ਗੂਗਲ ਵਿਚ ਇਕ ਕਰੋੜ ਦੀ ਨੌਕਰੀ ਲੈਣ ਵਾਲੇ ਇਸ ਨੌਜਵਾਨ ਨੂੰ ਮਿਲੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਨੀਆ ਜਿਸ ਸਰਚ ਇੰਜਨ ਗੂਗਲ ਉਤੇ ਭਰੋਸਾ ਕਰਕੇ ਉਸਦੀ ਸਹਾਇਤਾ ਲੈਂਦੀ ਹੈ ਉਸੀ ਗੂਗਲ ਨੇ ਕੀਤਾ ਹੈ ਬਿਹਾਰ ਦੇ ਇਕ ਨੌਜਵਾਨ ਉਤੇ ਭਰੋਸਾ....

adrash

ਪਟਨਾ:  ਦੁਨੀਆ ਜਿਸ ਸਰਚ ਇੰਜਨ ਗੂਗਲ ਉਤੇ ਭਰੋਸਾ ਕਰਕੇ ਉਸਦੀ ਸਹਾਇਤਾ ਲੈਂਦੀ ਹੈ ਉਸੀ ਗੂਗਲ ਨੇ ਕੀਤਾ ਹੈ ਬਿਹਾਰ ਦੇ ਇਕ ਨੌਜਵਾਨ ਉਤੇ ਭਰੋਸਾ ਅਤੇ ਇਸ ਭਰੋਸੇ ਦੇ ਚਲਦੇ ਬਿਹਾਰ ਦੇ ਇਸ ਨੌਜਵਾਨ ਨੂੰ ਦਿੱਤਾ ਗਿਆ ਹੈ ਸਵਾ ਕਰੋੜ ਦਾ ਪੈਕੇਜ।ਬਿਹਾਰ ਸਭ ਤੋਂ ਜ਼ਿਆਦਾ ਆਈਏਐਸ ਅਤੇ ਆਈਪੀਐਸ ਦੇਣ ਲਈ ਜਾਣਿਆ ਜਾਂਦਾ ਹੈ ਪਰ ਹੁਣ ਬਿਹਾਰ ਦੇ ਜਵਾਨ ਦੁਨੀਆ ਭਰ ਵਿਚ ਜਾ ਕੇ ਦੇਸ਼ ਅਤੇ ਆਪਣੇ ਪ੍ਰਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ।