ਨਵੀਂ ਨਸਲ ਦੀ ਮੱਛੀ ਦੇਖ ਕੇ ਰਹਿ ਜਾਓਗੇ ਹੈਰਾਨ, ਅੱਖਾਂ ਰਹਿ ਜਾਣਗੀਆਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰੀਬ 24 ਕਰੋੜ ਸਾਲ ਪਹਿਲਾਂ ਧਰਤੀ 'ਤੇ ਰਹਿਣ ਵਾਲੀ ਇਸ ਨਸਲ ਨੂੰ ਯੁਡਾਇਚਿਤਸ ਨਾਂ ਦਿੱਤਾ ਗਿਆ ਸੀ।

Fish species discovered in meghalaya

ਸ਼ਿਲਾਂਗ: ਮੇਘਾਲਿਆ ਦੇ ਪੱਛਮੀ ਖਾਸੀ ਪਹਾੜੀ ਜ਼ਿਲੇ ’ਚ ਮੱਛੀ ਦੀ ਇਕ ਨਵੀਂ ਨਸਲ ਦਾ ਪਤਾ ਲੱਗਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ਿਲਾਂਗ ਦੇ ਲੇਡੀ ਕੀਨ ਕਾਲਜ ਦੇ ਪ੍ਰੋਫੈਸਰ ਖੁਲਰ ਮੁਖਿਮ ਦੀ ਅਗਵਾਈ ’ਚ ਵਿਗਿਆਨੀਆਂ ਦੇ ਇਕ ਦਲ ਨੇ ਵ੍ਹਾਬਲੇਈ ਨਦੀ ਦੀ ਉਪਨਦੀ ਤਵਾਹਿਦੋਹ ਤੋਂ ਸ਼ਿਸਤੁਰਾ ਸਿੰਗਕਈ ਨਾਂ ਦੀ ਮੱਛੀ ਦੀ ਨਵੀਂ ਨਸਲ ਦੀ ਖੋਜ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।