ਬਾਲਾਕੋਟ 'ਚ ਭਾਰਤ 'ਤੇ ਹਮਲੇ ਲਈ ਤਿਆਰ ਕੀਤੇ ਜਾ ਰਹੇ 27 ਜੈਸ਼ ਅੱਤਵਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੈਸ਼-ਏ-ਮੁਹੰਮਦ ਦੇ ਇਸ ਅੱਤਵਾਦੀ ਕੈਂਪ ਵਿਚ 27 ਅਜਿਹੇ ਅੱਤਵਾਦੀਆਂ ਨੂੰ ਸਿਖਲਾਈ .....

Photo

ਨਵੀਂ ਦਿੱਲੀ-ਪਾਕਿਸਤਾਨ ਦੇ ਜਿਸ ਬਾਲਾਕੋਟ ਨੂੰ ਭਾਰਤੀ ਹਵਾਈ ਸੈਨਾ ਦੁਆਰਾ ਏਅਰ ਸਟ੍ਰਾਈਕ ਕਰ ਕੇ ਪਿਛਲੇ ਸਾਲ ਫ਼ਰਵਰੀ ਵਿਚ ਅੱਤਵਾਦੀ ਟਿਕਾਣੇ ਖ਼ਤਮ ਕਰ ਦਿੱਤੇ ਸਨ।ਉਹ ਇਕ ਵਾਰ ਫੇਰ ਸਰਗਰਮ ਹੋ ਰਹੇ ਹਨ। ਜੈਸ਼-ਏ-ਮੁਹੰਮਦ ਦੇ ਇਸ ਅੱਤਵਾਦੀ ਕੈਂਪ ਵਿਚ 27 ਅਜਿਹੇ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਜੋ ਭਾਰਤ 'ਤੇ ਇਕ ਵਾਰ ਫੇਰ ਹਮਲਾ ਕਰਨ ਦੀ ਸੋਚ ਰਹੇ ਹਨ ।ਇਹ ਜਾਣਕਾਰੀ ਇੰਟੈਲੀਜੈਂਸ ਅਤੇ ਕਾਊੁਂਟਰ ਟੈਰਰ ਓਪਰੇਟਰ ਦੁਆਰਾ ਦਿੱਤੀ ਗਈ ਹੈ।