ਹਰਿਆਣਾ
Haryana News : ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਹੋਵੇਗੀ ਪੁਲਿਸ ਤਾਇਨਾਤ : ਡੀਜੀਪੀ
Haryana News : ਫੀਲਡ ’ਚ ਐੱਸਪੀ ਤਾਇਨਾਤ ਐੱਸਪੀ, ਗੈਂਗਸਟਰਾਂ ਦੀਆਂ ਪੋਸਟਾਂ ਨੂੰ ਪਸੰਦ ਕਰਨ ਵਾਲਿਆਂ ’ਤੇ ਨਜ਼ਰ
Farmers Protest: ਆਮ ਲੋਕਾਂ ਨੂੰ ਰਾਹਤ! ਪੁਲਿਸ ਵਲੋਂ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ
ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਲਗਾਏ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿਤੇ ਹਨ।
Haryana News: ਹਰਿਆਣਾ ਦੇ ਥਾਣਿਆਂ ਵਿਚ ਬਣਨਗੇ ਜਿੰਮ, 1 ਮਹੀਨੇ ਵਿਚ 5 ਕਿਸਾਨਾਂ ਦੀ ਮੌਤ
ਗ੍ਰਹਿ ਮੰਤਰੀ ਅਨਿਲ ਵਿਜ ਪੁਲਿਸ ਦੀ ਸਿਹਤ ਨੂੰ ਲੈ ਕੇ ਚੌਕਸ ਹੋ ਗਏ ਹਨ
Haryana News: ਦਰਦਨਾਕ: ਪਾਣੀ ਦੀ ਬਾਲਟੀ 'ਚ ਡੁੱਬਣ ਨਾਲ 13 ਮਹੀਨੇ ਦੇ ਬੱਚੇ ਦੀ ਮੌਤ
Haryana News: ਘਟਨਾ ਸਮੇਂ ਘਰ ਵਿਚ ਇਕੱਲਾ ਸੀ ਮਾਸੂਮ
Haryana News: ਹਰਿਆਣਾ 'ਚ ਸਰਪੰਚ ਐਸੋਸੀਏਸ਼ਨ ਦੇ ਮੁਖੀ ਦਾ ਕਤਲ, ਬਦਮਾਸ਼ਾਂ ਨੇ ਚਲਾਈਆਂ 6 ਗੋਲੀਆਂ
ਵਿਆਹ ਸਮਾਗਮ ਤੋਂ ਪਰਤ ਰਹੇ ਸੀ ਸੰਜੇ ਦੁਹਾਨ
Nafe Singh Rathi Murder Case: ਨਫ਼ੇ ਸਿੰਘ ਰਾਠੀ ਕਤਲ ਮਾਮਲੇ 'ਚ 2 ਸ਼ੂਟਰ ਗ੍ਰਿਫ਼ਤਾਰ, ਗੋਆ ਤੋਂ ਆਸ਼ੀਸ਼ ਅਤੇ ਸੌਰਵ ਕਾਬੂ
ਨਫ਼ੇ ਸਿੰਘ ਰਾਠੀ ਦੀ 25 ਫਰਵਰੀ ਨੂੰ ਬਹਾਦਰਗੜ੍ਹ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ
Agroha Archaeological Site: ASI ਜੀਪੀਆਰ ਕਰੇਗਾ ਸਰਵੇਖਣ ਅਤੇ ਖੁਦਾਈ, ਮਨੋਹਰ ਲਾਲ ਖੱਟਰ ਨੇ MOU ਕੀਤਾ ਦਸਤਖ਼ਤ
ਪਹਿਲੇ ਪੜਾਅ ਵਿਚ ਜੀਪੀਆਰ ਸਰਵੇਖਣ ਕੀਤਾ ਜਾਵੇਗਾ ਅਤੇ ਬਾਅਦ ਵਿਚ ਥਾਂ ਦੀ ਖੁਦਾਈ ਕੀਤੀ ਜਾਵੇਗੀ
Haryana News: ਡੀਜੇ 'ਤੇ ਨੱਚਦੇ ਸਮੇਂ ਦੌਰਾਨ ਹੋਈ ਲੜਾਈ, ਨੌਜਵਾਨ ਦਾ ਸਿਰ 'ਚ ਇੱਟ ਮਾਰ ਕੇ ਕੀਤਾ ਕਤਲ
Haryana News: ਉਸਾਰੀ ਅਧੀਨ ਘਰ 'ਚ ਸੁੱਟੀ ਮ੍ਰਿਤਕ ਦੀ ਲਾਸ਼
Haryana News: ਅੰਬਾਲਾ 'ਚ ਵਾਹਨ ਹੇਠਾਂ ਕੁਚਲੇ ਜਾਣ ਕਾਰਨ ਮਕੈਨਿਕ ਦੀ ਮੌਤ
Haryana News: ਵਾਹਨ ਦੀ ਮੁਰੰਮਤ ਕਰਦੇ ਸਮੇਂ ਵਾਪਰਿਆ ਹਾਦਸਾ
Haryana News: ਅਦਾਲਤ ’ਚ ਪੇਸ਼ ਹੋਏ ਹਰਿਆਣਾ ਦੇ ਸਾਬਕਾ ਮੰਤਰੀ; ਜੂਨੀਅਰ ਮਹਿਲਾ ਕੋਚ ਦੀ ਦਸਤਾਵੇਜ਼ ਮੰਗਣ ਵਾਲੀ ਅਰਜ਼ੀ ਵੀ ਮਨਜ਼ੂਰ
6 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ