ਹਰਿਆਣਾ
Haryana News: ਹਰਿਆਣਾ 'ਚ 2 ਸਕੀਆਂ ਭੈਣਾਂ ਦੀ ਸ਼ੱਕੀ ਹਾਲਤ ਵਿਚ ਮੌਤ, ਮੂੰਹ ਵਿਚੋਂ ਨਿਕਲ ਰਿਹਾ ਸੀ ਖੂਨ
Haryana News: ਪਿਤਾ ਨੇ ਕਤਲ ਦਾ ਜਤਾਇਆ ਸ਼ੱਕ
Haryana News : IRB ਦੇ ਜਵਾਨਾਂ ਲਈ ਖੁਸ਼ਖਬਰੀ ! ਹੁਣ ਹਰਿਆਣਾ ਪੁਲਿਸ ’ਚ IRB ਦੇ ਜਵਾਨਾਂ ਨੂੰ ਭਰਤੀ ਹੋਣ ਦਾ ਮਿਲੇਗਾ ਮੌਕਾ, ਜਾਣੋ ਨਿਯਮ
Haryana News : ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਸੋਧੇ ਹੋਏ ਨਿਯਮਾਂ ਨੂੰ ਡਿਪਟੀ ਕੈਬਨਿਟ ਨੇ ਮਈ ’ਚ ਤਿਆਰ ਕਰਕੇ ਦੇ ਦਿੱਤੀ ਸੀ ਪ੍ਰਵਾਨਗੀ
Haryana News : ਹਰਿਆਣਾ 'ਚ ਕਤਲ ਤੋਂ ਬਾਅਦ ਪਤੀ ਪਹੁੰਚਿਆ ਪੁਲਿਸ ਚੌਕੀ
Haryana News : ਹੱਥ 'ਚ ਖੂਨ ਨਾਲ ਲਥਪਥ ਹਥਿਆਰ, ਕਿਹਾ- ਪਤਨੀ ਦਾ ਗਲਾ ਘੁੱਟ ਕੇ ਕੀਤਾ ਕਤਲ, ਆਤਮ ਸਮਰਪਣ ਕਰਨ ਆਇਆ ਹਾਂ
Haryana News : ਹਿਸਾਰ ਦਾ ਗੈਂਗਸਟਰ ਰੋਹਿਤ ਥਾਈਲੈਂਡ ਤੋਂ ਕੀਤਾ ਗ੍ਰਿਫ਼ਤਾਰ
Haryana News : ਮਹਿੰਦਰਾ ਸ਼ੋਅਰੂਮ ਫਾਇਰਿੰਗ 'ਚ ਹਥਿਆਰ ਕਰਵਾਏ ਸਨ ਮੁਹੱਈਆ
Haryana News: ਹਰਿਆਣਾ ਦੇ ਪਿੰਡ ਮਟੌਰ ਦੇ ਨੌਜਵਾਨ ਦੀ ਰੂਸ ਵਿਚ ਮੌਤ
Haryana News: ਪਰਿਵਾਰਕ ਮੈਂਬਰਾਂ ਨੇ ਜਬਰਦਸਤੀ ਜੰਗ 'ਚ ਭੇਜਣ ਦੇ ਲਗਾਏ ਦੋਸ਼
ਹਰਿਆਣਾ : ਕੁਰੂਕਸ਼ੇਤਰ ’ਚ ਗਊ ਦੇ ਹਮਲੇ ਕਾਰਨ ਔਰਤ ਦੀ ਮੌਤ
ਗੁਰਪ੍ਰੀਤ ਕੌਰ ਅਪਣੇ ਘਰ ਦੇ ਗੇਟ ਦੀ ਸਫਾਈ ਕਰ ਰਹੀ ਸੀ ਕਿ ਇਕ ਗਾਂ ਨੇ ਉਸ ’ਤੇ ਹਮਲਾ ਕਰ ਦਿਤਾ
Haryana News: ਦੇਸ਼ ਦੀ ਰਾਖੀ ਕਰਦਾ ਸਰਹੱਦ 'ਤੇ ਸ਼ਹੀਦ ਹੋਇਆ ਇਕ ਹੋਰ ਜਵਾਨ
Haryana News: ਡਿਊਟੀ ਦੌਰਾਨ ਬਰਫ਼ ਤੋਂ ਫਿਸਲ ਕੇ ਨਹਿਰ ਵਿਚ ਡਿੱਗਾ
Haryana Assembly elections : ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਹਰਿਆਣਾ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਵੀ ਜ਼ਿਮਨੀ ਚੋਣਾਂ ਲੜੀਆਂ ਜਾਣਗੀਆਂ
ਕੌਮੀ ਗੀਤ ਗਾਉਣ ਲਈ ਮਜਬੂਰ ਕੀਤੇ ਨੌਜੁਆਨ ਦੀ ਮੌਤ ਦੀ ਜਾਂਚ CBI ਨੂੰ ਸੌਂਪੀ ਗਈ
ਕਿਹਾ, ਅਜਿਹਾ ਲਗਦੈ ਕਿ ਪੁਲਿਸ ਨੇ ਇਸ ਮੁੱਦੇ ਨੂੰ ਦਬਾਇਆ ਹੈ
ਹਰਿਆਣਾ: ਬ੍ਰਜ ਮੰਡਲ ਯਾਤਰਾ ਦੇ ਨੂਹ ’ਚੋਂ ਲੰਘਣ ’ਤੇ ਮੁਸਲਿਮ ਸਮੂਹਾਂ ਨੇ ਸ਼ਰਧਾਲੂਆਂ ਦਾ ਸਵਾਗਤ ਕੀਤਾ
ਇਸ ਸਾਲ ਦੀ ਯਾਤਰਾ ਨੇ ਦੇਸ਼ ਭਰ ਵਿਚ ਹਿੰਦੂ-ਮੁਸਲਿਮ ਭਾਈਚਾਰੇ ਦਾ ਮਜ਼ਬੂਤ ਸੰਦੇਸ਼ ਦਿਤਾ ਹੈ : ਮਹਾਮੰਡਲੇਸ਼ਵਰ ਸਵਾਮੀ ਧਰਮਦੇਵ