ਦਿਲਜੀਤ ਦੁਸਾਂਝ ਨੇ ਇਨਕਮ ਟੈਕਸ ਸਰਟੀਫਿਕੇਟ ਸਾਂਝਾ ਕਰਦਿਆਂ ਕਿਹਾ- ਜਿੰਨਾ ਜ਼ੋਰ ਲੱਗੇ ਲਾ ਲਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਸਾਂਝ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਰਗਰਮੀ ਨਾਲ ਸਮਰਥਨ ਕਰ ਰਿਹਾ ਹਨ ।

diljit dosanjh

ਨਵੀਂ ਦਿੱਲੀ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਵਿੱਤ ਮੰਤਰਾਲੇ ਦਾ ਸਰਟੀਫਿਕੇਟ ਸਾਂਝਾ ਕਰਦਿਆਂ ਉਨ੍ਹਾਂ ਵਿਰੁੱਧ ਆਮਦਨੀ ਟੈਕਸ ਦੀ ਜਾਂਚ ਦੀਆਂ ਖਬਰਾਂ ਦੌਰਾਨ ਕਿਹਾ ਕਿ ਇੰਨੀ ਨਫ਼ਰਤ ਨਾ ਫੈਲਾਓ । ਦਰਅਸਲ, ਦੁਸਾਂਝ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਰਗਰਮੀ ਨਾਲ ਸਮਰਥਨ ਕਰ ਰਿਹਾ ਹਨ ।

Related Stories