ਵਪਾਰ
ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 12 ਪੈਸੇ ਡਿੱਗ ਕੇ 82.68 ਪ੍ਰਤੀ ਡਾਲਰ 'ਤੇ ਪਹੁੰਚਿਆ
ਵੀਰਵਾਰ ਨੂੰ ਰੁਪਇਆ 82.56 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ
ISRO ਵਿਚ ਵਿਗਿਆਨੀ ਬਣਨ ਲਈ ਕੀ ਕਰਨਾ ਪੈਂਦਾ ਹੈ? ਪੜ੍ਹੋ ਕਿੰਨੀ ਮਿਲਦੀ ਹੈ ਤਨਖ਼ਾਹ
ਅਪਲਾਈ ਕਰਨ ਲਈ, ਉਮੀਦਵਾਰ ਨੇ ਘੱਟੋ-ਘੱਟ 65% ਅੰਕਾਂ ਜਾਂ 6.84 CGPA ਨਾਲ BE/B.Tech ਪਾਸ ਕੀਤੀ ਹੋਣੀ ਚਾਹੀਦੀ ਹੈ।
ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਬਿਲ ਇਕੱਠੇ ਕਰੋ, ਕੇਂਦਰ ਸਰਕਾਰ ਨੇ ਐਲਾਨੀ ਯੋਜਨਾ ਦੀ ਮਿਤੀ
‘ਮੇਰਾ ਬਿਲ ਮੇਰੇ ਅਧਿਕਾਰ’ ਯੋਜਨਾ ਅਧੀਨ 10 ਹਜ਼ਾਰ ਤੋਂ 1 ਕਰੋੜ ਤਕ ਦੇ ਇਨਾਮ ਜਿੱਤਣ ਦਾ ਮਿਲੇਗਾ ਮੌਕਾ
ਦਿੱਲੀ ਵਿਚ ਅੱਜ ਤੋਂ 25 ਰੁਪਏ ਕਿਲੋ ਮਿਲੇਗਾ ਪਿਆਜ਼; ਬਫਰ ਸਟਾਕ ਲਈ ਦੋ ਲੱਖ ਟਨ ਹੋਰ ਪਿਆਜ਼ ਖਰੀਦੇਗੀ ਸਰਕਾਰ
ਕੇਂਦਰ ਵਲੋਂ NCCF ਅਤੇ NAFED ਨੂੰ ਇਕ-ਇਕ ਲੱਖ ਟਨ ਪਿਆਜ਼ ਖਰੀਦਣ ਦੇ ਨਿਰਦੇਸ਼
ਸਤੰਬਰ ’ਚ ਸਬਜ਼ੀਆਂ ਦੀਆਂ ਕੀਮਤਾਂ ਘਟਣ ਦੀ ਉਮੀਦ, ਕੱਚੇ ਤੇਲ ਨੂੰ ਲੈ ਕੇ ਚਿੰਤਾ : ਵਿੱਤ ਮੰਤਰਾਲਾ ਦੇ ਅਧਿਕਾਰੀ
ਕਿਹਾ, ਪਟਰੌਲ-ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਾਉਣ ਦੀ ਕੋਈ ਯੋਜਨਾ ਨਹੀਂ
ਗਲੋਬਲ ਚੁਨੌਤੀਆਂ ਦੇ ਬਾਵਜੂਦ, ਭਾਰਤ ਦੁਨੀਆ ਦੀ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ: ਨਿਰਮਲਾ ਸੀਤਾਰਮਨ
ਉਨ੍ਹਾਂ ਕਿਹਾ ਕਿ ਅਮਰੀਕਾ 'ਚ ਵੀ ਪਿਛਲੇ ਦਿਨੀਂ ਸ਼ੇਅਰ ਬਾਜ਼ਾਰ 'ਚ ਉਥਲ-ਪੁਥਲ ਦੀ ਸਥਿਤੀ ਦੇਖਣ ਨੂੰ ਮਿਲੀ ਸੀ
ਟਮਾਟਰ ਤੋਂ ਬਾਅਦ ਪਿਆਜ ਵਿਗਾੜੇਗਾ ਬਜਟ! ਸਪਲਾਈ ਵਿਚ ਕਮੀ ਕਾਰਨ ਵਧੀ ਚਿੰਤਾ
ਅਗਸਤ ਅਤੇ ਸਤੰਬਰ ਵਿਚ ਵਧ ਸਕਦੀਆਂ ਹਨ ਕੀਮਤਾਂ
1 ਕਰੋੜ ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਵਿਅਕਤੀਗਤ ਟੈਕਸਦਾਤਾਵਾਂ ਦੀ ਗਿਣਤੀ ਦੋ ਸਾਲਾਂ ਵਿਚ ਦੁੱਗਣੀ ਹੋਈ
ਦੋ ਸਾਲਾਂ ਵਿਚ ਅੰਕੜਾ 81,653 ਤੋਂ ਵਧ ਕੇ 1,69,890 ’ਤੇ ਪਹੁੰਚਿਆ
ਪੇਪਰਫ੍ਰਾਈ ਦੇ ਸਹਿ-ਸੰਸਥਾਪਕ ਅੰਬਰੀਸ਼ ਮੂਰਤੀ ਦਾ ਦੇਹਾਂਤ
ਲੇਹ ਵਿਚ ਪਿਆ ਦਿਲ ਦਾ ਦੌਰਾ
ਮੰਦੀ ਕਾਰਨ ਪ੍ਰਭਾਵਤ ਹੋਵੇਗਾ IT ਸੈਕਟਰ! ਘਟ ਸਕਦੀਆਂ ਹਨ 40% ਨੌਕਰੀਆਂ
ਸਟਾਫਿੰਗ ਫਰਮ ਐਕਸਫੇਨੋ ਮੁਤਾਕਤ ਦਿੱਗਜ ਆਈ.ਟੀ. ਸਰਵਿਸ ਫਰਮਾਂ ਵਲੋਂ ਵਿੱਤ ਸਾਲ 2024 ਦੌਰਾਨ 50,000 ਤੋਂ 1,00,000 ਕਰਮਚਾਰੀਆਂ ਨੂੰ ਨਿਯੁਕਤ ਕੀਤੇ ਜਾਣ ਦੀ ਉਮੀਦ