35 - ਏ 'ਤੇ ਕਸ਼ਮੀਰ ਬੰਦ: 2 ਦਿਨ ਲਈ ਰੋਕੀ ਅਮਰਨਾਥ ਯਾਤਰਾ ਅਤੇ ਰੇਲ ਸੇਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ, ਵਖਵਾਦੀਆਂ ਦੇ ਬੰਦ ਦੇ ਐਲਾਨ ਦੌਰਾਨ ਪ੍ਰਸ਼ਾਸਨ ਨੇ ਐਤਵਾਰ ਨੂੰ ਅਮਰਨਾਥ ਯਾਤਰਾ ਦੋ ਦਿਨ ਲਈ ਰੱਦ ਕਰਨ ਦਾ ਫੈਸਲਾ ਕੀਤਾ ਹੈ

Article 35-A: Kashmir traders hold sit-in at Lal Chowk in Srinagar

ਜੰਮੂ ਕਸ਼ਮੀਰ, ਵਖਵਾਦੀਆਂ ਦੇ ਬੰਦ ਦੇ ਐਲਾਨ ਦੌਰਾਨ ਪ੍ਰਸ਼ਾਸਨ ਨੇ ਐਤਵਾਰ ਨੂੰ ਅਮਰਨਾਥ ਯਾਤਰਾ ਦੋ ਦਿਨ ਲਈ ਰੱਦ ਕਰਨ ਦਾ ਫੈਸਲਾ ਕੀਤਾ ਹੈ।ਵਖਵਾਦੀਆਂ ਨੇ ਘਾਟੀ ਵਿਚ ਬੰਦ ਦਾ ਐਲਾਨ ਅਨੁਛੇਦ 35 - A ਨੂੰ ਸਮਰਥਨ ਦੇਣ ਲਈ ਕੀਤਾ ਹੈ, ਜੋ ਰਾਜ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦਾ ਹੈ। ਵਖਵਾਦੀ ਨੇਤਾ ਸਇਦ ਅਲੀ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਅਤੇ ਯਾਸੀਨ ਮਲਿਕ ਨੇ ਸੰਯੁਕਤ ਵਿਰੋਧ ਅਗਵਾਈ ਦੇ ਬੈਨਰ ਹੇਠ ਪੂਰੇ ਸੂਬੇ ਵਿਚ ਐਤਵਾਰ ਅਤੇ ਸੋਮਵਾਰ ਨੂੰ ਬੰਦ ਦਾ ਐਲਾਨ ਕੀਤਾ ਹੈ।