ਸਮੁੱਚੇ ਦੇਸ਼ ਦੇ ਲੋਕ ਅੰਬਾਨੀਆਂ ਅਡਾਨੀਆਂ ਦੇ ਬਣਾਏ ਪ੍ਰੋਡਕਟਾਂ ਦਾ ਬਾਈਕਾਟ ਕਰਨ–ਕਿਸਾਨ ਆਗੂ ਦਰਸ਼ਨਪਾਲ
ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਕੋਰਾ ਝੂਠ ਬੋਲ ਰਹੀ ਹੈ ਕਿ ਕਿਸਾਨਾਂ ਦੀਆਂ ਪੰਜਾਹ ਫੀਸ਼ਦੀ ਮੰਗਾਂ ਮੰਨ ਲਈਆਂ ਗਈਆਂ ਹਨ
Darshanpal
ਨਵੀਂ ਦਿੱਲੀ : ਨਵੀਂ ਦਿੱਲੀ , (ਸੈਸ਼ਵ ਨਾਗਰਾ) : ਅਡਾਨੀਆਂ ਅੰਬਾਨੀਆਂ ਨੂੰ ਲੈ ਕੇ ਕਿਸਾਨ ਆਗੂ ਡਾ ਦਰਸ਼ਨਪਾਲ ਨੇ ਐਲਾਨ ਕਰਦਿਆਂ ਕਿਹਾ ਕਿ ਸਮੁੱਚੇ ਕਿਸਾਨ ,ਮਜ਼ਦੂਰ, ਛੋਟੇ ਦੁਕਾਨਦਾਰ ਅਤੇ ਵਪਾਰੀ ਅੰਬਾਨੀਆਂ ਅਡਾਨੀਆਂ ਦੇ ਬਣਾਏ ਪ੍ਰੋਡਕਟਾਂ ਦਾ ਬਾਈਕਾਟ ਕਰਨ ,ਤਾਂ ਜੋ ਦੇਸ਼ ਦੀ ਏਕਤਾ ਦਾ ਸਰਕਾਰ ਨੂੰ ਪਤਾ ਲੱਗੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਅੰਬਾਨੀ ਅਡਾਨੀ ਕੇਂਦਰ ਸਰਕਾਰ ਨਾਲ ਮਿਲ ਕੇ ਦੇਸ਼ ਦੀ ਕਿਸਾਨਾਂ ਦੀ ਨੂੰ ਬਰਬਾਦੀ ਵੱਲ ਧੱਕਣ ਧੱਕ ਰਹੇ ਹਨ, ਉਨ੍ਹਾਂ ਕਿਹਾ ਕਿ ਦੇਸ਼ ਲੋਕਾਂ ਨੂੰ ਇਨ੍ਹਾਂ ਕੰਪਨੀਆਂ ਦੇ ਬਣਾਏ ਗਏ ਪ੍ਰੋਡਕਟਾਂ ਅਤੇ ਹੋਰ ਸਾਜ਼ੋ ਸਾਮਾਨ ਦਾ ਸਮੁੱਚੇ ਰੂਪ ਚ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਕਿ