ਹਰਿਆਣਾ
ਹਰਿਆਣਾ ਵਿਚ ਪੁਲਿਸ ਵਾਲਿਆਂ ਨੂੰ ਝਟਕਾ, ਡਿਊਟੀ 'ਤੇ ਮੋਬਾਈਲ ਵਰਤਣ 'ਤੇ ਲਗਾਈ ਪਾਬੰਦੀ
ਸੋਸ਼ਲ ਮੀਡੀਆ 'ਤੇ ਵੀ ਲਗਾਈ ਪਾਬੰਦੀ
Haryana State Election : ਹਰਿਆਣਾ ’ਚ ਚੋਣਾਂ ਦੀ ਤਿਆਰੀਆਂ ਤੇਜ਼, 6 ਜਨਵਰੀ ਦੇ ਬਾਅਦ ਹੋ ਸਕਦਾ ਹੈ ਐਲਾਨ
Haryana State Election :
Haryana News: ਬਰਾਤ ਵਿਚ ਆਏ ਲਾੜੇ ਦੇ ਦੋਸਤਾਂ ਨੇ ਕੀਤੀ ਫ਼ਾਇਰਿੰਗ, 13 ਸਾਲਾ ਲੜਕੀ ਦੀ ਗੋਲੀ ਲੱਗਣ ਨਾਲ ਮੌਤ
Haryana News: ਘਟਨਾ ਵਿਚ 2 ਔਰਤਾਂ ਜ਼ਖ਼ਮੀ
ਗੁਰੂਗ੍ਰਾਮ ਦੀ ‘ਬਾਰ’ ’ਚ ਹੋਏ ਧਮਾਕੇ ਪਿੱਛ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੀ ਸ਼ਮੂਲੀਅਤ ਸੀ : ਪੁਲਿਸ
ਸਚਿਨ ਤਾਲੀਆਂ ਨੇ ਪੁੱਛ-ਪੜਤਾਲ ਦੌਰਾਨ ਖ਼ੁਦ ਨੂੰ ਗੋਲਡੀ ਬਰਾੜ ਦਾ ਗੁੰਡਾ ਹੋਣਾ ਮੰਨਿਆ
ਹਰਿਆਣਾ 'ਚ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 2 ਕਰਮਚਾਰੀ
ਤਿੰਨ ਜਵਾਨਾਂ ਦੀ ਹਾਲਤ ਨਾਜ਼ੁਕ
ਹਰਿਆਣਾ ਦੇ IAS ਅਧਿਕਾਰੀ ਖੇਮਕਾ ਨੂੰ ਆਖਰਕਾਰ ‘ਮਹੱਤਵਪੂਰਨ’ ਵਿਭਾਗ ’ਚ ਤਾਇਨਾਤੀ ਮਿਲੀ
ਰਿਟਾਇਰਮੈਂਟ ਤੋਂ ਸਿਰਫ ਪੰਜ ਮਹੀਨੇ ਪਹਿਲਾਂ ਮਿਲਿਆ ਟਰਾਂਸਪੋਰਟ ਵਿਭਾਗ
ਹਰਿਆਣਾ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਿਗੜਨ ਨਹੀਂ ਦਿਤਾ ਜਾਵੇਗਾ : ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ
ਕਿਹਾ, ਕਿਸਾਨਾਂ ਦਾ ਦਿੱਲੀ ਜਾਣ ਦਾ ਕੋਈ ਮਤਲਬ ਵੀ ਨਹੀਂ ਹੈ, ਆਪੋ-ਅਪਣੇ ਸੂਬੇ ’ਚ ਅਪਣੀਆਂ ਸਰਕਾਰਾਂ ਨਾਲ ਗੱਲ ਕਰਨ ਤਾਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ
Haryana News : ਕੁਮਾਰੀ ਸ਼ੈਲਜਾ ਨੇ CM ਸੈਣੀ ਨੂੰ ਲਿਖੀ ਚਿੱਠੀ, ਹਰਿਆਣਾ-ਪੰਜਾਬ ਨੂੰ ਜੋੜਨ ਵਾਲੀਆਂ ਸੜਕਾਂ ਦਾ ਮੁੱਦਾ ਉਠਾਇਆ
Haryana News : ਲਿਖਿਆ ਕਿ ਰਤੀਆ ’ਚ ਫਤਿਹਾਬਾਦ ਰੋਡ ਤੋਂ ਮਹਿਲਾ ਕਾਲਜ ਨੂੰ ਜਾਂਦੀ ਸੜਕ ਦੀ ਉਸਾਰੀ ਦਾ ਕੰਮ ਹੈ ਅਧੂਰਾ
Haryana News : ਹਰਿਆਣਾ ਸਰਕਾਰ ਤੋਂ ਭੁਪਿੰਦਰ ਹੁੱਡਾ ਨੂੰ ਝਟਕਾ, ਸੀਟ ਤੋਂ ਜਿੱਤਣ ਤੋਂ ਬਾਅਦ ਵੀ ਘਰ ਖਾਲੀ ਕਰਨ ਦੇ ਹੁਕਮ, ਜਾਣੋ ਕੀ ਹੈ ਕਾਰਨ
Haryana News : ਹਰਿਆਣਾ ਸਰਕਾਰ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਦਿੱਤੇ ਹੁਕਮ
ਮੈਂ ਜੁਲਾਨਾ ’ਚ ਹਾਂ, ਜ਼ਿੰਦਾ ਹਾਂ ਅਤੇ ਲਾਪਤਾ ਨਹੀਂ: ਵਿਨੇਸ਼ ਫੋਗਾਟ
ਅਪਣੇ ਦਫ਼ਤਰ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ