ਆਂਗਨਵਾੜੀ ਕਰਮਚਾਰੀਆਂ ਦੀ ਨੌਕਰੀ ਦੇ ਝੂਠੇ ਇਸ਼ਤਿਹਾਰ ਦੇਣ ਵਾਲਿਆਂ ‘ਤੇ ਦਰਜ ਹੋਵੇਗੀ ਐਫਆਈਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝੂਠੇ ਇਸ਼ਤਿਹਾਰ ਦੇ ਸਹਾਰੇ ਆਂਗਨਵਾੜੀ ਕਰਮਚਾਰੀਆਂ ਅਤੇ ਸਹਾਇਕਾਂ ਦੀ ਨੌਕਰੀ ਦਿਵਾਉਣ ਦੇ ਮਾਮਲੇ ਦਾ ਪਤਾ ਲੱਗਿਆ ਹੈ। ਇਸ ਤੋਂ ਬਾਅਦ...

FIR Registered on False advertisement for Anganwadi Workers

Fake Advertisements of Anganwadi

ਨਵੀਂ ਦਿੱਲੀ : ਝੂਠੇ ਇਸ਼ਤਿਹਾਰ ਦੇ ਸਹਾਰੇ ਆਂਗਨਵਾੜੀ ਕਰਮਚਾਰੀਆਂ ਅਤੇ ਸਹਾਇਕਾਂ ਦੀ ਨੌਕਰੀ ਦਿਵਾਉਣ ਦੇ ਮਾਮਲੇ ਦਾ ਪਤਾ ਲੱਗਿਆ ਹੈ। ਇਸ ਤੋਂ ਬਾਅਦ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਤਰ੍ਹਾਂ ਦਾ ਝੂਠਾ ਇਸ਼ਤਿਹਾਰ ਚਲਾਉਣ ਵਾਲੇ ਇਕ ਗ਼ੈਰ ਸਰਕਾਰੀ ਸੰਗਠਨ (ਐਨਜੀਓ) ਅਤੇ ਯੂਟਿਊਬ ਚੈਨਲ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ, “ਇੰਟਰਨੈੱਟ ‘ਤੇ ਬਾਲ ਵਿਕਾਸ ਸਿੱਖਿਆ ਸੰਗਠਨ ਦੀ ਵੈਬਸਾਈਟ ‘WWW.CDEO.IN ਅਤੇ ਨਿਊ ਵਰਕ ਟੈਕ ਯੂਟਿਊਬ ਚੈਨਲ” ਦੁਆਰਾ ਇਕ ਝੂਠਾ ਇਸ਼ਤਿਹਾਰ ਚਲਾਇਆ ਜਾ ਰਿਹਾ ਹੈ,