ਅਕਾਲੀ ਦਲ ਦਾ ਵਫ਼ਦ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਨੂੰ ਮਿਲਿਆ
ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੇ ਵਿਰੋਧ ਨੂੰ ਲੈ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਮਿਲਣ ਲਈ ਇੱਕ ਵਫ਼ਦ ਬਣਾਉਣਗੇ।
chandumajara
ਮੁੰਬਈ,ਮਹਾਰਾਸ਼ਟਰ: ਕਿਸਾਨ ਯੂਨੀਅਨ ਵੱਲੋਂ ‘ਭਾਰਤ ਬੰਦ’ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਪਾਰਟੀਆਂ ਦੀ ਹਮਾਇਤ ਹਾਸਿਲ ਕਰ ਰਿਹਾ ਹੈ। ਸ਼ਨੀਵਾਰ ਨੂੰ,ਇੱਕ ਅਕਾਲੀ ਦਲ ਦੇ ਵਫ਼ਦ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਐਤਵਾਰ ਨੂੰ ਇਹ ਮਹਾਰਾਸ਼ਟਰ ਦੇ ਸੀਐਮ ਊਧਵ ਠਾਕਰੇ ਨੂੰ ਮਿਲਿਆ।