ਮੀਆ ਖਲੀਫਾ ਨੇ ਟਰੋਲ 'ਤੇ ਤੰਜ ਕੱਸਦਿਆਂ ਕਿਹਾ,ਜਦੋਂ ਤੱਕ ਪੈਸੇ ਨਹੀਂ ਮਿਲਦੇ ਅਸੀਂ ਟਵੀਟ ਕਰਦੇ ਰਹਾਂਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨੀ ਅੰਦੋਲਨ ਲਈ ਆਪਣਾ ਸਮਰਥਨ ਜਾਰੀ ਰੱਖਿਆ ਹੈ ।

Khalifa

ਨਵੀਂ ਦਿੱਲੀ : ਜਦੋਂ ਤੋਂ ਅਦਾਕਾਰਾ ਮੀਆਂ ਖਲੀਫਾ ਅਤੇ ਅਮੰਡਾ ਸੇਰਨੀ ਨੇ ਕਿਸਾਨੀ ਅੰਦੋਲਨ ਬਾਰੇ ਟਵੀਟ ਕੀਤਾ ਹੈ,ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਜ਼ਬਰਦਸਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਬਹੁਤ ਸਾਰੇ ਟਰੋਲ ਵਿੱਚ,ਉਨ੍ਹਾਂ 'ਤੇ ਪੈਸੇ ਲੈਣ ਅਤੇ ਟਵੀਟ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਪਰ ਦੋਵਾਂ ਨੇ ਕਿਸਾਨੀ ਅੰਦੋਲਨ ਲਈ ਆਪਣਾ ਸਮਰਥਨ ਜਾਰੀ ਰੱਖਿਆ ਹੈ । ਹੁਣ ਉਹ ਟਵਿੱਟਰ 'ਤੇ ਹੁਣ ਉਹ ਟਰੋਲ 'ਤੇ ਤੰਜ ਕੱਸ ਰਹੀ ਹੈ ।