟ ਮਾਮਲਾ
ਮਾਰੂਤੀ ਨੇ ਸਟੀਅਰਿੰਗ ਰਾਡ ਦੀ ਸਮਸਿਆ ਨੂੰ ਹੱਲ ਕਰਨ ਲਈ S-Presso, Eeco ਦੀਆਂ 87,599 ਯੂਨਿਟਾਂ ਵਾਪਸ ਮੰਗਵਾਈਆਂ
ਪਿਛਲੇ ਕੁਝ ਸਾਲਾਂ ਦੌਰਾਨ ਕਿਸੇ ਵੀ ਗੱਡੀ ਨਿਰਮਾਤਾ ਵਲੋਂ ਖਰਾਬੀ ਲਈ ਅਪਣੀ ਗੱਡੀ ਨੂੰ ਵਾਪਸ ਬੁਲਾਉਣ ਦਾ ਇਹ ਸਭ ਤੋਂ ਵੱਡਾ ਮਾਮਲਾ
ਕਿਸਾਨ ਨੂੰ ਧਮਕੀ ਦੇ ਕੇ ਪਤੀ-ਪਤਨੀ ਨੇ ਲੁੱਟੇ ਕਰੀਬ 2.5 ਟਨ ਟਮਾਟਰ
ਪੁਲਿਸ ਨੇ ਲੁਟੇਰੇ ਜੋੜੇ ਭਾਸਕਰ ਅਤੇ ਸਿੰਧੂਜਾ ਨੂੰ ਕੀਤਾ ਗ੍ਰਿਫ਼ਤਾਰ
ਅੱਜ ਤੋਂ 70 ਰੁਪਏ ਕਿਲੋ ਮਿਲਣਗੇ ਟਮਾਟਰ
ਕੇਂਦਰ ਸਰਕਾਰ ਨੇ ਸਬਸਿਡੀ ਵਾਲੇ ਟਮਾਟਰਾਂ ਦੀਆਂ ਕੀਮਤਾਂ ਘਟਾਈਆਂ
ਹਿੰਡਨਬਰਗ ਰੀਪੋਰਟ 'ਤੇ ਗੌਤਮ ਅਡਾਨੀ ਦਾ ਜਵਾਬ, "ਜਾਣਬੁੱਝ ਕੇ ਬਦਨਾਮ ਕਰਨ ਲਈ ਪੇਸ਼ ਕੀਤੀ ਗਈ ਰੀਪੋਰਟ"
ਕਿਹਾ, ਕਮੇਟੀ ਦੇ ਮਾਹਰਾਂ ਵਲੋਂ ਕੋਈ ਬੇਨਿਯਮੀ ਨਹੀਂ ਪਾਈ ਗਈ
ਥੋਕ ਮਹਿੰਗਾਈ ਦਰ ਜੂਨ ’ਚ ਘਟ ਕੇ ਅੱਠ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ
ਜੂਨ ’ਚ ਸਿਫ਼ਰ ਤੋਂ ਹੇਠਾਂ 4.12 ਫ਼ੀ ਸਦੀ ’ਤੇ ਪੁੱਜੀ
ਅਨਾਜ, ਦਾਲਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਜੂਨ ’ਚ ਪ੍ਰਚੂਨ ਮਹਿੰਗਾਈ ਦਰ 4.81 ਫੀ ਸਦੀ ’ਤੇ
ਤਿੰਨ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੀ ਮਹਿੰਗਾਈ ਦਰ
ਯੂਟਿਊਬ 'ਤੇ ਗੁੰਮਰਾਹਕੁੰਨ ਵੀਡੀਉਜ਼ ਰਾਹੀਂ ਗਲਤ ਨਿਵੇਸ਼ ਸਲਾਹ ਦੇਣ ਵਾਲੀਆਂ ਨੌਂ ਇਕਾਈਆਂ 'ਤੇ ਪਾਬੰਦੀ ਬਰਕਰਾਰ
ਸੇਬੀ ਨੇ ਇਨ੍ਹਾਂ ਵਿਚੋਂ ਚਾਰ ਨੂੰ ਕੁੱਝ ਰਿਆਇਤਾਂ ਦਿਤੀਆਂ ਹਨ