ਕੈਨੇਡਾ ਵਿਚ ਭਾਰਤ ਦੇ ਅਗਲੇ ਹਾਈ ਕਮਿਸ਼ਨਰ ਹੋਣਗੇ ਸੰਜੇ ਵਰਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹ ਇਸ ਸਮੇਂ ਜਾਪਾਨ ਵਿਚ ਰਾਜਦੂਤ ਹਨ।

Sanjay Kumar Verma appointed next High Commissioner of India to Canada

 

ਨਵੀਂ ਦਿੱਲੀ: 1988 ਬੈਚ ਦੇ ਆਈਐਫਐਸ ਅਧਿਕਾਰੀ ਸੰਜੇ ਕੁਮਾਰ ਵਰਮਾ ਕੈਨੇਡਾ ਵਿਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਹੋਣਗੇ। ਉਹ ਇਸ ਸਮੇਂ ਜਾਪਾਨ ਵਿਚ ਰਾਜਦੂਤ ਹਨ। ਸ਼ਿਕਾਗੋ ਵਿਚ ਭਾਰਤ ਦੇ ਕੌਂਸਲ ਜਨਰਲ ਅਮਿਤ ਕੁਮਾਰ ਕੋਰੀਆ ਵਿਚ ਨਵੇਂ ਰਾਜਦੂਤ ਹੋਣਗੇ।