ਹਰਿਆਣਾ
Haryana News : ਬਹਾਦਰਗੜ੍ਹ ’ਚ ਔਰਤ ਨੇ ਫਾਹਾ ਕੀਤੀ ਖੁਦਕੁਸ਼ੀ
Haryana News :ਸਵੇਰੇ ਫਾਹੇ ਨਾਲ ਲਟਕੀ ਮਿਲੀ ਲਾਸ਼, ਮਾਨਸਿਕ ਤੌਰ ’ਤੇ ਸੀ ਪ੍ਰੇਸ਼ਾਨ
Model Divya Murder Case: ਮਾਡਲ ਦਿਵਿਆ ਪਾਹੂਜਾ ਕਤਲ ਮਾਮਲੇ ਦੀ ਚਾਰਜਸ਼ੀਟ ਪੇਸ਼,ਮੌਤ ਦੀ ਦੱਸੀ ਇਹ ਵਜ੍ਹਾ
ਮਾਡਲ ਦਿਵਿਆ ਪਾਹੂਜਾ ਕਤਲ ਮਾਮਲੇ ਦੀ ਚਾਰਜਸ਼ੀਟ ਪੇਸ਼
Haryana News: ਮਾਂ ਨੇ ਪੁੱਤ ਅਤੇ ਧੀ ਨਾਲ ਮਿਲ ਕੇ ਨਿਗਲਿਆ ਜ਼ਹਿਰ; ਮਾਂ-ਧੀ ਦੀ ਮੌਤ
ਕਰੀਬ ਢਾਈ ਮਹੀਨੇ ਪਹਿਲਾਂ ਹੀ ਹੋਈ ਸੀ ਪਤੀ ਦੀ ਮੌਤ
Farmers Protest: SC ਦਾ ਹਰਿਆਣਾ ਸਰਕਾਰ ਨੂੰ ਝਟਕਾ, ਕਿਸਾਨ ਸ਼ੁਭਕਰਨ ਦੀ ਮੌਤ ਦੀ ਜਾਂਚ ਰੋਕਣ ਤੋਂ ਕੀਤਾ ਇਨਕਾਰ
ਪਟੀਸ਼ਨਕਰਤਾ ਹਰਿੰਦਰਪਾਲ ਸਿੰਘ ਈਸ਼ਰ ਵੱਲੋਂ ਹਰਿਆਣਾ ਦੇ ਵਕੀਲ ਪ੍ਰਦੀਪ ਰਾਪੜੀਆ ਸੁਪਰੀਮ ਕੋਰਟ ਵਿਚ ਪੇਸ਼ ਹੋਏ
Haryana Accident News: ਮਾਸੀ ਘਰ ਗਏ ਭਾਣਜੇ ਦੇ ਸਿਰ ਤੋਂ ਲੰਘਿਆ ਟਰੱਕ ਦਾ ਟਾਇਰ, ਮੌਕੇ 'ਤੇ ਹੀ ਤੋੜਿਆ ਦਮ
Haryana Accident News: ਮਾਪਿਆਂ ਦਾ ਸੀ ਇਕਲੌਤਾ ਪੁੱਤ
Panipat News: ਵਿਦੇਸ਼ ਭੇਜਣ ਦੇ ਨਾਂ ’ਤੇ ਨੌਜਵਾਨ ਨਾਲ ਹੋਈ 3 ਲੱਖ ਦੀ ਠੱਗੀ, ਪੈਸੇ ਮੰਗਣ ’ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ
Panipat News: ਸੌਦਾ 5 ਲੱਖ ਰੁਪਏ ’ਚ ਹੋਇਆ ਸੀ ਤੈਅ, ਫਰਜ਼ੀ ਪਾਸਪੋਰਟ ਦਾ ਪਰਦਾਫਾਸ਼, ਮੁਲਜ਼ਮ ਖ਼ਿਲਾਫ਼ ਕੇਸ ਦਰਜ
Rohtak News : ਸ਼ਹੀਦ ਫੌਜੀ ਦਾ ਪਿਤਾ 5 ਸਾਲਾਂ ਤੋਂ ਬੁਢਾਪਾ ਪੈਨਸ਼ਨ ਨਾ ਮਿਲਣ ’ਤੇ ਹੋਇਆ ਭਾਵੁਕ, ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ
Rohtak News :ਨਵੀਨ ਜੈਹਿੰਦ ਨੇ ਕਿਹਾ ਪੈਨਸ਼ਨ ਨਾ ਲਗਾਈ ਗਈ ਤਾਂ ਕਰਨਗੇ ਰੋਸ ਪ੍ਰਦਰਸ਼ਨ
Haryana News: ਹਾਈਵੇ 'ਤੇ ਡਿਵਾਈਡਰ ਨਾਲ ਟਕਰਾਈ ਸਪੋਰਟਸ ਬਾਈਕ, ਦੋ ਹਿੱਸਿਆਂ 'ਚ ਕੱਟੀ ਗਈ ਕੰਪਿਊਟਰ ਇੰਜਨੀਅਰ ਦੀ ਲਾਸ਼
ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 6.30 ਵਜੇ ਡੀਐਲਐਫ ਫੇਜ਼ 2 ਥਾਣਾ ਖੇਤਰ ਦੇ ਸਾਈਬਰ ਸਿਟੀ ਨੇੜੇ ਗੋਲਫ ਕੋਰਸ ਰੋਡ 'ਤੇ ਵਾਪਰਿਆ।
Navdeep Singh Jalbeda arrested : ਵਾਟਰ ਕੈਨਨ ਵਾਲੇ ਨਵਦੀਪ ਸਿੰਘ ਜਲਬੇੜਾ ਨੂੰ ਕੀਤਾ ਗ੍ਰਿਫਤਾਰ
Navdeep Singh Jalbeda arrested: ਕਿਸਾਨੀ ਅੰਦੋਲਨ ਵਿਚ ਸਰਗਰਮ ਹੈ ਨਵਦੀਪ ਸਿੰਘ