ਚੇੱਨਈ ਤੋਂ ਪਟਨਾ ਜਾ ਰਹੀ ਗੰਗਾ - ਕਾਵੇਰੀ ਐਕਸਪ੍ਰੈਸ 'ਚ ਲੁੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੇੱਨਈ  ਤੋਂ ਪਟਨਾ ਜਾ ਰਹੀ ਗੰਗਾ - ਕਾਵੇਰੀ ਐਕਸਪ੍ਰੈਸ ਐਤਵਾਰ ਦੀ ਅੱਧੀ ਰਾਤ ਨੂੰ ਮਾਨਿਕਪੁਰ - ਇਲਾਹਾਬਾਦ ਰੂਟ

robbery in Kaveri Express

ਚੇੱਨਈ : ਚੇੱਨਈ  ਤੋਂ ਪਟਨਾ ਜਾ ਰਹੀ ਗੰਗਾ - ਕਾਵੇਰੀ ਐਕਸਪ੍ਰੈਸ ਐਤਵਾਰ ਦੀ ਅੱਧੀ ਰਾਤ ਨੂੰ ਮਾਨਿਕਪੁਰ - ਇਲਾਹਾਬਾਦ ਰੂਟ `ਤੇ ਪਨਹਾਈ ਆਉਟਰ ਦੇ ਕੋਲ ਲੁਟ ਗਈ।  ਟ੍ਰੇਨ ਵਿਚ ਸਵਾਰ ਅੱਧਾ ਦਰਜਨ ਡਾਕੂਆਂ ਨੇ ਟ੍ਰੇਨ `ਚ ਲਗਭਗ ਪੌਣੇ ਦੋ ਘੰਟੇ ਤੱਕ ਲੁੱਟ-ਖਸੁੱਟ ਕੀਤੀ।  ਬਦਮਾਸਾਂ ਨੇ ਵਿਰੋਧ ਕਰਨ `ਤੇ ਅੱਧਾ ਦਰਜਨ ਮੁਸਾਫਰਾਂ ਨੂੰ ਚਾਕੂ ਮਾਰ ਕੇ ਲਹੂ ਲੁਹਾਨ ਵੀ ਕਰ ਦਿੱਤਾ। ਇਸ ਦੇ ਬਾਅਦ ਬਦਮਾਸ਼ ਘਨਘੋਰ ਜੰਗਲ  ਦੇ ਵੱਲ ਭੱਜ ਗਏ। ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ `ਤੇ ਪਹੁੰਚ ਗਈ।