ਪੰਜਾਬ ਸਰਕਾਰ ਕਿਸਾਨਾਂ ਨਾਲ ਹਮੇਸ਼ਾ ਚੱਟਾਨ ਵਾਂਗ ਖੜੀ ਹੈ: ਵਿਜੈ ਇੰਦਰ ਸਿੰਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਸਰਕਾਰ ਦੀ ਤਰਫ਼ੋਂ ਮਿ੍ਰਤਕ ਕਿਸਾਨ ਦੇ ਪ੍ਰਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ

vijayinder singla
ਮਾਨਸਾ

,

ਖਿਆਲੀ ਚਹਿਲਾਂ ਵਾਲੀ

,

ਕੁਲਜੀਤ ਸਿੰਘ ਸਿੱਧੂ

ਮਾਨਸਾ

,

ਖਿਆਲੀ ਚਹਿਲਾਂ ਵਾਲੀ

,

ਕੁਲਜੀਤ ਸਿੰਘ ਸਿੱਧੂ

,

ਮਾਨਸਾ

,

ਖਿਆਲੀ ਚਹਿਲਾਂ ਵਾਲੀ

,

ਕੁਲਜੀਤ ਸਿੰਘ ਸਿੱਧੂ

,

ਵਿਨੋਦ ਜੈਨ) :

ਮਾਨਸਾ

,

ਖਿਆਲੀ ਚਹਿਲਾਂ ਵਾਲੀ

,

ਕੁਲਜੀਤ ਸਿੰਘ ਸਿੱਧੂ

,

ਵਿਨੋਦ ਜੈਨ) :

ਮਾਨਸਾ,ਖਿਆਲੀ ਚਹਿਲਾਂ ਵਾਲੀ,ਕੁਲਜੀਤ ਸਿੰਘ ਸਿੱਧੂ,ਵਿਨੋਦ ਜੈਨ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਖੇਤੀ ਬਿਲਾਂ ਵਿਰੁਧ ਚਲ ਰਹੇ ਵੱਡੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕਰਦੇ ਸਮੇਂ ਫੌਤ ਹੋਏ ਮਾਨਸਾ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਦੇ ਕਿਸਾਨ ਸਵ. ਧੰਨਾ ਸਿੰਘ ਨਮਿਤ ਭੋਗ ਅਤੇ ਅੰਤਮ ਅਰਦਾਸ ਮੌਕੇ ਪੰਜਾਬ ਸਰਕਾਰ ਦੀ ਤਰਫ਼ੋਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਾਮਲ ਹੁੰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। 

Related Stories