ਕਿਸਾਨ ਅੰਦੋਲਨ: ਮੱਧ ਪ੍ਰਦੇਸ਼ ਦੇ ਮੰਤਰੀ ਦਾ ਅਜੀਬ ਬਿਆਨ, ਪੁਰਸਕਾਰ ਜਿੱਤਣ ਵਾਲੇ ਦੇਸ਼ ਭਗਤ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਜਿਹੜੇ ਲੋਕ ਭਾਰਤ ਮਾਤਾ ਨੂੰ ਭਲਾ ਬੁਰਾ ਕਹਿ ਰਹੇ ਸਨ ਅਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਸਨ

Madhya Pradesh Minister's

photo

ਭੋਪਾਲ: ਕਿਸਾਨ ਵਿਰੋਧ: ਬੀਜੇਪੀ ਨੇਤਾ ਅਤੇ ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਪੁਰਸਕਾਰ ਵਾਪਸ ਕਰਨ ਵਾਲਿਆਂ ਦੀ ਆਲੋਚਨਾ ਕੀਤੀ ਹੈ। ਮੱਧ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਕਿਹਾ, 'ਜਿਹੜੇ ਲੋਕ ਭਾਰਤ ਮਾਤਾ ਨੂੰ ਭਲਾ ਬੁਰਾ ਕਹਿ ਰਹੇ ਸਨ ਅਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਅਖੌਤੀ ਐਵਾਰਡੀ ਅਤੇ ਬੁੱਧੀਜੀਵੀ ਦੇਸ਼ ਭਗਤ ਨਹੀਂ ਹਨ।