ਹਰਿਆਣਾ
ਹਰਿਆਣਾ ਦੇ CM ਨਾਇਬ ਸੈਣੀ ਦਾ ਵੱਡਾ ਐਲਾਨ
ਅਤਿਵਾਦੀ ਹਮਲੇ 'ਚ ਮਾਰੇ ਗਏ ਲੈਂਫਟੀਨੈਂਟ ਵਿਨੈ ਨਰਵਾਲ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਇਕ ਮੈਂਬਰ ਨੂੰ ਦਿੱਤੀ ਜਾਵੇਗੀ ਨੌਕਰੀ
Haryana News: ਤੇਜ਼ ਰਫ਼ਤਾਰ ਪਿਕਅੱਪ ਨੇ 11 ਸਫ਼ਾਈ ਕਰਮਚਾਰੀਆਂ ਨੂੰ ਦਰੜਿਆ, 6 ਦੀ ਮੌਤ
ਪਿੰਡ ਇਬਰਾਹੀਮ ਬਾਸ ਨੇੜੇ ਵਾਪਰਿਆ ਹਾਦਸਾ
Karnal News : ਲੈਫ਼ਟੀਨੈਂਟ ਵਿਨੈ ਨਰਵਾਲ ਦਾ ਅੰਤਿਮ ਸੰਸਕਾਰ ਫੌਜੀ ਸਨਮਾਨਾਂ ਨਾਲ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਵਿਚਕਾਰ ਕੀਤਾ ਗਿਆ
Karnal News : CM ਨਾਇਬ ਸਿੰਘ ਸੈਣੀ ਨੇ ਸ਼ਰਧਾਂਜਲੀ ਭੇਟ ਕੀਤੀ, ਕਿਹਾ- ਹਰਿਆਣਾ ਸਰਕਾਰ ਪਰਿਵਾਰ ਦੇ ਨਾਲ ਖੜ੍ਹੀ ਹੈ
Ambala News : ਅੰਬਾਲਾ ’ਚ ਬਜ਼ੁਰਗ ਜੋੜੇ ਨਾਲ 2.8 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਦੇ ਮਾਮਲੇ ਦਾ ਪਰਦਾਫਾਸ਼
Ambala News : ਸਾਈਬਰ ਪੁਲਿਸ ਨੇ 7 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ , 21 ਲੱਖ ਰੁਪਏ ਕੀਤੇ ਬਰਾਮਦ
ਪੰਚਕੂਲਾ ਦੀ ਤਨਵੀ ਗੁਪਤਾ ਨੇ ਮਾਰੀਆਂ ਮੱਲਾਂ
UPSC ਪ੍ਰੀਖਿਆ ’ਚ 183ਵਾਂ ਰੈਂਕ ਕੀਤਾ ਹਾਸਲ
Haryana News: ਸਿਆਚਿਨ ਵਿੱਚ ਸਿਰਸਾ ਦਾ ਜਵਾਨ ਸ਼ਹੀਦ
1 ਸਾਲ ਪਹਿਲਾਂ ਹੀ ਸੂਬੇਦਾਰ ਦੇ ਅਹੁਦੇ 'ਤੇ ਮਿਲੀ ਸੀ ਤਰੱਕੀ
ਗੁਰੂਗ੍ਰਾਮ ਗੋਲੀਬਾਰੀ: ਨਕਾਬਪੋਸ਼ ਬਦਮਾਸ਼ਾਂ ਨੇ ਹੋਟਲ ਮਾਲਕ ਨੂੰ ਮਾਰੀ ਗੋਲੀ, ਸੀਸੀਟੀਵੀ ਕੈਮਰੇ ਬੰਦ
ਘਟਨਾ ਤੋਂ ਮੁਲਜ਼ਮ ਫਰਾਰ
Panchkula News : ਪੰਚਕੂਲਾ ਦੇ ਹਸਪਤਾਲ ’ਚ ਦਵਾਈਆਂ ਚੋਰੀ, ਚੋਰਾਂ ਨੇ ਸ਼ੀਸ਼ਾ ਤੋੜ ਕੇ ਵਾਰਦਾਤ ਨੂੰ ਅੰਜਾਮ
Panchkula News : ਸ਼ੱਕ ਜਾਹਿਰ ਕੀਤਾ ਜਾ ਰਿਹਾ ਕਿ ਨਸ਼ੇੜੀ ਨੇ ਨਸ਼ਿਆਂ ਦੀ ਸਪਲਾਈ ਪ੍ਰਾਪਤ ਕਰਨ ਲਈ ਇਸ ਘਟਨਾ ਨੂੰ ਦਿੱਤਾ ਅੰਜਾਮ
Haryana News : ਪ੍ਰਧਾਨ ਮੰਤਰੀ ਮੋਦੀ ਨੇ ਕੈਥਲ ਦੇ ਰਾਮਪਾਲ ਕਸ਼ਯਪ ਨਾਲ ਕੀਤੀ ਮੁਲਾਕਾਤ
Haryana News : ਪ੍ਰਧਾਨ ਮੰਤਰੀ ਨੇ ਉਸ ਨੂੰ ਪਹਿਨਾਏ ਜੁੱਤੇ, ਕਸ਼ਯਪ ਨੇ 14 ਸਾਲ ਪਹਿਲਾਂ ਲਈ ਸੀ ਪ੍ਰਤਿੱਗਿਆ, ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੱਕ ਜੁੱਤੀ ਨਹੀਂ ਪਹਿਨਣਗੇ
High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਮੀਗ੍ਰੇਸ਼ਨ ਧੋਖਾਧੜੀ ਵਿਚ ਚਿੰਤਾਜਨਕ ਵਾਧੇ 'ਤੇ ਪ੍ਰਗਟਾਈ ਚਿੰਤਾ
High Court : ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਕੀਤੀ ਮੰਗ